LyricFind Logo
LyricFind Logo
Profile image icon
Lyric cover art

Arrogant

•

2020

Arrogant

Apple Music logo
Deezer logo
Spotify logo
Lyrics
ਓ, ਦੇਸੀ ਮੁੰਡੇ ਕੁੜੇ ਅਜਨਾਲੇ ਵੱਲ ਦੇ
ਦੁਨੀਆਂ ਏ ਘੁੰਮੀ, ਨਾ ਤੂੰ ਜਾਣੀ ਕੱਲ੍ਹ ਦੇ
ਜੇ ਤੂੰ Versace ਆਂ ਪਸੰਦ ਕਰਦੀ
ਸਾਨੂੰ ਨੇੜੇ ਲਾ-ਲਾ ਅਸੀਂ Gucci set ਆਂ
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ

ਅਪਣਾ ਜਾ area, ਵੋਹ border ਕੇ ਪਾਸ ਹੈ
Chemicals ਭੀ ਮਿਲਤੇ ਔਰ ਮਿਲਤੀ ਭੀ ਘਾਸ ਹੈਂ
ਧੋਖਾ ਨਾ ਕ੍ਰੇਗੇ,ਨਾ ਹੀ ਕੋਈ chance ਹੈਂ
ਅੱਕੜ ਸੇ ਰਿਹਤੇ ਹੈਂ, ਯਹੀ ਤੋ romance ਹੈਂ
ਯਹੀ ਤੋ romance ਹੈਂ
ਯਹੀ ਤੋ romance ਹੈਂ (yeah, yeah)
ਯਹੀ ਤੋ romance ਹੈਂ
ਯਹੀ ਤੋ romance ਹੈਂ

ਉਂਝ ਘੂਰ ਨਾਲ਼ ਚੇਹਰਿਆਂ ਤੋਂ ਰੰਗ 'ਡਾ ਦਿਏ
ਤੂੰ ਗੱਲ ਕਰ, ਜਿੰਦ ਤੇਰੇ ਨਾਮੇ ਲਾ ਦਿਏ
ਕਿਸੇ ਦੇ ਖ਼ਿਆਲਾਂ ਨਾਲ਼ ਕੀਤਾ ਨਾ play
ਜੇ ਕੋਈ ਸਾਡੇ ਜ਼ੋਰ ਪਾਵੇ, ਫ਼ੇਰ ਪਾਉਂਦੇ bend ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ (ਯਹੀ ਤੋ romance ਹੈਂ)
ਓ, ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ
ਦਿਲ ਦੇ ਆਂ ਮੋਮ, ਆਦਤਾਂ ਨੇ ਕੱਬੀਆਂ
ਥੋੜ੍ਹੇ ਜੇ ਆਂ rude, ਥੋੜ੍ਹੇ arrogant ਆਂ

WRITERS

AP Dhillon

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Arrogant

2020

01

Arrogant

AP Dhillon, Gminxr, Shinda Kahlon

From This Artist