ਮੇਰੇ ਕੋਲੇ ਸਰ ਝੁਕਾਓਗੇ ਸਾਫ ਤਰੀਕੇ ਨਾਲ
ਮੈਂ ਵੀ ਸਿਰ ਚੁੱਕਣ ਦੇ ਇਕ ਸੋ ਇੱਕ ਪਰਚਾ
ਤੂੰ ਜੱਟਾ careless ਇਹਨਾ ਨਾ ਕੋਈ ਲਥੀ ਚੜ੍ਹੀ ਆਂ
ਗੁੱਸਾ ਨਾ ਕਰਿਓ ਗੱਲ ਸਰਸਰੀਆਂ
ਜੇ life edge ਤੇ ਨਾ ਹੋਵੇ ਫਿਰ point ਹੀ ਆ ਕੀ
ਨੀ seriously ਤੂੰ ਕਰਦੀ ਕਿਉਂ worry ਆ
ਡਰ ਜੇਹਾ ਲੱਗੇ ਓ plot ਬੈਠੇ ਕਰਦੇ ਆ
ਕਰਦੇ pray ਹੋ ਜੇ ਤੇਰੀ down fall
ਇਕੱਠੇ ਸਾਨੂੰ ਵੇਖ ਕੇ ਓ ਜੱਟਾਂ ਸਾਰੇ ਸੜਦੇ ਆ
ਕਰ ਹੀ ਨਾ ਦੇਣ ਕੁਝ ਪਯੀ ਜਾਂਦੇ ਹੌਲ
ਨੀ ਮੈਂ ਸਾਹਮਣੇ ਖਲੋਤਾ ਪੈਰ ਪੱਟ ਕੇ ਵਿਖਾਉਣ
ਇੱਕ second ਵੀ ਤੇਰੇ ਵੱਲ ਤੱਕ ਕੇ ਵਿਖਾਉਣ
ਵੱਡੇ ਸ਼ਿਕਾਰੀਆਂ ਦੇ ਭੰਨੇ ਜਦੋਂ ਗਿੱਟੇ
ਖਾਂਦੇ ਫਿਰਨਗੇ ਬਾਅਦ ਚ ਹਲਾਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
ਵੱਖ ਸਾਨੂੰ ਕਰਨ ਦੀਆਂ scheme’ਆ ਘੜਦੇ ਨੇ ਉਹ ਸਾਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
ਇਹ Vibe ਕਿਸੇ ਨਾਲ ਵੀ ਰਲਦੀ ਨਾ
Late ਤੱਕ ਰਿਹਾ ਕਰ ਬਾਹਰ ਨਾ ਤੂੰ ਜੱਟਾ
ਨਾਲੇ ਭੁੱਲ ਕੇ ਵੀ ਕਰੀ ਨਾ trust ਕਿਸੇ ਤੇ
ਕਿੰਨੇ ਦਿਨ ਹੋ ਗਏ ਰਾਤੀ ਨੀਂਦ ਵੀ ਨਾ ਆਵੇ
ਹਾਏ ਮੈਂ ਅੱਧੀ ਰਾਤੀ ਉੱਠਦੀ ਤਰਪ ਕੇ
ਜੇ ਉਹ ਬਣਦੇ ਨੇ ਤੇਜ ਨਾ ਕੋਈ ਬਿਗੜੀ ਲੈਹਾ
ਤੇਰੀ ਫ਼ਿਕਰ ਨਾ ਕੋਈ ਬੜੀ ਕੁੱਤੀ ਜੇਹੀ ਆ
Life long ਨਾਲ ਤੇਰੇ bodyguard ਵਾਂਗੂ
ਵੇਖ ਕੇ ਮੱਚਦੇ ਰਹਿਣ ਉਹ ਸਾਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
ਵੱਖ ਸਾਨੂੰ ਕਰਨ ਦੀਆਂ scheme’ਆ ਘੜਦੇ ਨੇ ਉਹ ਸਾਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
Tension ਦੀ ਨੀ ਲੋੜ ਯਾਰ ਤੇਰਾ ਨਾਲ ਖੜਾ ਮੁਟਿਆਰੇ
ਕਹਿੰਦੇ ਤੈਨੂੰ ਦੱਬਣਾ ਉਹਨਾ ਨੇ full feel ਚ ਫਿਰਦੇ ਬਾਰੀ ਆਂ
ਜਿਹੜੇ School ਚ ਪੜ੍ਹਦੇ ਉਹਨਾ ਦਾ principal ਤੇਰਾ ਯਾਰ ਹੀ ਆ
ਮੈਂ ਯਾਰਾਂ ਨਾਲ ਤੇ ਮੇਰੀ ਕਦੇ ਗੱਲ ਨੀ ਮੰਨੀ
ਉਹ ਵੀ ਤੇਰੇ ਵਾਂਗੂ ਅਥਰੇ ਗੱਲ ਨੀ ਚੰਗੀ
ਨਾ ਨਾ ਯਾਰ ਮੇਰੇ ਮੇਰੀ ਸੱਜੀ ਬਾਂਹ ਆ ਕੁੜੇ
ਉਹਨਾ ਬਾਰੇ ਗੱਲ ਇਦਾਂ ਫੇਰ ਨਾ ਕਰੀ
ਹੋ ਕਰਨਾ ਤੂੰ overthink ਅੱਲ੍ਹੜੇ