ਹੋ ਅੱਲੜੇ ਨੀ ਕਾਹਦੇ ਦੱਸ ਲਈ ਜਾਵੇ ਬਦਲੇ
ਮੁਖੜਾ ਵਿਖਾ ਗਈ ਹੁਣ ਫੇਰ ਨਾ ਤੂੰ ਟੱਕਰੇ
ਮਹਿਕ ਤੇਰੀ ਦਾ ਤੂੰ ਮੈਨੂੰ ਨਸ਼ਾ ਜਿਹਾ ਲਾ ਗਈ
ਚੜ੍ਹੀ ਜਾਵੇ ਤੋੜ ਸੱਚੀ ਜਾਨ ਨੂੰ ਆ ਖ਼ਤਰੇ
ਬੁੱਲਾਂ ਤੇਰਿਆਂ ਨੇ ਸੱਚੀ ਸੂਲੀ ਉੱਤੇ ਟੰਗਿਆ
ਅੱਖਾਂ ਤੇਰਿਆਂ ਨੇ ਸੱਚੀ ਮੁੰਡੇ ਨੂੰ ਆ ਡੰਗਿਆ
ਠੋਡੀ ਤਿਲ ਕਾਲਾ ਗੱਲ ਮੇਰੇ ਤੋਂ ਲਿਖਾ ਲਾ
ਕਾਤਲ ਆ ਹੋਣ ਨਿੱਤ ਐਦੇ ਪਿੱਛੇ ਡੱਕਰੇ
ਮੈਂ ਵੀ ਆ ਸ਼ੌਕੀਨ ਕੁੜੇ ਸ਼ੌਂਕ ਮੈਂ ਪੁਗਾਵਾਂ
ਜੇ ਕੁਰਤੇ ਤੇ ਕੋਈ ਲੈ ਲਾ ਰੁੱਕ ਜਾਣ ਸਾਹਵਾਂ
ਉਂਝ ਕੁੜੀਆਂ ਦੇ ਛੇਤੀ ਹੱਥ ਵਿੱਚ ਆਉਂਦਾ ਨਈਂ
ਮਰਦੀਆਂ ਮੇਰੇ ਉੱਤੇ ਮੈਂ ਨਾ ਬੁਲਾਵਾਂ
ਤੇਰੇ ਵਿੱਚ ਜਾਦੂ ਕੁੜੇ ਹੋਰ ਆ
ਤੇਰਾ ਚਿਹਰਾ ਦਿਲ ਵਿੱਚ ਕਿਵੇਂ ਮੈਂ ਮਿਟਾਵਾਂ
ਹੋਈ ਅੱਖਾਂ ਤੋਂ ਤੂੰ ਓਹਲੇ ਅੱਖਾਂ ਤਰਸਣ ਤੇਰੇ ਲਈ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਕਾਦੀ ਟੱਕਰੀ ਤੂੰ ਮੁੰਡੇ ਨੂੰ ਮੁਰੀਦ ਹੀ ਬਣਾ ਗਈ
ਆਦਤ ਵੀ ਕਾਦੀ ਨਿਰੀ ਲੱਤ ਹੀ ਤੂੰ ਲਾ ਗਈ
ਤੂੰ ਨਾ ਦਿੱਸੇ ਤੇ ਮੁੰਡਾ ਕੰਧਾਂ ਵਿੱਚ ਵੱਜਦਾ
੧੩ ਦੇ ਪਹਾੜੇ ਵਾਂਗੂੰ ਗੁੰਝਲਾਂ ਚ ਪਾ ਗਈ
ਫੇਰ ਕੀ ਜੇ ਤੇਰੀ untouchable vibe
ਮੈਂ ਵੀ hard to get ਪੂਰੀ ਕੁੜੀਆਂ ਚ hype
ਮੈਨੂੰ ਲੱਗਦਾ ਖਿਆਲ ਸਾਡੇ ਬੜੇ ਜ਼ਿਆਦਾ ਮਿਲਦੇ ਨੇ
ਤੂੰ ਹੀ ਬਾਕੀ ਦੱਸ ਗੱਲ wrong ਆ ਕੇ right
ਮੇਰੇ ਦਿਲ ਤੇ ਤੂੰ ਕੁੜੇ ਸਿੱਧਾ ਹਮਲਾ ਹੀ ਕਰ ਗਈ
ਨੀ ਮੱਲੋ ਮੱਲੀ ਜੱਟ ਦੀ ਪਸੰਦ ਤੂੰ ਆ ਬਣ ਗਈ
ਤੂੰ ਵੀ ਥੋੜਾ ਕਰ ਲਾ ਲਿਹਾਜ਼ ਮੇਰੇ ਉੱਤੇ
ਰਹਿ ਨਾ ਅੱਖੀਆਂ ਤੋਂ ਓਹਲੇ ਆ ਕੇ ਮੇਰੇ ਲਾਗੇ ਖੜ੍ਹ ਨੀ
ਜੇੜੇ ਬਾਕੀਆਂ ਲਈ ਬੰਦ ਬੂਹੇ ਤੇਰੇ ਲਈ ਓ ਖੁੱਲੇ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਵੇਖ ਤੂੰ ਵੀ ਅੱਖਾਂ ਦੇ ਅੱਗੇ ਲਿਆ ਕੇ
ਬੈਠੇ ਹੋਏ ਅੱਖਾਂ ਨਾਲ ਅੱਖਾਂ ਮਿਲਾ ਕੇ
ਹੋ ਸੂਰਜ ਚੁੰਮਦਾ ਬਾਰੀ ਚੋਂ ਤਿਖਾ
ਨੀ ਲੱਟੇ ਫਿੱਕੀ ਨਾਲੇ ਕੁਝ ਮਿੱਠਾ
ਹੋ ਬੈਠੀ ਰਹਿ ਨੀ ਕਿੱਥੇ ਨਾ ਹੁਣ ਜਾਵੀਂ
ਨੀ ਮੈਨੂੰ ਇਸ ਸੁਪਨੇ ਤੋਂ ਨਾ ਤੂੰ ਉਠਾਵੀਂ
ਇਹ ਸੁਪਨਾ ਸਵਰਗ ਆ ਮੈਨੂੰ ਲੱਗਦਾ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
ਮੈਨੂੰ ਸਾਹਵਾਂ ਤੋਂ ਜ਼ਰੂਰੀ ਹੋ ਗਏ ਦਰਸ਼ਨ ਤੇਰੇ ਨੀ
WRITERS
Jane Gill, Mark Adge, Paul Wagstaff, Rikki Turner, Scott Carey, Simon Worrall, Steven Tajti