LyricFind Logo
LyricFind Logo
Profile image icon
Lyric cover art

Dukhan di Dawai

•

2024

Dukhan di Dawai

Apple Music logo
Deezer logo
Spotify logo
Lyrics
ਥੋਡੇ ਚਰਨਾਂ 'ਚ ਜੂਨ ਪੂਰੀ ਹੋ ਜਾਵੇ
ਚਰਨਾਂ 'ਚ ਜੂਨ ਪੂਰੀ ਹੋ ਜਾਵੇ
ਥੋਡੇ ਚਰਨਾਂ 'ਚ ਜੂਨ ਪੂਰੀ ਹੋ ਜਾਵੇ
ਚਰਨਾਂ 'ਚ ਜੂਨ ਪੂਰੀ ਹੋ ਜਾਵੇ
ਚਰਨਾਂ 'ਚ ਜੂਨ ਪੂਰੀ ਹੋ ਜਾਵੇ
ਰੱਤਾ ਭਰ ਵੀ ਮੈਂ ਹੋਵਾਂ ਨਾ ਪਰ੍ਹਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ

ਦੀਨ ਦਿਆਲ ਤੁਸੀ ਦਾਨੀ ਕੁਲ ਦੇ
ਏਸੇ ਲਈ ਤਾਂ ਸਾਨੂੰ ਤੁਸੀ ਨਹੀਓਂ ਭੁੱਲਦੇ
ਦੀਨ ਦਿਆਲ ਤੁਸੀ ਦਾਨੀ ਕੁਲ ਦੇ
ਏਸੇ ਲਈ ਤਾਂ ਸਾਨੂੰ ਤੁਸੀ ਨਹੀਓਂ ਭੁੱਲਦੇ
ਸਾਰੀ ਦੁਨੀਆ ਨੇ ਖੋਟਾ ਸਿੱਕਾ ਗਿਣਿਆ
ਥੁਹਾਡੇ ਚਰਨਾਂ 'ਚ ਹੋ ਗਿਆ ਖਰਾ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ

ਪਾਣੀ ਦੇ ਬੁਲਬੁਲੇ ਜਿਹੀ ਜਿੰਦ ਜਾਪਦੀ
ਏਸੇ ਲਈ ਤਾਂ ਥੋਡਾ ਇਹ "ਹੋਣਾ" ਆਖਦੀ
ਪਾਣੀ ਦੇ ਬੁਲਬੁਲੇ ਜਿਹੀ ਜਿੰਦ ਜਾਪਦੀ
ਏਸੇ ਲਈ ਤਾਂ ਥੋਡਾ ਇਹ "ਹੋਣਾ" ਆਖਦੀ
ਬਿਨਾਂ ਪਾਣੀ ਦੇ ਤੜਫਦੀ ਹੈ ਮੱਛਲੀ
ਮੈਂ ਵੀ ਥੁਹਾਡੇ ਬਿਨਾਂ ਜਾਵਾਂ ਜੀ ਮਰਾਂ
ਰਾਜਾ ਰਾਜਾ ਜਪਦਾ ਰਵਾਂ, ਰਾਜਾ ਰਾਜਾ ਜਪਦਾ ਰਵਾਂ
ਰਾਜਾ ਰਾਜਾ ਜਪਦਾ ਰਵਾਂ, ਰਾਜਾ ਰਾਜਾ ਜਪਦਾ ਰਵਾਂ

ਰੋਗੀਆਂ ਦੇ ਵੈਦ ਤੁਸੀ ਜਾਣੀ-ਜਾਣ ਹੋ
ਮੇਰੇ ਲਈ ਤਾਂ ਤੁਸੀ ਸੁੱਖਾਂ ਵਾਲੀ ਖਾਣ ਹੋ
ਰੋਗੀਆਂ ਦੇ ਵੈਦ ਤੁਸੀ ਜਾਣੀ-ਜਾਣ ਹੋ
ਮੇਰੇ ਲਈ ਤਾਂ ਤੁਸੀ ਸੁੱਖਾਂ ਵਾਲੀ ਖਾਣ ਹੋ
ਤੁਹਾਡਾ ਹੋ ਕੇ ਮੈਨੂੰ ਵੀ ਫ਼ਿਕਰ ਨਾ
ਥੁਹਾਡੇ ਚਰਨਾਂ 'ਚ ਮਿਲ ਗਈ ਜਗ੍ਹਾ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ

ਮੂਸਾਪੁਰ ਵਾਲੇ ਨੂੰ ਨਾ ਚਰਨਾਂ ਤੋਂ ਦੂਰ ਕਰਿਓ
ਨਾਮ ਆਪਣੇ ਦਾ ਦਿਲ 'ਚ ਸਕੂਨ ਭਰਿਓ
ਮੂਸਾਪੁਰ ਵਾਲੇ ਨੂੰ ਨਾ ਚਰਨਾਂ ਤੋਂ ਦੂਰ ਕਰਿਓ
ਨਾਮ ਆਪਣੇ ਦਾ ਦਿਲ 'ਚ ਸਕੂਨ ਭਰਿਓ
ਐਸੇ ਲੇਖਾਂ ਵਿਚੋਂ ਲੇਖ ਮੇਰੇ ਲਿਖਿਓ
ਰਹਿੰਦੇ ਸਾਹਾਂ ਤੱਕ ਥੁਹਾਡਾ ਹੀ ਰਵਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ
ਦੁੱਖਾਂ ਦੀ ਦਵਾਈ ਤੇਰਾ ਨਾਮ ਜੀ, ਰਾਜਾ ਰਾਜਾ ਜਪਦਾ ਰਵਾਂ
ਅਸੀਂ ਤਾਂ ਬਣ ਗਏ ਥੁਹਾਡੇ ਦਾਸ, ਸਾਨੂੰ ਰੱਖ ਲਓ ਚਰਨਾਂ ਪਾਸ
ਰਾਜਾ ਜੀ, ਰਾਜਾ ਜੀ, ਰਾਜਾ ਜੀ

WRITERS

SARBJEET SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Dukhan di Dawai

2024

01

Dukhan di Dawai

Baba Gulab Singh Ji