ਕੁੜੀਏ ਨੀ ਮੇਰੇ ਦਿਲ ਦੇ ਵਿਚ ਵੱਸ ਜਾ
ਕੁੜੀਏ ਨੀ ਤੇਰੇ ਬਿਨ ਮੈ ਨਹੀਓ ਜਚਦਾ
ਕੁੜੀਏ ਨੀ ਮੇਰੇ ਦਿਲ ਦੇ ਵਿਚ ਵੱਸ ਜਾ
ਕੁੜੀਏ ਨੀ ਤੇਰੇ ਬਿਨ ਮੈ ਨਹੀਓ ਜਚਦਾ
ਕੁੜੀਏ ਨੀ ਤੇਰੇ ਬਿਨ ਮੈਂ ਨਹੀਓ ਰਿਹਨਾ
ਕੁੜੀਏ ਨੀ ਆਏ ਚੁੱਪੀ ਤਾਂ ਤੋੜ
ਕੁੜੀਏ ਨੀ, ਕੁੜੀਏ ਨੀ,ਕੁੜੀਏ ਨੀ, ਕੁੜੀਏ
ਮੁੰਡੇਯਾ ਵੇ ਹੋ ਨਾ ਮੇਰੇ ਪਿਛਹੇ ਲੱਟੁ
ਨਜ਼ਰ ਜੋ ਲਗੀ ਕਹਾਂ ਸੇ ਲੌਂਗੀ ਨਜ਼ਰਬੱਟੂ
ਮੁੰਡੇਯਾ ਵੇ ਮੈਨੂ follow ਨਾ ਕਰ ਤੂ
ਪੁਬ੍ਲਿਕਲ਼ੀ ਯੂ ਮੇਰਾ ਹਥ ਨਾ ਪਕੜ ਤੂ
ਕੁੜੀਏ ਨੀ, ਕੁੜੀਏ ਨੀ, ਕੁੜੀਏ ਨੀ, ਕੁੜੀਏ
Lonliness ਤੇਰੇ ਬਿਨ ਜ਼ਿੰਦਗੀ ਮੇਂ
Lonliness ਤੇਰੇ ਬਿਨ ਜ਼ਿੰਦਗੀ ਮੇਂ
ਕਦੇ ਨਾ ਕਹਿ ਕਿਸੇ ਨੂ ਕੱਲੀ ਮੈਂ
ਹਾਂ ਦੀ ਟੁਕਡੀ ਤੂ ਮੇਰੇ ਸੋਂਹ ਰਬ ਦੀ ਜੀ
ਘਰ ਵਿਚ ਵੀ ਮੇਰੇ favourite ਸਬਦੀ ਜੀ
ਕੁੜੀਏ ਨੀ, ਕੁੜੀਏ ਨੀ, ਕੁੜੀਏ ਨੀ, ਕੁੜੀਏ
ਬਚਪਨ ਤੋਂ ਲੈਕੇ ਅੱਜ ਤਕ ਤੂੰ ਹੀ ਹੈਂ
ਅੱਛਾ ਚਲ ਫੇਰ phone number ਦੇਦੇ
ਮੁੰਡੇਯਾ ਵੇ ਆਏ ਲੇ ਨਂਬਰ ਤੂ ਫਡ
ਮੁੰਡੇਯਾ ਵੇ ਮੈਂ ਵੀ ਰਿਹੰਦੀ chandigarh
ਮੁੰਡੇਯਾ ਵੇ timepass ਦਾ ਨਾ ਸੋਚੀ
ਜੇ ਕਦੀ ਮੇਰੇ ਨਾਲ ਕੋਯੀ ਊਂਚੀ ਨੀਚੀ ਗੋਚੀ
ਵਿਰ ਜੀ ਮੇਰੇ ਫੁੱਲ ਓਂ ਕਲੇਸ਼ੀ
ਉਨ੍ਹੀ ਕੇ court ਮੇਂ ਹੋਣੀ ਹੈ ਤੇਰੀ ਪੇਸ਼ੀ
ਕੁਡੀਏ ਨੀ i am better than then best
ਚਾਹੇ ਤੋ ਲੇ ਲੇ ਏਕ ਨਿੱਕਾ ਸਾ ਤੂ test
ਕਹੇ ਤੋ ਤੇਰੇ ਨਾਮ ਕਾ tattoo ਮੈਂ ਕਰਾ ਲੂ
ਖੂਨ ਸੇ initials ਤੇਰੇ ਮੈਂ ਲਿਖਾ ਲੂ
ਅੱਛ ਬਾਬਾ ਮਾਨ ਗਾਯੀ, ਬਸ ਕਰ ਅਬ
ਕੁਡੀਏ ਨੀ, ਕੁਡੀਏ ਨੀ, ਕੁਡੀਏ ਨੀ, ਕੁਡੀਏ