Cullinan ਬੈਠ ਕੇ Back Seat
Stake ਨੂੰ ਪੱਕਾ ਹੀ ਭਰ ਕੇ ਰੱਖਦੇ
ਸੁਰਮੇ ਆ ਵਾਲੇ ਜੱਟਾਂ ਦੇ Jean ਨੀ
ਨਾ ਜ਼ੁਬਾਨਾ ਕਿੱਥੇ ਛੁੱਟਣ ਗਿਆ
ਨਿਘਰ ਜੇਹ ਬੰਦੇ ਨਿਗਰਾਨੀ ਸ਼ਹਿਰ ਵਿੱਚ ਹੁੰਦੀ ਆ
ਸਾਡੇ ਹੁੰਦੇ ਅੰਤਿਆਂ ਨਾਲ ਤੋਲੀਆਂ ਨਾ ਉਠਣ ਗਿਆ
Cullinan ਬੈਠ ਕੇ Back Seat
Stake ਨੂੰ ਪੱਕਾ ਹੀ ਭਰ ਕੇ ਰੱਖਦੇ
ਸੁਰਮੇ ਆ ਵਾਲੇ ਜੱਟਾਂ ਦੇ Jean ਨੀ
Morning ਕੋ C Weekend ਤੇ ਤੇਰੇ ਜੱਟ Depend ਚ
ਘਾਬਰ ਜੇਹ ਫਿਰਦੇ ਜੋ ਖੜੇ Opposition
ਵਿਗਡ਼ੇ ਜੱਟ ਆ ਸਿਹਰ ਚ Shore
ਸਾਡੀ Presence ਦੇ ਵਿੱਚ ਨਾ ਚਲਾਕੀਆਂ ਨਾ ਟਿਕਣ ਗਿਆ
ਪੱਕੇ ਨੇ ਅਸੂਲ ਕੇ ਜ਼ਮੀਰਾਂ ਨ੍ਹੀਓ ਵਿਕਣ ਗਿਆ
Trigger ਤੇ Finger ਤੇ Demon ਜੇਹ ਬੰਦੇ ਨਾਲ ਨੇ
ਰੱਬ ਵੱਲੋਂ ਲਿਖੀ ਜੋ ਲਕੀਰਾਂ ਕਿੱਥੋਂ ਮਿਟਣ ਗਿਆ
Cullinan ਬੈਠ ਕੇ Back Seat
Stake ਨੂੰ ਪੱਕਾ ਹੀ ਭਰ ਕੇ ਰੱਖਦੇ
ਸੁਰਮੇ ਆ ਵਾਲੇ ਜੱਟਾਂ ਦੇ Jean ਨੀ
Game Time ਤੋਂ ਵੀ ਪਹਿਲਾ ਸਾਡੀ ਹੁੰਦੀ ਆ We Win
ਪੱਕੀ ਸੀਚ ਵਿੱਚ ਅੱਖਾਂ ਤੇ ਕਨ੍ਹਾ 'ਚ Bling ਰੱਖੀ
Cullinan ਬੈਠ ਕੇ Back Seat
Stake ਨੂੰ ਪੱਕਾ ਹੀ ਭਰ ਕੇ ਰੱਖਦੇ
ਸੁਰਮੇ ਆ ਵਾਲੇ ਜੱਟਾਂ ਦੇ Jean ਨੀ