LyricFind Logo
LyricFind Logo
Profile image icon
Lyric cover art

Punjabo

•

2015

Daawedariyan

Apple Music logo
Deezer logo
Spotify logo
Lyrics
ਕਦੀ ਆਖ ਦਿੰਦਾ ਯਾਰੀ ਲਈ ਕਾਹਤੋਂ ਏ
ਮੱਤ ਮਾਰੀ ਤੇਰੀ ਤੂੰ ਸ਼ੁਦਾਈ ਕਾਹਤੋਂ ਏ
ਕਦੀ ਆਖ ਦਿੰਦਾ ਯਾਰੀ ਲਈ ਕਾਹਤੋਂ ਏ
ਮੱਤ ਮਾਰੀ ਤੇਰੀ ਤੂੰ ਸ਼ੁਦਾਈ ਕਾਹਤੋਂ ਏ
ਹੋ ਜਿਹੜੀ ਗਲ ਉੱਤੇ ਸਾਨੂੰ ਦੀਵੇ ਧਮਕੀ
ਜਿਹੜੀ ਗਲ ਉੱਤੇ ਸਾਨੂੰ ਦੀਵੇ ਧਮਕੀ
ਓ ਯਾਦ ਰੱਖੀ ਓਹੋ ਕਦੀ ਹੱਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ

ਓਹਦੇ ਨਾਲ ਬੋਲਣਾ ਤੇ ਓਹਦੇ ਨਾਲ ਨਹੀ
ਮੈਂ ਕਿਹਦੇ ਨਾਲ ਬੋਲਾ ਮੈਨੂੰ ਦਸ ਤੇ ਸਹੀ
ਇਕ ਕਰਾ ਗਲਤੀ ਤੇ ਕਿਹੰਦਾ 100 ਵਾਰ
ਯਾਦ ਕਰ ਆਪਣੇ ਵੀ ਝੂਠੇ ਜਹੇ ਕਰਾਰ
ਯਾਦ ਕਰ ਆਪਣੇ ਵੀ ਝੂਠੇ ਜਹੇ ਕਰਾਰ
ਹੋ ਡੂਬ ਕੇ ਜੁ ਰਖ ਦੌ ਗਈ ਤੀਹਾ ਵਿਚ ਵੇ
ਹੋ ਡੂਬ ਕੇ ਜੁ ਰਖ ਦੌ ਗਈ ਤੀਹਾ ਵਿਚ ਵੇ
ਕਿਨਾਰਿਆਂ ਤੇ ਰਹੀ ਕਦੀ ਛੱਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ

ਕਰਕੇ ਇਸ਼ਾਰਾ ਕਦੇ ਰੋਕ ਲਹਿੰਦਾ ਏ
ਵੇ ਨਿੱਕੀ ਨਿੱਕੀ ਗਲ ਉੱਤੇ ਟੋਕ ਦਿੰਦਾ ਏ
ਕਰਨੀ ਆ ਮਰਜ਼ੀ ਤੇ ਕਰਦੇ ਰਹਿਣਾ
ਰੋਹਬ ਰਹਿਬ ਸਿੱਖਿਆ ਨਾ ਕਿਸੇ ਦਾ ਸਿਹਣਾ
ਰੋਹਬ ਰਹਿਬ ਸਿੱਖਿਆ ਨਾ ਕਿਸੇ ਦਾ ਸਿਹਣਾ
ਹੋ ਕਾਫਲੇ ਖਿਆਲ ਲੰਘ ਜਾਂਦੇ ਵਾਰ ਵਾਰ
ਹੋ ਕਾਫਲੇ ਖਿਆਲ ਲੰਘ ਜਾਂਦੇ ਵਾਰ ਵਾਰ
ਸੋਚਾਂ ਵਿਚ ਓਹੋ ਕਦੇ ਪਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ

ਹੱਕਦਾਰ ਕਦੇ ਸਾਡਾ ਗੈਰ ਬਣਜੇ
ਔਸ ਬੰਦੇ ਨਾਲ ਤੇਰਾ ਵੈਰ ਬਣਜੇ
ਅਧਿਆਂ ਨਾਲ ਕਰ ਕਦੇ ਤੋੜ ਚਿੜੀਆਂ
Deep ਕਿਰਣ ਵਸਾਇਆ ਦਿਲ ਰੀਝਾਂ ਬੜੀਆਂ
Deep ਕਿਰਣ ਵਸਾਇਆ ਦਿਲ ਰੀਝਾਂ ਬੜੀਆਂ
ਮਾਨ ਆਖਦੀ ਤੂੰ ਕਰਲੇ ਨਬੇੜੇ ਚੰਨ ਵੇ
ਮਾਨ ਆਖਦੀ ਤੂੰ ਕਰਲੇ ਨਬੇੜੇ ਚੰਨ ਵੇ
ਫੇਰ ਰਾਹਾ ਵਾਲਾ ਵੱਟਾ ਬਣ ਥੱਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ
ਰੁੱਸਨਾ ਮਨਾਉਣਾ ਇਕ ਪਾਸੇ ਰਹਿ ਗਿਆ
ਪਰ ਦਾਵੇਦਾਰੀਆਂ ਨਾਲ ਕਦੀ ਗਲ ਨਾ ਬਣੀ

WRITERS

HARDEEP SINGH KHANGURA, PREET KIRAN

PUBLISHERS

Lyrics © Songtrust Ave

Share icon and text

Share


See A Problem With Something?

Lyrics

Other

More From This Album

Lyric cover art

Punjabo

2015

01

Velly

Anmol Gagan Maan

02

Kundi Muchh

Anmol Gagan Maan

03

Ghaint Purpose

Anmol Gagan Maan

04

Zamantan

Anmol Gagan Maan

05

Golden Girl

Anmol Gagan Maan

06

Red Fulkari

Anmol Gagan Maan

07

Still Love You

Anmol Gagan Maan

08

Daawedariyan

Anmol Gagan Maan

09

Nach Le Sohniya

Anmol Gagan Maan

From This Artist