LyricFind Logo
LyricFind Logo
Profile image icon
Lyric cover art

Mehfooz

•

2022

Mehfooz

Apple Music logo
Deezer logo
Spotify logo
Lyrics
ਸੱਜਣਾ ਜਿਸ ਦਿਨ ਮਿਲਿਆ
ਸਭ ਕੁਛ ਮਿਲਿਆ ਲੱਗਦਾ
ਇਹ ਜਿੰਦ ਇਹ ਹਸੀਨ ਜਹੀ ਲਗਦੀ
ਇਹ ਦਿਲ ਮੇਰਾ ਹੱਸਦਾ ਹੀ ਰਹਿੰਦਾ

ਸੱਜਣਾ ਜਿਸ ਦਿਨ ਮਿਲਿਆ
ਸਭ ਕੁਛ ਮਿਲਿਆ ਲੱਗਦਾ
ਇਹ ਜਿੰਦ ਇਹ ਹਸੀਨ ਜਹੀ ਲਗਦੀ
ਇਹ ਦਿਲ ਮੇਰਾ ਹੱਸਦਾ ਹੀ ਰਹਿੰਦਾ
ਨਿੱਕੇ ਨਿੱਕੇ ਚਾਹ ਨੇਂ
ਨਿੱਕੇ ਸੁਪਨੇ ਲੈਂਦਾ ਮੈਂ ਤੇਰੇ
ਤੂੰ ਹੀ ਹੈ ਸਵੇਰਾ
ਤੂੰ ਹੈ ਰਾਤਾਂ ਲੂਟਿਆ ਮੇਰੇ ਯਾ ਨੇਂ
ਕੋਈ ਲੰਬੀ ਚੌੜੀ ਗੱਲ ਨੀ ਬੱਸ ਇੰਨਾਈ ਕਹਿਣਾ ਚਾਹੁੰਦਾ
ਤੇਰੇ ਹੱਥ ਵਿਚ ਹੱਥ ਮੈਂ ਪਾਕੇ ਮਹਿਫ਼ੂਜ਼ ਰੈਨਾ ਮੈਂ ਚਾਂਦਾ
ਕੋਈ ਲੰਬੀ ਚੌੜੀ ਗੱਲ ਨੀ ਬੱਸ ਇੰਨਾਈ ਕਹਿਣਾ ਚਾਹੁੰਦਾ
ਤੇਰੇ ਹੱਥ ਵਿਚ ਹੱਥ ਮੈਂ ਪਾਕੇ ਮਹਿਫ਼ੂਜ਼ ਰੈਨਾ ਮੈਂ ਚਾਂਦਾ

ਸੱਜਣਾ ਸਜਣਾ ਸੱਜਣਾ ਸਜਣਾ

ਜਦੋ ਕੰਧ ਟੱਪਕੇ ਮੈਂ ਆਵਾ
ਤੇਰੀ ਗਲੀ ਹੱਥ ਮੈਂ ਲਾਵਾਂ
ਫੇਰ ਅੱਖ ਵਿਚ ਅੱਖ ਮੈਂ ਪਾਕੇ
ਇਹ ਇਸ਼ਕ ਦੀ ਗੱਲ ਸੁਣਾਵਾਂ
ਜਦੋ ਕੰਧ ਟੱਪਕੇ ਮੈਂ ਆਵਾ
ਤੇਰੀ ਗਲੀ ਹੱਥ ਮੈਂ ਲਾਵਾਂ
ਫੇਰ ਅੱਖ ਵਿਚ ਅੱਖ ਮੈਂ ਪਾਕੇ
ਇਹ ਇਸ਼ਕ ਦੀ ਗੱਲ ਸੁਣਾਵਾਂ
ਮਿੱਠੀ ਮਿੱਠੀ ਚਾਅ ਨੇਂ
ਮਿਠੀਆਂ ਮਿਠੀਆਂ ਗੱਲਾਂ
ਮਿਠੀਆਂ ਨੇਂ ਰਾਤਾਂ ਨੇਂ
ਤੂੰ ਹੈ ਹੈ ਸਵੇਰਾ
ਤੂੰ ਹੈ ਰਾਤਾਂ ਲੁਟਿਆ ਨੇਂ ਮੇਰਿਆ ਨੇਂ
ਕੋਈ ਲੰਬੀ ਚੌੜੀ ਗੱਲ ਨੀ ਬੱਸ ਇੰਨਾਈ ਕਹਿਣਾ ਚਾਹੁੰਦਾ
ਤੇਰੇ ਹੱਥ ਵਿਚ ਹੱਥ ਮੈਂ ਪਾਕੇ ਮਹਿਫ਼ੂਜ਼ ਰੈਨਾ ਮੈਂ ਚਾਂਦਾ
ਕੋਈ ਲੰਬੀ ਚੌੜੀ ਗੱਲ ਨੀ ਬੱਸ ਇੰਨਾਈ ਕਹਿਣਾ ਚਾਹੁੰਦਾ
ਤੇਰੇ ਹੱਥ ਵਿਚ ਹੱਥ ਮੈਂ ਪਾਕੇ ਮਹਿਫ਼ੂਜ਼ ਰੈਨਾ ਮੈਂ ਚਾਂਦਾ

ਸੁਨਲੇ ਮੇਰੀ ਦਿਲ ਦੀ ਆਵਾਜ਼
ਪਿਆਰ ਮੇਰਾ ਤੂੰ ਹੀ ਹੈ
ਇਕ ਹੀ ਹੈ ਚਾਹ ਹੋਜਾ ਮੇਰੀ
ਹੋਵੇ ਇਕ ਰਾਹ ਤੇਰੇ ਮੇਰੇ

ਕੋਈ ਲੰਬੀ ਚੌੜੀ ਗੱਲ ਨੀ ਬੱਸ ਇੰਨਾਈ ਕਹਿਣਾ ਚਾਹੁੰਦਾ
ਤੇਰੇ ਹੱਥ ਵਿਚ ਹੱਥ ਮੈਂ ਪਾਕੇ ਮਹਿਫ਼ੂਜ਼ ਰੈਨਾ ਮੈਂ ਚਾਂਦਾ

WRITERS

Anirudh Sharma, Tare

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Mehfooz

2022

01

Mehfooz

Anirudh Sharma