ਮੈਂ ਤੇ ਤੂੰ ਜੱਚਦੇ ਆਂ ਬੜਾ, ਸੱਚੀ ਦੱਸਾਂ ਤੈਨੂੰ
ਤੇਰੇ ਨਾਲ ਮਿਲਦਾ ਆ ਮੈਨੂੰ ਨੀ ਸੁਕੂਨ
ਦਿਲ ਵਿੱਚ ਭਰਿਆ ਆਂ, ਤੇਰੇ ਲਈ ਜੂਨੂਨ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਅੱਜ-ਕੱਲ੍ਹ ਸਾਰਿਆਂ ਵਿੱਚ ਦਿਸਦੀ ਤੂੰ
ਹੋਵੇ ਐੰਜ ਦਿਲ ਖੁਸ਼ ਰੱਖਣ ਨੂੰ
ਮੇਰੇ ਨਾਲ ਸੰਗ ਗੱਲ ਕਰਦੀ ਕਿਉਂ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਚੰਨ ਤੂੰ, ਮੈਂ ਬਣਿਆ ਚਕੋਰ ਕੁੜੇ
ਤੇਰੇ ਇਲਾਵਾ ਦਿਸਦਾ ਨਾ ਕੋਈ ਹੋਰ ਕੁੜੇ
ਮਿਰਗਾਂ ਤੋਂ ਧਾਵਾਂ ਉਧਾਰੀ ਲੈ ਕੇ
ਪਾਵੇਂ ਤੂੰ ਪੈਲਾਂ ਜਿਵੇਂ ਮੋਰ ਕੁੜੇ
ਜਿੱਥੇ ਵੀ ਜਾਵੇ ਤੂੰ, ਫੁੱਲਾਂ ਦੇ ਵਾਂਗੂ
ਮੈਂ ਤੇ ਤੂੰ ਜੱਚਦੇ ਆਂ ਬੜਾ, ਸੱਚੀ ਦੱਸਾਂ ਤੈਨੂੰ
ਤੇਰੇ ਨਾਲ ਮਿਲਦਾ ਆ ਮੈਨੂੰ ਨੀ ਸੁਕੂਨ
ਦਿਲ ਵਿੱਚ ਭਰਿਆ ਆ, ਤੇਰੇ ਲਈ ਜੂਨੂਨ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਅੱਜ-ਕੱਲ੍ਹ ਸਾਰਿਆਂ ਵਿੱਚ ਦਿਸਦੀ ਤੂੰ
ਹੋਵੇ ਐੰਜ ਦਿਲ ਖੁਸ਼ ਰੱਖਣ ਨੂੰ
ਮੇਰੇ ਨਾਲ ਸੰਗ ਗੱਲ ਕਰਦੀ ਕਿਉਂ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਸੱਸੀ ਤੇ ਹੀਰਾਂ ਦੇ, ਕਿਸੇ ਹੀ ਸੁਣੇ ਸੀ
ਅੱਖਾਂ ਨੇ ਤੈਨੂੰ ਤਾਂ ਵੇਖ ਲਿਆ
ਸੱਚੀ ਲੱਖਾਂ ਧੂਪਾਂ ਦਾ ਸੇਕ ਪਇਆ
ਪਰੀਆਂ ਦਾ ਕੁੜੇ ਗ਼ਰੂਰ ਤੂੰ ਤੋੜ ਦੇਂ
ਵੇਖਣ ਵਾਲੇ ਦਾ ਮੁੱਲ ਹੀ ਮੋੜ ਦੇਂ
ਸੂਰਤ ਤੇਰੀ ਤੇ ਤਾਂ ਕਿੰਨੇ ਮੁਰੀਦ ਨੇ
ਸ਼ਾਇਰ ਵੀ ਤੇਰੇ ਲਈ ਨਜ਼ਮਾਂ ਨੇ ਜੋੜ ਦੇਂ
ਤੂੰ ਹੀ ਫਿਜਾਵਾਂ ਵਿੱਚ ਰਵੇਂ, ਦੁਆਵਾਂ ਵਿੱਚ
ਬਹਾਰ ਜੇ ਜਾਵਾਂ, ਤਾ ਦਿਸ ਪੈਂਦੀ ਰਾਵਾਂ ਵਿੱਚ
ਧੂਪਾਂ ਵਿੱਚ ਤੂੰ ਹੀ, ਤੇ ਤੂੰ ਹੀ ਐੰਜ ਛਾਵਾਂ ਵਿੱਚ
ਤੇਰੇ ਨਾਮ ਹੋਣ ਨੂੰ ਆ ਫਿਰਦੀ ਰੂਹ
ਮੈਂ ਤੇ ਤੂੰ ਜੱਚਦੇ ਆਂ ਬੜਾ, ਸੱਚੀ ਦੱਸਾਂ ਤੈਨੂੰ
ਤੇਰੇ ਨਾਲ ਮਿਲਦਾ ਆ ਮੈਨੂੰ ਨੀ ਸੁਕੂਨ
ਦਿਲ ਵਿੱਚ ਭਰਿਆ ਆ, ਤੇਰੇ ਲਈ ਜੂਨੂਨ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਅੱਜ-ਕੱਲ੍ਹ ਸਾਰਿਆਂ ਵਿੱਚ ਦਿਸਦੀ ਤੂੰ
ਹੋਵੇ ਐੰਜ ਦਿਲ ਖੁਸ਼ ਰੱਖਣ ਨੂੰ
ਮੇਰੇ ਨਾਲ ਸੰਗ ਗੱਲ ਕਰਦੀ ਕਿਉਂ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਚਿਰਾਂ ਤੋਂ ਰੋਗੀ ਆਂ, ਤੇਰੀਆਂ ਅਡਾਵਾਂ ਦਾ
ਜਿੰਨਾ ਤੇ ਤੂੰ ਨਹੀਂ, ਕੀ ਕਰਨਾ ਉਹ ਰਾਵਾਂ ਦਾ
ਇੱਕ ਪਲ ਵੀ ਚੈਨ ਮੈਂ ਪਾਵਾਂ ਨਾ
ਜਿੰਨਾ ਚਿਰ ਵੇਖ ਲਾਂ ਨਾ, ਮੈਂ ਤੇਰਾ ਕੁੜੇ ਮੁੰਹ
ਮੈਂ ਤੇ ਤੂੰ ਜੱਚਦੇ ਆਂ ਬੜਾ, ਸੱਚੀ ਦੱਸਾਂ ਤੈਨੂੰ
ਤੇਰੇ ਨਾਲ ਮਿਲਦਾ ਆ ਮੈਨੂੰ ਨੀ ਸੁਕੂਨ
ਦਿਲ ਵਿੱਚ ਭਰਿਆ ਆ, ਤੇਰੇ ਲਈ ਜੂਨੂਨ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ
ਅੱਜ-ਕੱਲ੍ਹ ਸਾਰਿਆਂ ਵਿੱਚ ਦਿਸਦੀ ਤੂੰ
ਹੋਵੇ ਐੰਜ ਦਿਲ ਖੁਸ਼ ਰੱਖਣ ਨੂੰ
ਮੇਰੇ ਨਾਲ ਸੰਗ ਗੱਲ ਕਰਦੀ ਕਿਉਂ
ਛੱਡ ਦੁਨਿਆ ਨੂੰ, ਛੱਡ ਦੁਨਿਆ ਨੂੰ