LyricFind Logo
LyricFind Logo
Profile image icon
Lyric cover art

OVER AND OVER

•

2024

OVER AND OVER

Apple Music logo
Deezer logo
Spotify logo
Lyrics
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ
ਭੁੱਲੇ ਸਬ ਨੂ ਤੇ ਜਾਏ ਤੇਰੇ ਵੱਲ ਨੂ
ਹੋਇਆ ਕੇ ਦਿਲ ਅੱਗੇ ਹਾਰੇ

ਅੱਖਾਂ ਮੇਰੀਆਂ ਨੂ ਰਹੰਦੀ ਤੇਰੇ ਭਾਲ ਨੀ
ਤੇਰੇ ਚਿਹਰੇ ਉੱਤੇ ਨੂਰ ਬਕਮਾਲ ਨੀ
ਨਜ਼ਰ ਬੜੀ ਬੜੀ ਕੁੜੀ ਤੂ ਚੁਰਾ ਲਵੇ
ਨਾ ਹੋਇਆ ਇਕ ਵਾਰੀ ਹੋਵੇ ਵਾਰ ਵਾਰ ਨੀ

ਖਿਆਲਾਂ ਤੇਰੀਆਂ ਚ ਲੰਘੇ
ਹੁਣ ਤੱਕ ਪਲ ਜਿੰਨੇ ਤੇਰੇ ਬਿਨਾ ਮੈਂ ਗੁਜ਼ਾਰੇ

ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ
ਭੁੱਲੇ ਸਬ ਨੂ ਤੇ ਜਾਏ ਤੇਰੇ ਵੱਲ ਨੂ
ਹੋਇਆ ਕੇ ਦਿਲ ਅੱਗੇ ਹਾਰੇ
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ

ਬਸ ਤੇਰੇ ਨਾਲ ਹੀ ਮੇਰੀ ਤਕਦੀਰ ਨੀ
ਮਾਰ ਗਈ ਆ ਤੂੰ ਤਾਂ ਮੇਰੇ ਦਿਲ ਤੇ ਲਕੀਰ ਨੀ
ਹੀਰਿਆਂ ਜਿਹੀ ਮੈਂਨੂੰ ਤੂੰ ਆ ਲੱਗਦੀ
ਤੇ ਆਪਣੀ ਬਣਾਈ ਫਿਰਾ ਤੇਨੂੰ ਮੈਂ ਤਾਂ ਹੀਰ ਨੀ

ਭਾਵੇਂ ਨੇੜੇ ਹੋਵੇ ਭਾਵੇਂ ਹੋਵੇ ਦੂਰ ਨੀ
ਮੇਰੀ ਅੱਖਾਂ ਅੱਗੇ ਹੁਣੀ ਆ ਜਰੂਰ ਨੀ
ਕਦੇ ਆਪਣੀਆਂ ਦੱਸੀਂ ਮੈਂਨੂ ਖਾਹਿਸ਼ਾਂ
ਕਰੁ ਹਰ ਇਕ ਮੈਂ ਮਨਜ਼ੂਰ ਨੀ
ਹੁਣ ਜੀਣਾ ਆ ਮੈਂ ਜਿੰਨਾ ਕ ਵੀ ਜੀਣਾ ਆ ਨੀ
ਬਸ ਓਹੋ ਤੇਰੇ ਹੀ ਸਹਾਰੇ
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ
ਭੁੱਲੇ ਸਬ ਨੂ ਤੇ ਜਾਏ ਤੇਰੇ ਵੱਲ ਨੂ
ਹੋਇਆ ਕੇ ਦਿਲ ਅੱਗੇ ਹਾਰੇ
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ
ਸੀ ਇਕੋ ਦਿਲ ਹੁਣ ਓਹ ਵੀ ਤੇਰੇ ਨਾਲ ਨੀ
ਦਿਨ ਰਾਤ ਆਉਂਦੇ ਬਸ ਤੇਰੇ ਹੀ ਖਿਆਲ ਨੀ
ਹੋਰ ਬਾਰੇ ਸੋਚਣ ਦਾ ਦਿਲ ਨਹੀਂਓ ਕਰਦਾ
ਆਸ਼ਿਕਾਂ ਦਾ ਦੱਸਣ ਕਿਵੇ ਹਾਲ ਨੀ
ਨਾ ਹੀ ਨੀਂਦ ਆਵੇ ਨਾ ਹੀ ਆਵੇ ਚੇਨ ਨੀ
ਨੀ ਤੇਰੇ ਵੇਖ ਲੈ ਮੈਂ ਜਦੋਂ ਦੇ ਨੈਨ ਨੀ
ਤੇਰੇ ਨੈਨਾ ਨਾਲ ਵੀ ਗੱਲ ਸਾਰੀ ਹੋ ਗਈ
ਮੈਂਨੂੰ ਤੇਰੀਆਂ ਮੈਂ ਤੇਰੀਆਂ ਮੈਂ ਕਹਿ ਨਹੀਂ

ਹੁਣ ਆਜਾ ਤੂੰ ਵੀ ਮੁੰਡਾ ਤਾਂ ਤੇਯਾਰ ਬੈਠਾ
ਤੇਰੇ ਉੱਤੋਂ ਵੇਖ ਜਾਣ ਵਾਰੇ
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ
ਭੁੱਲੇ ਸਬ ਨੂ ਤੇ ਜਾਏ ਤੇਰੇ ਵੱਲ ਨੂ
ਹੋਇਆ ਕੇ ਦਿਲ ਅੱਗੇ ਹਾਰੇ
ਤੇਨੂੰ ਵੇਖੇਆ ਮੈਂ ਜਿੱਦਨ ਦਾ ਸੋਚੀ ਜਾਵਾ ਅਡਿਏ ਨੀ ਬਸ ਤੇਰੇ ਬਾਰੇ

WRITERS

PETER GILL

PUBLISHERS

Lyrics © Downtown Music Publishing

Share icon and text

Share


See A Problem With Something?

Lyrics

Other

More From This Album

Lyric cover art

OVER AND OVER

2024

01

OVER AND OVER

Armaan Gill, Arnaaz Gill

From This Artist