ਕੌਨਵੈਂਟ ਅਲੀਆਂ ਨੂੰ ਸਾਡੀ ਲੱਗਦੀ ਤੋੜ ਕੁੜੇ
ਬੱਡੇ ਬਾਈ ਹੁੰਦੇ ਆ ਛੋਟੇ ਸੋਰ ਹੁੰਦੇ ਆ ਨੀ
ਥੋਡੇ ਬੋਲਦੇ ਲਿੰਕ ਤੇ ਸਾਡੇ ਜ਼ੋਰ ਹੁੰਦੇ ਆ ਨੀ
ਯੇ ਕਹਾ ਸੇ ਹੈ ਆਪਸ ਚ ਗੱਲਾਂ ਕਰਦਿਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਜਿਹੜਾ ਪਿੰਨੀ ਆ ਰਕਾਨੇ ਨੀ ਤੂੰ ਨਿੱਤ ਨੀ ਮੌਕਾ ਚ
ਸਾਡੇ ਸਿਰ ਲਿਮਟਾਂ ਬੋਲਦਿਆਂ ਨੀ ਤੇਰੇ ਸ਼ੇਅਰ ਸਟੋਕਾ ਚ
ਹੋ ਤੁਸੀ ਨੋਕੋਰ ਦੱਸ ਦੇ ਹੋ ਸਾਡੇ ਸੀਰੀ ਵੀ ਚਾਚੇ ਆ
ਥੋਡੇ ਵੀਕਐਂਡ ਹੁੰਦੇ ਹੋਣ ਗੇ ਨੀ ਸਾਡੇ ਹੁੰਦੇ ਨਿੱਤ ਵਾਕੇ ਆ
ਉੱਚੀ ਉੱਚੀ ਹੱਸਦਿਆਂ ਨੂੰ ਤੱਕ ਹੋਕੇ ਭਰਦੀਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਕਿਹੜੇ ਕੇਹਰ ਤੇ ਕਿਹੜੇ ਫਾਇਰ ਸੋਹਣੀਏ
ਯਾਰਾਂ ਲਈ ਯਾਰਾਂ ਦੇ ਵੈਰ ਸੋਹਣੀਏ
ਹੋ ਲਾਵੇ ਡਰਬੀ ਰੇਸ ਤੇ ਬੇਟ ਰਕਾਨੇ
ਹੋ ਥੋਡੇ ਮੂਡ ਸਵਿੰਗ ਸਾਡੀਆਂ ਅੜੀਆਂ ਨੀ
ਬਿੱਲੇ ਬਾਹਰ ਸਕਿਉਰਿਟੀਆਂ ਖੜੀਆਂ ਨੀ
ਹੋ ਸੈੱਟ ਹੋਕੇ ਸੋਜੀਏ ਜੇ ਫੋਨ ਤੇ ਫੋਨ ਕਰਦਿਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ (ਮਰਦੀਆਂ ਹੁੰਦੀਆਂ ਨੇ )
ਹਾਏ ਡਿਨਰਆਂ ਤੇ ਮੰਤਰੀ ਜੇ ਆਉਂਦੇ ਆ ਰਕਾਨੇ
ਪਿੰਡ ਸਾਡੇ ਬੱਜਣ ਨਾ ਲੱਗ ਜਾਣ ਨਾ ਬੇਰੁਜਗਾਰ ਵਾਲੇ ਨੀ
ਹੋ ਪਾਣੀ ਵਾਲੀ ਉਡੀਕ ਆ ਵਾਰੀ ਸੋਹਣੀਏ
ਹਾਏ ਅਰਜਨ ਮਿਲੁ ਆਉਂਦੀ ਵਾਰੀ ਸੋਹਣੀਏ
ਸਨੈਪ-ਚੈਟ ਉੱਤੇ ਆਖੇ ਹੇ ਨਖਰੋ
ਹਾਏ ਖੇਤ ਪਾਈ ਜਾਈਏ ਅਸੀ ਰੈ ਨਖਰੋ
ਜੱਟਾਂ ਦੀ ਹਿੱਕ ਤੇ ਕਬੀਲਦਾਰੀਆਂ ਚੜ੍ਹਦੀਆਂ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ