ਧੁੱਪ ਰੰਗੀਏ ਨੀ ਤੈਨੂੰ ਛਾਂ ਕਰਦਾ
ਤੁਰਦੀ ਦੇ ਪੈਰਾਂ ਥੱਲੇ ਹੱਥ ਧਰਦਾ
ਧੁੱਪ ਰੰਗੀਏ ਨੀ ਤੈਨੂੰ ਛਾਂ ਕਰਦਾ
ਤੁਰਦੀ ਦੇ ਪੈਰਾਂ ਥੱਲੇ ਹੱਥ ਧਰਦਾ
ਪਤਾ ਤੈਨੂੰ ਸਾਰਾ ਫੇਰ ਲਾਵੇ ਕਾਹਤੋ ਲਾਰਾ
ਸਾਨੂੰ ਤੜਫਾਕੇ ਖੌਰੇ ਕਿ ਖੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਲੱਗੀ ਲੱਕੜਾਂ ਨੂੰ ਅੱਗ ਪਿਛੋ ਕੋਲੇ ਸੋਹਣੀਏ
ਥੋੜ੍ਹੇ ਚਿਰ ਨੇ ਜਵਾਨੀ ਆਲੇ ਰੌਲੇ ਸੋਹਣੀਏ
ਲੱਗੀ ਲੱਕੜਾਂ ਨੂੰ ਅੱਗ ਪਿਛੋ ਕੋਲੇ ਸੋਹਣੀਏ
ਥੋੜ੍ਹੇ ਚਿਰ ਨੇ ਜਵਾਨੀ ਆਲੇ ਰੌਲੇ ਸੋਹਣੀਏ
ਜੋੜੀ ਆ ਕਮਾਲ ਦੀ ਹੋਰ ਤੂੰ ਕਿ ਭਾਲਦੀ
ਫਾਇਦਾ ਦੱਸ ਮੌਕੇ ਦਾ ਕਯੂ ਨਾ ਚੱਕਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਅੱਖਾਂ ਅੱਖਾਂ ਵਿੱਚ ਨੇ ਸਲਾਹਾਂ ਹੁੰਦੀਆਂ
ਦਿਲ ਨੂੰ ਦਿਲਾਂ ਦਿਆ ਨੇ ਰਾਹਾਂ ਹੁੰਦੀਆਂ
ਨਖਰੇ ਵੱਟੇ ਤੇ ਤੇਰੇ ਖੁਆਬ ਨਿੱਕੇ ਆ
ਤੇਰਿਆ ਬੁੱਲਾਂ ਨੇ ਪਾਏ ਫੁੱਲ ਫਿੱਕੇ ਆ
ਚੋਰੀ ਚੋਰੀ ਤਕਦੀ, ਫਿਰੇ ਅੱਖ ਰੱਖਦੀ
ਲੱਗਦਾ ਬਣੇਗੀ ਲਾਗ ਦਾਤ ਵੱਟ ਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ
ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ ਨੀ ਤੇਰੇ ਤੋਂ ਹਟਾਇਆ ਨੀ ਨਜ਼ਰ ਹੱਟਦੀ