LyricFind Logo
LyricFind Logo
Profile image icon
Lyric cover art

Qismat

•

2018

Dholna

Apple Music logo
Deezer logo
Spotify logo
Lyrics
ਕੋਈ ਦੁਖ ਤੇ ਨੀ ਤੇਨੁ
ਤੇਰਾ ਫਿਕਰ ਰਹੇ ਮੈਨੂ
ਕੋਈ ਦੁਖ ਤੇ ਨੀ ਤੇਨੁ
ਤੇਰਾ ਫਿਕਰ ਰਹੇ ਮੈਨੂ
ਤੇਰਾ ਕਿਵੇ ਲਗੇਯਾ ਹੋਣਾ
ਦਿੱਲ ਮੈਂ ਰਾ ਤਾਂ ਲਗੇ ਨਾ ਤੇਰੇ ਬਿਨ
ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਓ ਮੈਨੂ ਛੇਤੀ ਛੇਤੀ ਮਿੱਲ ਡੋਲਨਾ

ਸੋਚੇਯਾ ਸੀ ਕੀ ਤੇ ਕੀ ਹੋ ਗਯਾ ਆਏ
ਸਾਡੀ ਵਾਰੀ ਰਬ ਸੋ ਗਯਾ ਆਏ
ਕੱਰੀਏ ਕੀ ਕਿੱਤੇ ਜਾਈਏ
ਕੀਹਦੇ ਕੋਲੋਂ ਮੰਗੀਏ ਦੁਆ
ਸੋਚੇਯਾ ਸੀ ਕੀ ਤੇ ਕੀ ਹੋ ਗਯਾ ਆਏ
ਸਾਡੀ ਵਾਰੀ ਰਬ ਸੋ ਗਯਾ ਆਏ
ਕੱਰੀਏ ਕੀ ਕਿੱਤੇ ਜਾਈਏ
ਕੀਹਦੇ ਕੋਲੋਂ ਮੰਗੀਏ ਦੁਆ
ਮੀਨੂ ਦੀਨੇ ਹਨੇਰਾ ਲੱਗਦੈ
ਆ ਚਾਨੰਣ ਚਾ ਤੇਰੇ ਚੈਹਰੇ ਬਿਨ
ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ
ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ

ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਓ ਮੈਂ ਨੁ ਛੇਤੀਂ ਛੇਤੀ ਮਿੱਲ ਡੋਲਨਾ
ਮਿਲਣਾ ਜ਼ਰੂਰ ਤੂ ਕਰ ਇਨਤੇਜ਼ਾਰ ਮੇਰੀ
ਕੱਲਾ ਕੱਲਾ ਜੱਖਮ ਮੈਂ ਬਾਰੁ ਤੇਰਾ
ਮਰਨ ਨੀ ਦੇਨਾ ਤੈਨੂ ਮੈਂ
ਐਦਾਂ ਮੇਰੀ ਜਾਨ
ਮਰਨ ਨੀ ਦੇਨਾ ਤੈਨੂ ਮੈ
ਐਦਾਂ ਮੇਰੀ ਜਾਨ
ਇਕ ਪੱਲ ਵੀ ਜਿਨ ਨੀ ਦੇਣਾ
ਹੁਣ ਮੈਂ ਤੈਨੂ ਮੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਂ ਤਾਂ ਠੀਕ ਨਹੀ ਅ ਤੇਰੇ ਬਿਨ
ਮੈਨੂ ਛੇਤੀ ਛੇਤੀ ਮਿੱਲ ਡੋਲਨਾ
ਮੈਨੂ ਛੇਤੀ ਛੇਤੀ ਮਿੱਲ ਡੋਲਨਾ

WRITERS

JAANI, B PRAAK

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

More From This Album

Lyric cover art

Qismat

2018

01

Kaun Hoyega

B Praak, दिव्या भट्ट

02

Pasand Jatt Di

Ammy Virk

03

Awaaz

Kamal Khan

04

Gallan Teriya

Ammy Virk, Neetu Bhalla

05

Fakira

Gurnam Bhullar

06

Dholna

B Praak

07

Kaun Hoyega

B Praak, दिव्या भट्ट

From This Artist