LyricFind Logo
LyricFind Logo
Profile image icon
Lyric cover art

SANJU & SALLU RETURNS

•

2025

Animal

Apple Music logo
Deezer logo
Spotify logo
Lyrics
Stubborn as a mule
Dumb as a pigeon

ਹਰ ਸਾਲ ਵਿਚ ਤਿੰਨ ਵਾਰੀ ਆਉਂਗਾ ਮੈਂ ਦੋ ਸਾਲ ਲੈਕੇ ਫੋਕੀ ਹਾਈਪ ਨਹੀਂ ਬਣਾਉਂਗਾ
ਕੱਲ ਹੀ ਰਿਜੈਕਟ ਕੀਤੀ ਲੱਖਾਂ ਦੀ ਮੈਂ ਵੀਡੀਓ ਬਜਟ ਸੁਣੇਂਗਾ ਤੇਰਾ ਹੋਸ਼ ਉੱਡ ਜਾਊਂਗਾ
ਤੂੰ ਕਹਿਣਾ ਬਾਈ ਮੈਨੂੰ ਕਿਉਂਕਿ ਫਾਇਦਾ ਤੇਰਾ ਏਨਾ ਚੱਕਿਆ ਤੋਂ ਕੁਜ ਨਈਓ ਲੈਣਾ ਦੇਣਾ
ਤੈਨੂੰ ਨਾ ਸੂਟ ਕਰੇ ਐਵੇਂ ਨਾ ਰੂਡ ਬਣ ਕਲੋਨ ਰੈਪਰਾਂ ਚ ਸਾਨੂੰ ਨਾ ਇਨਕਲੂਡ ਕਰ
ਲਾਈਫ ਮੇਰੀ ਪੋਪਾਏ ਪੈਸਾ ਮੇਰਾ ਪਾਲਕ ਹੈ ਏਨਾ ਰੈਪਰਾਂ ਦੀ ਕੰਡੋਮ ਹੋਗੀ ਹਾਲਤ ਹੈ
ਰੈਪਰ ਏ ਮੈਂ ਸਿੱਧੀ ਸਾਫ ਗੱਲ ਕਰਦਾ ਫ੍ਰੀ ਫੈਸਟਾ ਤੇ ਨੱਚਕੇ ਨਹੀਂ ਘਰ ਚੱਲਦਾ
ਲੱਤ ਮੇਰੀ ਛੱਡ ਤੇਰਾ ਸੇਵੀਅਰ ਨਹੀਂ ਮੈਂ
ਚੱਕਾ ਮੋਟਾ ਪੈਸਾ ਟੀਵੀ ਸ਼ੋ ਦਾ ਫੇਲਿਅਰ ਨਹੀਂ ਮੈਂ
ਹੱਥ ਨਾ ਤੂੰ ਲਾਈ ਕ੍ਰੋਮ ਹਾਰਟ ਲੈਦਰ ਹੈ
ਮੋਟਾ ਫੈਦਰ ਹੈ ਕਿਉਂਕਿ ਠੰਡਾ ਵੈਦਰ ਹੈ
ਤੂੰ ਰੈਪਰ ਹੈ ਯਾ ਸਾਲੇ ਬੈਗਰ ਹੈ
ਤੇਰੀ ਅਕਲ ਦਾ ਅੰਦਾਜ਼ਾ ਗਾਣਿਆਂ ਤੋਂ ਲੱਗਦਾ
ਮੈਂ ਕੈਂਚੀ ਚੱਪਲ ਪਾਕੇ ਵੀ ਸਿਆਣਾ ਲੱਗਦਾ
ਤੂੰ ਓਲਡ ਮਨੀ ਪਾਕੇ ਵੀ ਨਿਆਣਾ ਲੱਗਦਾ
ਪਾਓ ਨਾ ਤਿਊੜੀਆਂ ਸਦਾਓ ਨਾ ਜੀ ਮੱਥਾ ਮੈਥੋਂ
ਦੂਰ ਹੀ ਰਹਿਣ ਸਕਾਰਫੇਸ ਦੀ ਸੱਤਾ
ਕਿਵੇਂ ਤੂੰ ਇਟਾਲੀਅਨ ਬਾਪ ਤੇਰਾ ਜੱਟ
ਤੇਰੇ ਮਾਰਕੇ ਥਪੇੜੇ ਕੱਢਾ ਸਪੈਗੇਟੀ ਦੇ ਵੱਟ
ਤੇਰੇ ਇਡੋਲਾ ਨੂੰ ਥੱਪੜ ਪੈਂਦੇ
ਜਿਵੇਂ ਮਾਈਨੋਰਿਟੀ ਨੂੰ ਪੱਥਰ ਪੈਂਦੇ
ਓਏ ਵਿਗੜ ਗਈ ਹੈ ਰੈਪਰਾਂ ਦੇ ਪੱਟਾਂ ਉੱਤੇ ਬੈਠਕੇ
ਭੈਣ ਤੇਰੀ ਟੱਕਰੀ ਸੀ ਵਰਮੇ ਦੇ ਫਲੈਟ ਤੇ
ਤੇਜ਼ ਰੈਪ ਕਰੇ ਜਿਵੇਂ ਆਈਸੀਯੂ ਚ ਮਾ ਤੇਰੀ
ਕਿੱਥੇ ਭੱਜੀ ਜਾਣਾ ਨਹੀਂ ਲੇਨੀ ਹੈ ਸਲਾਹ ਤੇਰੀ
ਸੁਣਕੇ ਤਰੀਫ ਤੁਸੀ ਫਿਰਦੇ ਹੋ ਖਿੜੇ ਖਿੜੇ
ਓਜੀ ਦੀ ਸ਼ਾਬਾਸ਼ੀ ਲੈਕੇ ਤੱਤੇ ਦਾ ਨਾ ਬਾਲ ਹਿੱਲੇ
ਲੇਬਲ ਤੈਨੂੰ ਪੈਸੇ ਦੇਕੇ ਹੋ ਚੱਲਾ ਰੰਡਵਾ
ਫੇਰ ਵੀ ਕਿਉਂ ਲਾਈਵ ਤੇ ਆਕੇ ਤੂੰ ਭੀਖ ਮੰਗਦਾ
ਕਲਚਰ ਦੀ ਗਾਂਡ ਵਿਚੋ ਬਾਹਰ ਨਿਕਲ ਮੁੰਡਿਆ
ਦੇਖ ਤੇਰੇ ਬੈਂਕ ਵਿਚ ਲੱਖ ਵੀ ਨੀ ਜੁੜਿਆ
ਪਤਾ ਨਈਓ ਕਿਆ ਹੈ ਤੇਰੀ ਲੈਗਸੀ ਯਾ ਤੇ ਤੈਨੂੰ ਵੇਹਮ ਯਾ ਤੇ ਮੈਨੂੰ ਦਿਖਦਾ ਨਹੀਂ
ਤੂੰ ਵੀ ਤਾ ਬਣਾਈ ਦਿਓ ਐਲਬਮ ਪਰ ਦੱਸ ਤੈਨੂੰ ਦੂਜੇ ਪਾਰਟ ਦਾ ਬਜਟ ਕਯੂ ਮਿਲਦਾ ਨਹੀਂ
ਅੱਜਕੱਲ੍ਹ ਸਾਰਿਆਂ ਨੇ ਫ਼ਿਲਮ ਬਣਾਉਣੀ ਹੈ ਘੂਸੀ ਭੋਰੀ ਜਾਏਂਗਾ ਤਾ ਤੇਰੀ ਬਣ ਜਾਣੀ ਹੈ
ਐਲਬਮ ਔਫ ਦਾ ਈਅਰ ਤੂੰ ਗੱਲ ਕਰਦਾ ਕੇਹੜੀ
ਏਨਾ ਰੈਪਰਾਂ ਦੀ ਲੱਗ ਜਾਣੀ ਆਂਦਿਆਂ ਦੀ ਰੇਹੜੀ
ਤੈਨੂੰ ਲੱਗਦਾ ਤੂੰ ਕਰਦਾ ਹੈ ਸਪਿੱਟ ਫਾਇਰ ਪੈਸੇ ਜੋੜ ਗੋਲੀ ਲਿੱਤੀ ਕਰ ਦਿੱਤੀ ਮਿਸਫਾਇਰ
ਫਾਰਿਸ ਸ਼ਾਫੀ ਸੁੰਦੀ ਹੈ ਗੱਲ ਤੇਰੀ ਠੀਕ ਹੈ
ਪਰ ਸਾਡੀ ਗੱਲ ਮੰਨੇ ਬੀਬਾ ਏਨਾ ਵੀ ਨੀ ਡੀਪ ਹੈ
ਤੁਹਾਡੀ ਜ਼ਿੰਦਗੀ 'ਚ ਕਦੇ ਵੀ ਨਾ ਸੈਕਸ ਆਏ
ਇੱਕੋ ਕੁੜੀ ਗੱਲ ਕਰਦੀ ਹੈ ਜੀਦਾ ਨਾਮ ਅਲੈਕਸਾ ਹੈ
ਮੈਨੂੰ ਮਾਈਕ ਸਟੈਂਡ ਦੀ ਨੀ ਲੋੜ ਲਾਵਾਂ ਹਿੱਕ ਦਾ ਮੈਂ ਜ਼ੋਰ ਸਾਨੂੰ ਬੈਂਡ ਦੀ ਨੀ ਲੋੜ
ਸਾਡੇ ਆਪ ਦੇਆਂ ਪੱਟਾਂ ਵਿੱਚ ਜ਼ੋਰ ਸੰਜੂ & ਸੱਲੂ ਕੌਣ ਕਹਿਣ ਦੀ ਨੀ ਲੋੜ
ਲਾਈਨ ਅੱਪ ਵਾਲੇ ਰੈਪਰਾਂ ਨਾਲ ਬਹਿਣ ਦੀ ਨੀ ਲੋੜ ਸੰਜੂ & ਸੱਲੂ ਕੌਣ ਕਹਿਣ ਦੀ ਨੀ ਲੋੜ
ਲਾਈਨ ਅੱਪ ਵਾਲੇ ਰੈਪਰਾਂ ਨਾਲ ਬਹਿਣ ਦੀ ਨੀ ਲੋੜ ਸੰਜੂ &amp ਸੱਲੂ ਕੌਣ ਕਹਿਣ ਦੀ ਨੀ ਲੋੜ

WRITERS

JASKARAN, BAGI MUNDA, dox

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

SANJU & SALLU RETURNS

2025

01

Animal

Bagi Munda, DOX, Jaskaran

02

Reminder

Bagi Munda, DOX, Jaskaran

03

Hathiyara

Bagi Munda, DOX, Jaskaran

04

Hawala

Bagi Munda, DOX, Jaskaran

05

Big Time

Bagi Munda, Fatboi Raccoon, Jaskaran

06

Nehar

Bagi Munda, Fatboi Raccoon, Jaskaran

07

Deewana

Bagi Munda, DOX, Jaskaran

From This Artist