LyricFind Logo
LyricFind Logo
Profile image icon
Lyric cover art

Bro Code

•

2024

Bro Code

Apple Music logo
Deezer logo
Spotify logo
Lyrics
Anti romantic vibe ਚਲਦੀ, ਸਾਡੇ case ’ਚ ਨਾ ਹੁਸਨ bribe ਚਲਦੀ

ਕਰਦਾ ਨੀ ਗੌਰ ਜੱਟ ਕਰੇ ignore, ਰਾਹੇ ਰਾਹੇ ਜਾਂਦੇ feeling'ਆ ਨੀ ਚੱਕੀਆਂ
ਸ਼ੌਕੀਨਿਆਂ ਜਿਹੇ ਮਾਰਦੇ ਆ ਗੇੜੀ ਗੱਬਰੂ, ਧੌਣ ਜਿਹੀ ਘੁਮਾਕੇ ਅਲੜਾਂ ਨੀ ਤੱਕੀਆਂ

Sydney ਆ ਸ਼ਹਿਰ 21–24 ਸਾਲ ਦੇ, ਮੁੰਡੇ female energy ਆ ਘੱਟ ਭਾਲਦੇ
ਬਿਨਾਂ ਗੱਲੋਂ ਅੱਤ ਕਦੇ ਚੁੱਕੀ ਨੀ ਗਈ, ਤੇ ਜਿਹੜੀ ਕਰੇ entice ਉਹ ਸੁੱਕੀ ਨੀ ਗਈ
ਅੱਡੀ ਲੱਗੇ ਨਾ ਗੱਡੀ ਦੀ, ਗੇੜੀ ਨਿੱਤ ਹੀ ਕੱਢੀ ਦੀ
ਲੱਗੇ ਨਾ ਗੱਡੀ ਦੀ, ਗੇੜੀ ਨਿੱਤ ਹੀ ਕੱਢੀ ਦੀ, ਨਾਰਾਂ ਘੱਟ ਜ਼ਿਆਦਾ ਸੜਕਾਂ ਹੀ ਪੱਟੀਆਂ
ਸ਼ੌਕੀਨਿਆਂ ਜਿਹੇ ਮਾਰਦੇ ਆ ਗੇੜੀ ਗੱਬਰੂ, ਧੌਣ ਜਿਹੀ ਘੁਮਾਕੇ ਅਲੜਾਂ ਨੀ ਤੱਕੀਆਂ
ਸ਼ੌਕੀਨਿਆਂ ਜਿਹੇ ਮਾਰਦੇ ਆ ਗੇੜੀ ਗੱਬਰੂ, ਧੌਣ ਜਿਹੀ ਘੁਮਾਕੇ ਅਲੜਾਂ ਨੀ ਤੱਕੀਆਂ

ਨਹੀਓ ਕਰਦੇ bluff, ਕਿਤੇ ਹੁੰਦੇ load ਨੀ, ਸਾਨੂੰ ਜਾਨ ਤੋਂ ਪਿਆਰੇ ਆ bro code ਨੀ

ਗੱਡੀ ਯਾਰਾਂ ਨਾਲ ਭਰੀ ਤੇ ਗੱਲ ਕਰਦੇ ਖਰੀ, ਵੇਖ ਕੇ ਸੁਨਖੀ race ਘੱਟ ਨਾ ਕਰੀ

Look ਪੂਰੀ dope ਸਾਡਾ ਨਾਰਾਂ ’ਚ scope, ਯਾਰੀਆਂ ’ਚ ਮੁੰਡੇ ਕਰ ਗਏ ਤਰੱਕੀਆਂ
ਸ਼ੌਕੀਨਿਆਂ ਜਿਹੇ ਮਾਰਦੇ ਆ ਗੇੜੀ ਗੱਬਰੂ, ਧੌਣ ਜਿਹੀ ਘੁਮਾਕੇ ਅਲੜਾਂ ਨੀ ਤੱਕੀਆਂ
ਸ਼ੌਕੀਨਿਆਂ ਜਿਹੇ ਮਾਰਦੇ ਆ ਗੇੜੀ ਗੱਬਰੂ, ਧੌਣ ਜਿਹੀ ਘੁਮਾਕੇ ਅਲੜਾਂ ਨੀ ਤੱਕੀਆਂ

WRITERS

Amritpal Singh

PUBLISHERS

Lyrics © Amritpal Singh, O/B/O DistroKid, Kobalt Music Publishing Ltd.

Share icon and text

Share

See A Problem With Something?

Lyrics

Other

More From This Album

Lyric cover art

Bro Code

2024

01

Bro Code

Amrit Basra