ਬੰਦਾ ਵੱਢਿਆ ਪਿਆ ਸੀ ਇਕ ਪਹੀ ਉੱਤੇ ਨੀ,
ਖੂਨ ਤਾਜਾ-ਤਾਜਾ ਲੱਗਿਆ ਸੀ ਕਾਹੀ ਉੱਤੇ ਨੀ
ਪਿੰਡਾਂ ਵਿਚ ਗੱਲਾਂ ਇਹ ਆਮ ਸੋਹਣੀਏ
ਇਹ ਆ ਵੱਟਾਂ ਵੱਢਣੇ ਦੇ ਅੰਜਾਮ ਸੋਹਣੀਏ
ਵੀਹ ਦਾ ਆ ਕਿਲਾ ਹੁਣ ਚਾਲੀ ਜਿਹਤੇ ਫੂਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਹੁੰਦਾ ਜੇਹੜਾ ਸਾਲਾ ਹੋ ਲੌਸ ਲੈਂਦੇ
ਪੈਂਦਾ ਜੇਹੜਾ ਪਰਚਾ ਕ੍ਰਾਸ ਪੈਂਦੇ
ਅੰਨੇ ਵਾਹ ਰੁਪਈਏ ਆ ਵਕੀਲਾਂ ਉੱਤੇ ਝੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਹੱਥਾਂ ਦੇ ਕੇਰਾਂ ਸਾਲਾ ਚੋਂ ਜਬਤਾ
ਸੌਂਹ ਲੱਗੇ ਕੋਈ ਛੱਡਣਾ ਨੀ ਸਬਤਾ
ਓਦਾ ਵੀ ਆ ਲਾਉਂਦੇ ਜਿਹਾ ਹਾਲ ਉਹਨਾ ਦੇ
ਬੰਦਾ ਤੁਰਦਾ ਨੀ ਚੱਜ ਦਾ ਕੋਈ ਨਾਲ ਉਹਨਾ ਦੇ
ਲੈਂਦਾ ਜਿੱਧਾ-ਜਿੱਧਾ ਅੱਜ ਘਾਟਾ ਲੈਂਦੇ ਦੇ
ਪੈਂਦਾ ਜੇਹੜਾ ਸਾਲਾ ਮੈਨੂੰ ਘਾਟਾ ਪੈਂਦੇ
ਲੱਗਣੇ ਹੋਏ ਦਿਨ ਜੇਹੜੇ ਅੰਦਰ ਵੀ ਲਾਲਾਗੇ
ਕਰਮਾਂ ਚ ਹੋਈਆਂ ਨੀ ਜੋ jail ਦੀਆਂ ਖਾਲਾਗੇ
ਸੋਹਣੀਏ ਕਟੇੜਾ ਨੇ ਆ ਸ਼ੇਰਾਂ ਨੂੰ ਕੀ ਰੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਯਾਰਾਂ ਅਲੀ ਜੰਜ ਕਾਹਲੀ game ਪਾਉਣ ਨੂੰ
ਓ ਵੀ ਸਾਲੇ ਫਿਰਦੇ ਸ਼ੁਆਰਾ ਲਾਉਣ ਨੂੰ
ਕਹਤਿਆ ਕਿ ਸਾਡੇ ਨਾਲ ਖਾਰ ਖਾਕੇ ਨੀ
ਹੁਣ ਜਾਂਦੇ ਆ ਖਡੂਰ ਸਾਹਿਬ ਵੱਲ ਪਾਕੇ ਨੀ
ਕਿਸੇ ਨੇ ਨੀ ਡੱਕਣਾ ਤੇ ਕਿਸੇ ਨੇ ਨੀ ਟੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ
ਕਰਨਾ ਨੀ ਰਾਜੀਨਾਵਾ ਠੋਕਣਾ ਹੀ ਠੋਕਣਾ