LyricFind Logo
LyricFind Logo
Profile image icon
Lyric cover art

Judge

•

2025

Judge

Apple Music logo
Deezer logo
Spotify logo
Lyrics
ਨੀ ਜੱਜ ਬਣ ਬੈਠੀ ਏ ਤੂੰ ਹੀਰੀਏ
ਹਾਂ ਨਾ ਤੇ ਦੇਣੀ ਏ ਤਾਰੀਖ ਅੱਗੇ ਦੀ
ਥਾਨੇਦਾਰ ਲਿਖੇ ਨਾ ਰਿਪੋਰਟ ਸੋਣੀਏ
ਤੇਰੇ ਦੋਹਵਾਂ ਨੈਣਾ ਨਾਲ ਦਿਲ ਠੱਗੇ ਦੀ

ਡਾਕਟਰ ਕੋਲ ਵੀ ਇਲਾਜ ਨਾ ਕੋਈ
ਸੱਟ ਜਿਹੜੀ ਸੀਨੇ ਉੱਤੇ ਮੇਰੇ ਲੱਗੇ ਦੀ
ਮੈਂ ਆਮ ਜੇਆ ਹਾਂ ਕੌਣ ਮੇਰੀ ਸੁਣੂ ਗੋਰੀਏ
ਦੁਨੀਆ ਤੇ ਸਾਰੀ ਤੇਰੀ ਫੈਨ ਹੋ ਗਈ

ਪਰਸੋ ਤੂੰ ਪਾਕੇ ਮਾਰਕੀਟ ਨਿਕਲੀ
ਕਾਲੀ ਕੁੜਤੀ ਓਹਦੋ ਦੀ ban ਹੋ ਗਈ
ਦੱਸੀਂ ਓਹੀ ਚਲਦਾ ਰੀਪੀਟ ਸੋਣੀਏ
ਚੌਥੀ ਵਾਰੀ ਮਾਰ ਲਾਈ ਸੇਯੋਂ ਝੱਗੇ ਦੀ

ਨੀ ਜੱਜ ਬਣ ਬੈਠੀ ਏ ਤੂੰ ਹੀਰੀਏ
ਹਾਂ ਨਾ ਤੇ ਦੇਣੀ ਏ ਤਾਰੀਖ ਅੱਗੇ ਦੀ

ਸੇਵਾ ਵਿਖੇ ਬੇਨਤੀ ਕਬੂਲ ਕਰੇਯੋ
ਜੀ ਅਰਜ਼ੀ ਲਿਖੀ ਏ ਮਾਸਾ ਜੋੜ ਜੋੜ ਕੇ
ਗੱਲ ਮੇਰੀ ਮਾਂ ਮੇਰਾ ਚਨ ਬਣਜਾ
ਤੇਰੇ ਪਿੱਛੇ ਆਇਆ ਸਾਰਿਆਂ ਨੂੰ ਛੱਡ ਕੇ
ਨੀ ਚੁੰਨੀ ਤੇਰੀ ਸੁਣੀ ਲੱਗਦੀ ਆ ਸੋਣੀਏ
ਮੈਂ ਅੰਬਰੋ ਲੈ ਆਇਆ ਤਾਰੇ ਤੋੜ ਤੋੜ ਕੇ
ਸੰਭ ਲਾਓ ਜੀ ਆਪਣੀ ਹੀ ਚੀਜ਼ ਸਮਝੋ
ਕਿ ਮਿਲ ਜਾਊ ਗਰੀਬ ਦਾ ਜੀ ਦਿਲ ਮੋੜਕੇ?

ਉੰਜ ਅਸੀ ਕੱਚ ਦੇ ਬਰਾਬਰ ਵੀ ਨਾ
ਕਿਮਤ ਵਧੀ ਏ ਤੇਰੇ ਨਾਲ ਲੱਗੇ ਦੀ
ਨੀ ਜੱਜ ਬਣ ਬੈਠੀ ਏ ਤੂੰ ਹੀਰੀਏ
ਹਾਂ ਨਾ ਤੇ ਦੇਣੀ ਏ ਤਾਰੀਖ ਅੱਗੇ ਦੀ

ਨੀ ਕਿਸੇ ਆਸ਼ਿਕ ਦਾ ਭਲਾ ਹੋਜੂ ਗੋਹਰੀਏ
ਜੇ ਉੱਤੇ ਵਾਲਾ ਹੋਵੇ ਕਿੱਥੇ ਗੱਲ ਸੁੰਦਾ
ਝੱਟ ਮੰਗਨੀ ਤੇ ਪੱਟ ਵਿਆਹ ਕਰਨਾ
ਲੇ ਜਾਣਾ ਏ ਖ਼ਵਾਬ ਬੁੰਦਾ

ਨੀ ਜਦੋਂ ਤੈਨੂੰ ਪਹਿਲੀ ਵਾਰ ਵੇਖਿਆ ਕੁੜੇ
ਓਹਦੋ ਦਾ ਹੀ ਆਸ਼ਿਕ ਕਿਹੜਾ ਮੈਂ ਹੁੰਦਾ
ਨੀ ਕੇੜਾ ਪਹਿਲਾਂ ਜਾਣਦੇ ਸੀ ਇੱਕ ਦੂਜੇ ਨੂਂ
ਰੱਬ ਜੋੜੀਆਂ ਨੂੰ ਆਪ ਹੀ ਏ ਚੁੰਦਾ

ਨੀ ਚੰਦਰੇ ਦੀ ਜਿੰਨੀ ਬੀਤ ਗਈ ਸੋ ਬੀਤ ਗਈ
ਤੇਰੇ ਨਾਲ ਜੀਉਣੀ ਜ਼ਿੰਦਗੀ ਏ ਅੱਗੇ ਦੀ
ਨੀ ਜੱਜ ਬਣ ਬੈਠੀ ਏ ਤੂੰ ਹੀਰੀਏ
ਹਾਂ ਨਾ ਤੇ ਦੇਣੀ ਏ ਤਾਰੀਖ ਅੱਗੇ ਦੀ

WRITERS

GURPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Judge

2025

01

Judge

Amrinder Gill, Dr Zeus

From This Artist