Girl, I don’t wanna be alone
I know you don’t wanna be alone
Girl I don’t wanna be alone
ਪੀਤੀ ਨੀ ਦਾਰੂ ਪਰ ਮੈਨੂ ਛਡ ਦੀ ਨਾ
ਬਸ ਤੂਹੀ ਮੇਰਾ ਨਸ਼ਾ ਹੋਰ ਤੇਰੇ ਕੋਈ ਵਰਗੀ ਨਾ, ਆਹ
ਮੈਂ ਮਰ ਜਾਵਾ ਜੇ ਤੂ ਮੇਰੇ ਉੱਤੇ ਮਰਦੀ ਨਾ
ਜਦ ਤੂ ਹੱਥ ਮੇਰਾ ਫਡ ਦੀ ਨਾ ਆਹ ਆਹ
ਬਸ ਤੈਨੂ ਮੈਂ ਚਾਹਵਾ ਹੋਰ ਕਿਸੇ ਨੂ ਸਿੰਨੇ ਨਾ ਲਾਵਾ
ਦਿਲ ਤੇਰਾ ਧਕ-ਧਕ ਕਰਦਾ ਤਾਈਓਂ ਤੇਰੇ ਕੋਲ ਕੋਲ ਆਵਾਂ
ਬੁੱਲ ਤੇਰੇ ਕਿਹੰਦੇ ਨਾ ਨਾ ਪਰ ਅਖਾਂ ਕਿਹੰਡਿਆ ਕੋਲ ਆਜਾ
ਤੇ ਅੱਜ ਨਈਓਂ ਹੋਣਾ ਤੈਥੋਂ ਦੂਰ
ਲੈਣਾ ਪੂਰਾ ਪ੍ਯਾਰ ਦਾ ਸਰੂਰ ਦਿਲੋਂ ਬੇਬੀ ਹੋਇਆ ਮਜਬੂਰ
ਰਿਹਨਾ ਨਈ ਮੈਂ ਰਿਹਨਾ ਤੈਥੋਂ ਦੂਰ
ਹੋਣਾ ਮੈਂ ਹੋਣਾ ਨੀ alone ਹੋਣਾ ਮੈਂ ਹੋਣਾ ਨੀ alone
ਹੋਣਾ ਮੈਂ ਹੋਣਾ ਨੀ alone ਹੋਣਾ ਮੈਂ ਹੋਣਾ ਨੀ alone
You don’t wanna be lonely
And I know what you told me
How you’re missing me badly
Like you need me as bad as I need you
Tonight I ‘ma break it down
I can be the man you can’t live without
I can be that fire you can't put off
Like a boomerang I ’ma come around
In between twenty minutes
I’ ma see that you finish
Don’t be get it sentimental
Like I do it for you better
Than the gentleman you are messing with
I can be the enemy that for the hell of it
Close your lips There’s no need to speak
Cause your eyes tell the whole story
ਨਈ ਮੈਂ ਅੱਜ ਨਈਓਂ ਹੋਣਾ ਤੈਥੋਂ ਦੂਰ
ਲੈਣਾ ਪੂਰਾ ਪ੍ਯਾਰ ਦਾ ਸਰੂਰ ਦਿਲੋਂ ਬੇਬੀ ਹੋਇਆ ਮਜਬੂਰ
ਰਿਹਨਾ ਨਈ ਮੈਂ ਰਿਹਨਾ ਤੈਥੋਂ ਦੂਰ
Girl, I don’t wanna be alone
I know you don’t wanna be alone
Girl I don’t wanna be alone
Alone..... (I know you don’t)
Let’s, light up the night
PUBLISHERS
Lyrics © BMG Rights Management, Universal Music Publishing Group, The Administration MP, Inc., O/B/O DistroKid, Sentric Music, Peermusic Publishing, Warner Chappell Music, Inc.