LyricFind Logo
LyricFind Logo
Profile image icon
Lyric cover art

OKAY / STFU

•

2025

STFU

Apple Music logo
Deezer logo
Spotify logo
Lyrics
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਮੂੰਹ ਬੰਦ ਮੂੰਹ ਬੰਦ
ਜਦੋਂ ਬੋਲਾ ਮੂੰਹ

STFU

ਲੂਜ਼ਰ ਜੋ ਕਰਦੇ ਨੇ ਪਿੱਠ ਤੇ ਸਕੌਫ਼
ਯਾਰਾਂ ਨੂੰ ਨਾ ਲੰਡੂਆਂ ਦੀ ਤਾਣੀ ਕੋਲੋ ਖੌਫ਼
ਸਾਡੇ ਪੇਸ ਨਾਲ ਕਹਿੰਦੇ ਚਲ ਨਹੀਂ ਹੁੰਦਾ
ਉੰਜ ਕਰਨਾ ਤਾ ਚਾਹੁੰਦੇ ਸਾਨੂੰ ਬੜੇ ਨੇ ਸਟੌਪ

ਓਹਨਾ ਨਾਲ ਸਾਡਾ ਕੀ ਤੁ ਮੈਚ ਕਰਦੀ ਨੀ
ਜੇਹਰੇ ਲਿੱਟੇ ਹੁੰਦੇ ਦਾਰੂ ਪੀ ਕੇ ਪਹਿਲੇ ਪਹਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ

ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ
ਮੂੰਹ ਬੰਦ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ

ਜਿੰਨੇ ਦੀ ਤੁ ਕਾਰਟੀਏ ਦੀ ਬਣੀ ਫਾਇਰ ਵਾਚ ਨੀ
ਨੀ ਓਹਨੇ ਦੀ ਤੇ ਤੱਕ ਵਿਚ ਸੁੱਟੀ ਦੀ ਪੋਟਾਸ਼ ਨੀ
ਜੇ ਅੱਖ ਤੇਰੀ ਫਣੀਆਂ ਸਾਪ ਵਾਂਗੂ ਡੰਗਦੀ
ਨੀ ਸਿਰ੍ਹੀਆਂ ਆ ਸਾਨੂੰ ਵੀ ਫਿਰ ਨਾਪਣ ਦੀ ਜਚ ਨੀ

ਪੱਕਾ ਆ ਨੇ ਹੱਥਾਂ ਦੇ ਜੋ ਮਾਜ੍ਹੇ ਵਾਲੇ ਸ਼ੌਰ ਨੀ
ਲੇਜੈਂਡਰ ਆ ਰੋਜ਼ ਲਈ ਜੋ 4x4 ਫੋਰ ਨੀ
ਤੇਰੇ ਕੋਲੋ ਪੂਘ ਹੋਣੀਆਂ ਨਾ ਨਜਦੀਕੀਆਂ
ਨੀ ਰੌਂਦ ਜਦੋਂ ਚੱਲਦੇ ਤੇ ਹਿਲਦੇ ਫਲੋਰ ਨੀ

ਜੱਟਾਂ ਦੀਆਂ ਦੇਰਿਆਂ ਤੇ ਉੱਡ ਦੇ ਨੇ ਬਾਜ਼ ਨੀ
ਤਾਵੇ ਰਹਿਣ ਘੁੰਮਦੇ ਤੇ ਸੁਣਦੇ ਆ ਸਾਜ਼ ਨੀ
ਕਦੀ ਚਮਕੀਲਾ ਕਦੀ ਸੁਣੇ ਸਰਤਾਜ਼ ਨੀ
ਤੇ ਗਰਮੀ ਚ ਮੋਢਿਆਂ ਤੇ ਪਰਣੇ ਰਿਵਾਜ਼

ਨਾਂ ਸੁਣ ਛੱਡ ਜਾਂਦੇ ਹਿੰਮਤ ਜਵਾਕ
ਜਿਵੇਂ ਪਾਣੀ ਨਾਲ ਭਰ ਜਾਂਦੇ ਕੰਢੇ ਨਹਿਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ

ਜਦੋਂ ਬੋਲਾ ਮੂੰਹ ਬੰਦ ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ ਜਦੋਂ ਬੋਲਾ ਮੂੰਹ ਬੰਦ

ਡ੍ਰਿਪ ਤੋ ਗੀਤ
ਤੇ ਫ਼ਲੋ ਤੋ ਬੀਟ
ਲੇ ਲਓ ਕਾਪੀ ਕਰੋ ਚੀਟ
ਚਲੋ ਇਹ ਵੀ ਗੱਲ ਠੀਕ

ਸਾਡੀ ਚਾਰਟਸ ਤੇ ਆ ਪੀਕ
ਚੜ੍ਹਾ ਮੋਢਿਆਂ ਤੋ ਕੰਡ
ਕਰ ਮਿਲਿਆਂ ਦੀ ਡੀਲ
ਜੱਟ ਬੈਠਾ ਮਾਰੇ ਡੰਡ

ਜਦੋਂ ਬੋਲਾ ਮੂੰਹ ਬੰਦ ਜਦੋਂ ਬੋਲਾ ਮੂੰਹ ਬੰਦ
ਜਦੋਂ ਬੋਲਾ ਮੂੰਹ ਬੰਦ ਮੂੰਹ ਬੰਦ ਮੂੰਹ ਬੰਦ ਜਦੋਂ ਬੋਲਾ ਮੂੰਹ ਬੰਦ

ਜੀ ਵੈਗਨ ਚ ਮੁੰਡੇ ਆਉਂਦੇ ਕੋਲ ਵ੍ਹਾਈਟ ਰਾਈਨੋ
ਸਾਡੇ ਵੱਲੋ ਯੈਸ ਕਾਕਾ ਤੇਰੇ ਵੱਲੋ ਵ੍ਹਾਈ ਨੋ
36 ਸਪੈਸ਼ਲ ਦੇ ਰਾਊਂਡ ਮੱਥੇ ਖੋਲਦੇ
ਨੀ ਆਪ ਲਾਏ ਘੱਟ ਨਾਂਮ ਲੋਕ ਰਹਿੰਦੇ ਬੋਲਦੇ

ਡਾਕਟਰ ਨਾ ਸਾਡੇ ਵਾਲਾ ਕੇਸ ਛੇੜਦੇ
ਨੀ ਕਹਿੰਦੇ ਔਖੇ ਨੇ ਇਲਾਜ ਹਿੱਕੋ ਲਾਂਗੇ ਫਾਇਰ ਦੇ

ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਫੋਲ ਕੇ ਟਰੰਕ ਜਦੋਂ ਕੱਢੀਦਾ ਚਿਆੱਪਾ
ਵਾਰਦਾਤ ਹੋਣੀ ਸਾਰਾ ਡਹਿਲ ਜੇ ਇਲਾਕਾ
ਕਰਦੇ ਜੋ ਅੜ੍ਹੀਆ ਓ ਮੋੜ੍ਹਾ ਤੇ ਨਾ ਦਿਸਦੇ ਨੀ
ਸਾਡੀ ਅੜ੍ਹ ਜਾਣ ਫਿਰ ਛੱਤ ਹੁੰਦਾ ਵਾਕਾਂ
ਭਿੜ੍ਹੀਆਂ ਦੇ ਨਾਲ ਨਾ ਦੁਆਂ ਰਹਿੰਦੀਆਂ
ਨਹੀਂ ਪਹੁੰਚਦੇ ਸੁਨੇਹੇ ਉੱਤੋਂ ਮੰਗੀ ਖੈਰ ਦੇ
ਤੁਹੀ ਸਾਡੇ ਵੱਲ ਕੋਰ੍ਹਾ ਕੋਰ੍ਹਾ ਚਾਕਦੀ ਨੀ ਬਾਕੀ ਕਰਦੇ ਸਲਾਮਾ ਵੇੱਲੀ ਤੇਰੇ ਸ਼ਹਿਰ ਦੇ
ਜਦੋਂ ਬੋਲਾਂ ਮੂੰਹ
ਜਦੋਂ ਬੋਲਾਂ ਮੂੰਹ ਬੰਦ

WRITERS

Shinda Kahlon

PUBLISHERS

Lyrics © Sony/ATV Music Publishing LLC, Sentric Music

Share icon and text

Share


See A Problem With Something?

Lyrics

Other

More From This Album

Lyric cover art

OKAY / STFU

2025

01

OKAY

AP Dhillon, SYRA

02

STFU

AP Dhillon, Shinda Kahlon

From This Artist