LyricFind Logo
LyricFind Logo
Profile image icon
Lyric cover art

Bexley .Road

•

2024

Bexley .Road

Apple Music logo
Deezer logo
Spotify logo
Lyrics
(Glixzy, you make me go crazy)

ਰੰਨ ਪੁੱਛੇ ਕੰਮ
ਮੈ ਕੀ ਡੀਲਰ ਸਮਾਨ ਦੇ
Marcedi ਫਰੋਲੀ ਮਾਮੇ ਹੋਗਏ ਹੈਰਾਨ ਜੇ
ਬਾਰਾਂ ਮੀਲ ਸੰਦ ਨਸ਼ੇ ਤੇਰਾ ਪ੍ਰਕਾਰ ਦੇ
ਪਿੰਡਾਂ ਵਾਲੇ ਸ਼ੋਰ
ਵਿਸ਼ਾ ਬਣੇ ਅਖ਼ਬਾਰ ਦੇ

ਰੰਨ ਪੁੱਛੇ ਕੰਮ
ਮੈ ਕੀ ਡੀਲਰ ਸਮਾਨ ਦੇ
Marcedi ਫਰੋਲੀ ਮਾਮੇ ਹੋਗਏ ਹੈਰਾਨ ਜੇ
ਬਾਰਾਂ ਮੀਲ ਸੰਦ
ਨਸ਼ੇ ਤੇਰਾ ਪ੍ਰਕਾਰ ਦੇ
ਪਿੰਡਾਂ ਵਾਲੇ ਸ਼ੋਰ
ਵਿਸ਼ਾ ਬਣੇ ਅਖ਼ਬਾਰ ਦੇ

ਡੱਬੀ ਸੰਦ ਰੱਖੇ
ਵੈਰੀ ਟੰਗ ਰੱਖੇ
ਕੋਈ ਖਲਾਰਾ ਨਹੀਂ
ਆਧੀ ਚੰਦ ਰੱਖੇ
ਕੱਲਾ ਜੱਟ ਆ ਸੋ ਵਰਗਾ ਨੀ ਜਿਗਰੇ ਬੰਬ ਰੱਖੇ
ਦਿਲ ਦੇ ਬੂਹੇ ਬੰਦ ਰੱਖੇ
Trust no buddy ਰੰਨਾ ਵੱਢੂ ਖੜੇ ਖੱਚਾ ਲੀ ਸੰਦ ਰੱਖੇ

ਅੰਦਰ ਵਧਿਆ ਸੱਬਲ ਵੈਲੀਆਂ ਪੁੱਛਾ ਚੱਕ ਭੱਜੇ
ਸਾਡੇ ਸੱਤ ਵਜੇ ਵੱਜੇ
ਲਾਣ ਮੈਣਗੀ ਜੀ ਕਦ ਨੀ ਜੱਟ ਨੇ ਸ਼ੰਮੀ ਡੱਟ ਪੱਤੇ
ਵੰਨ ਸਵਣੇ ਅਸਲੇ ਬਾਗੀ ਏ ਨੱਪ ਰੱਖੇ
ਗੀਤਾਂ ਚ ਲੰਬ ਕੱਢੇ
ਅੱਗ ਥੂਕਦਾ ਜਾਂਦਾ rapper ਕੱਚੇ ਛੱਬ ਸ਼ਾਏ

ਨਿੱਤ ਨਵੀ ਤਰਜ਼ਾ ਸੁੱਟੇ ਤੇ ਕਦੇ ਪ੍ਰਾਣ
ਪਿੱਛੇ ਟੋਚਨ ਤੇ ਸੀਨ ਭੋਰ ਖਿੱਚੀ ਆਉਂਦਾ ਵਾਹਨ
ਤੇ ਸਪੱਟੇ ਲਉਣਦਾ ਬਿਨਾਂ ਗਿਣੇ ਝੋਟੇ ਜਿੰਨੀ ਜਾਂ
ਚੋਦਾ ਲੱਖ ਦਾ ਡੱਬ ਚ ਲੱਗਾ ਕਾਲਾ ਪਿੰਡਾ ਖਾਣ

ਰੰਨ ਪੁੱਛੇ ਕੰਮ ਮੈ ਕੀ ਡੀਲਰ ਸਮਾਨ ਦੇ
Marcedi ਫਰੋਲੀ ਮਾਮੇ ਹੋਗਏ ਹੈਰਾਨ ਜੇ
ਬਾਰਾਂ ਮੀਲ ਸੰਦ
ਨਸ਼ੇ ਤੇਰਾ ਪ੍ਰਕਾਰ ਦੇ
ਪਿੰਡਾਂ ਵਾਲੇ ਸ਼ੋਰ
ਵਿਸ਼ਾ ਬਣੇ ਅਖ਼ਬਾਰ ਦੇ

ਤੇਰੇ ਘਰਾਂ ਦੇ ਬਾਰ
ਗੋਲੀਆਂ ਚੱਲੀਆਂ ਚਾਰ
ਅੱਧੀ ਰਾਤ ਦਾ ਵੇਲਾ call ਤੇ ਲੱਗੀ ਨਾਰ
ਜੰਤਾ ਆ ਗਈ ਬਾਰ
ਪੁੱਛ ਕਿਛ ਚੱਲੀ ਪਰ ਮੁੰਡੇ border ਪਾਰ
ਅਣਪਛਾਤੇ news channel ਉੱਤੇ ਮੇਰੇ ਯਾਰ

ਆਧੀ ਵਾਕੇ ਕਰ ਫਰਾਰ
Bombay flight ਉਤਰੀ queen necklace ਉੱਤੇ ਕੱਟੀ ਸ਼ਾਮ
ਤੇਰੀ drip ਤੋਂ ਮਹਿੰਗੇ ਜਾਮ
ਬਣਿਆ ਮਾਹੌਲ ਤੇ ਖਿਲਰੇ bucks ਨੀ ਮਿੱਤਰ ਤੇਰੀ range ਤੋਂ ਪਾਰ
ਸ਼ੁੱਕਰਵਾਰ planning ਕਤਲ ਤੇਰੇ ਦਾ ਬੁੱਟਾ ਲੱਗੇ ਯਾਰ

Murder on my mind ਕਤਲ ਕਰਨੇ ਮੈ ਚਾਰ ਕ
ਸਿਰੇ ਦਾ ਸੁਕੂਨ ਗੋਰੀ ਚਿੱਟੀ ਰੱਖੀ ਨਾਰ 'ਚ
ਜਿੰਨੇ ਵੀ ਹਰਾਮ ਕੰਮ ਸਾਰੇ ਨੇ ਵਪਾਰ 'ਚ
Time ਆਉਂਦੇ ਮੈ ਛੇਤੀ ਪਹੁੰਚੀ ਤੇਰੀ ਮਾਂਦ 'ਚ
ਸਿੱਧੇ ਖਾਣ ਪੈਂਦੇ ਡੱਬਾ ਨਾ ਆਡੇ ਜੇਦੇ ਜਾਗਣੇ
ਰੂਹਾਂ ਕੱਢ ਦੇ ਪਿੰਡੇ ਚ ਉਹਨਾ ਤੂਲਾ ਦੇ ਦਿਵਾਨੇ
ਵਿਸ਼ਾ ਚਰਚੇ ਦਾ ਬਿਬੀਆਂ 'ਚ ਮਿੱਤਰਾਂ ਦੀ ride
Hip hop ਦੇ ਦੇਵਤੇ ਮੱਥੇ ਟੇਕਦੇ ਜਮਾਨੇ
ਸੋਣੀ ਸੁਨੱਖੀ ਨਾਰ
ਯੰਤਰ ਓਦੇ ਨੈਣ ਦੋਵੇਂ ਕਰੇ ਦਿਲ ਤੇ ਵਾਰ
ਸ਼ਸਤਰ hard
Automatic ਅਸਲਾ ਜਾਂਦਾ ਛੱਪੜ ਪਾੜ
ਅੰਤਰਮਨ ਵੀ ਸੁਣੇ ਖੜੱਕਾ
ਅਸੀਂ ਭੈੜੀ ਮਾਰ

Thirty ਦਾ ਵਖੀ ਤੇ ਮੇਰੀ ਜਾਨ ਸੁੱਟਦਾ ਬੰਦਾ ਕਿਲੇ ਪਾਰ
ਅੱਕੜ Bombay bo
ਰੰਨ ਤੱਕੜੀ Bombay ਤੋਂ
ਖੂਬਸੂਰਤੀ kill ਤੇਰੀ ਨਾ ਲੱਭੇ ਜੋ
ਸਾਰੀ ਦੁਨੀਆ 'ਚ ਕੱਲੀ ਤੇ ਅਵੱਲੀ ਰੰਨ ਆ ਲੱਖਾਂ 'ਚੋਂ

Gun purse 'ਚ ਰੱਖੇ ਓਹ ਕੱਢ ਮੱਥੇ ਤੇ ਲਉਂਦੀ ਬਲਾ ਗੱਜੇ ਜੋ
ਗੋਲੀ ਮੱਥੇ ਚੋਂ
Fuck you

WRITERS

Kulwinder Singh Jit Singh Rahal, Hasmukh Kailashdan Rao, Sehajbir Singh Sandhu, Baggh-e Smg, Hasmukh Kailashdan Rao

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Bexley .Road

2024

01

Bexley .Road

Baggh-E-Smg, BIG KAY SMG, Farmaan SMG