LyricFind Logo
LyricFind Logo
Profile image icon
Lyric cover art

PLAYER NO. 1 (Deluxe)

•

2024

LDT

Apple Music logo
Deezer logo
Spotify logo
Lyrics
ਹਾਂ ਵੈਰੀ ਹੋ ਗਏ ਇਕੱਠੇ ਨੇ
ਪੈਂਦਾ ਫਰਕ ਨੀ ਮੇਰੇ ਲੋਹੇ ਦੇ ਟੱਟੇ ਨੇ
ਮੈਂ ਗਿਣਾਂ note ਤੂੰ ਕਹਿਣਾ ਤੁਸੀਂ ਫਟੇ ਨਹੀਂ
ਨਾਲ ਨਾਲ fan ਗਾਣਾ ਕੋਈ ਛੱਡੇ ਨਹੀਂ
ਵੈਰੀਆਂ ਨੂੰ ਨਾ ਸਾਹ ਲੈਣ ਦੀ ਥਾਂ ਦਵਾਂ
ਜਦੋਂ ਕੋਲੋਂ ਲੰਘਾਂ ਤਾਂ ਮੁੱਛਾਂ 'ਤੇ ਤਾਅ ਦਵਾਂ
ਆਪ ਕਮਾਇਆ ਮੈਂ ਸਭ ਵੀਰੇ ਮੈਂ ਤਾਂ ਦਵਾਂ
ਜਿਹੜਾ ਕਹਿੰਦਾ ਉਹਤੋਂ ਲਿੱਤਾ ਮੂਹਰੇ ਆ ਜ਼ਰਾ
ਮੇਰੀ ਨਕਲ ਨਈਓਂ ਹੋਣੀ ਤੈਥੋਂ ਸਾਲਿਆ
ਪੈਸਾ ਹੋਜੂ double ਜੇ ਤੂੰ ਮੇਰੇ ਉੱਤੇ ਦਾਅ ਲਾਇਆ
ਸੁਣੀ ਰੁਆਬ ਕਹਿੰਦੀ verse ਤੇਰਾ ਛਾ ਗਿਆ
ਮੈਂ ਪੰਜਾਬੀ ਸੁਣਨ ਹਿੰਦੀ ਵਾਲਿਆਂ ਨੂੰ ਲਾ ਤਿਆ
ਮੇਰੇ landline ਉੱਤੇ ਉੱਪਰ ਵਾਲਾ
ਸਿੱਧੀ ਗੱਲਬਾਤ ਮੈਨੂੰ ਕੌਣ ਰੋਕੂ ਸਾਲਾ
AY YO shout out to Arpit Bala
ਇੱਕੋ ਗੰਜੇ ਕੋਲ ਰਿਜ਼ ਹੈ ਮੇਰੇ ਇਲਾਵਾ
Nayagaon ਤੋਂ New York ਦੁਨੀਆ ਜਾਣਦੀ
ਪਰ ਮੈਨੂੰ ਅਜੇ ਵੀ ਨੇ ਗਲੀਆਂ ਪੁਕਾਰਦੀ
Label-ਆਂ ਦੀ ਅੱਖ ਮੇਰੇ ਉੱਤੇ ਜਿਵੇਂ ਆਰਤੀ
ਦੇਖਾਂ Scorcese ਪਰ ਬੋਲੀ ਬੋਲਾਂ ਪਾਸ਼ ਦੀ
ਤੇਰੇ OG ਦੇਖੇ free ਵਿੱਚ ਨੱਚਦੇ
ਮੈਨੂੰ ਦੇਣ sub ਟਾਲਾਂ ਸਭਨੂੰ ਮੈਂ ਹੱਸ ਕੇ
ਮਾਰਨੇ ਡੰਡ ਤਾਂ ਮੂੰਹ 'ਚੋਂ ਲੰਨ ਕੱਢ ਦੇ
ਜਿੰਨਾ ਤੂੰ ਸੁਣਿਆ ਕੁੜੀਏ ਅਵਾਰਾ ਉਹਤੋਂ ਵੱਧ ਕੇ
ਨਾਲੇ ਮੈਂ ਬਹੁਤ ਅੱਗੇ ਵਧ ਚੁੱਕਾ
ਤੂੰ ਜਿਹਨੂੰ ਜਾਣਦੀ ਸੀ ਉਹ ਕਦੋਂ ਦਾ ਮਰ ਚੁੱਕਾ
ਸਮਝ ਲਾ ਕਿ afterlife ਐ
ਪਰ ਗਾਣੇ ਕਰਨ ਮੇਰੇ future designing

ਵੈਰੀ ਵੈਰੀ ਵੈਰੀ ਹੋ ਗਏ ਇਕੱਠੇ ਨੇ
ਪੈਂਦਾ ਫਰਕ ਨੀ ਮੇਰੇ ਲੋਹੇ ਦੇ ਟੱਟੇ ਨੇ
ਮੈਂ ਗਿਣਾਂ note ਤੂੰ ਕਹਿਣਾ ਤੁਸੀਂ ਫਟੇ ਨਹੀਂ
ਨਾਲ ਨਾਲ fan ਗਾਣਾ ਕੋਈ ਛੱਡੇ ਨਹੀਂ
ਮੇਰਾ ਗਾਣਾ ਕਿੰਨਿਆਂ ਨੂੰ ਹੈ bread ਖਵਾਉਂਦਾ
ਜਿਹੜੇ ਲੀੜੇ 'ਤੇ ਹੱਥ ਧਰਿਆ brand ਬਣਾ ਤਾ
ਇੱਕ ਪੇਟੀ cash ਇੱਕ ਪੇਟੀ contract 'ਤੇ
ਆਪਾਂ ਗੋਲੀਆਂ ਨੀ dodge ਕਰੀਦੇ ਆ taxes
Taxes taxes dodge ਕਰੀਏ taxes
I wish death to my exes that's it
ਗੁੱਸਾ ਦਿਵਾ ਕੇ ਮੇਰਾ ਚਾਹੁੰਦੇ ਨੇ reaction
ਪਰ ਮੇਰੀ ਸੋਚ 'ਤੇ ਨੀ ਵੈਰੀਆਂ ਦਾ access
ਮੈਂ front page 'ਤੇ with crooked teeth
ਹਰ show ਤੋਂ ਬਾਅਦ ਮੇਰੀ double fees
ਮੇਰੀ management ਕਦੇ ਕਹੂਗੀ ਨੀ please
I told my team fuck industry
Nothing is for free
ਪਹਿਲਾਂ ਪੈਸਾ ਕਮਾਓ ਫੇਰ ਦਵੋ philosophy
Fuck them critiques
ਮੇਰਾ ਨਾਮ BAGI MUNDA I'm bigger than the scene
ਗੱਭਰੂ ਦੀ ਹੁੰਦੀ ਐ ਪਛਾਣ ਦੂਰੋਂ ਚੱਲਿਆ ਜਦੋਂ
Money ਪੂਰੀ cash ਤੇ ਬਟੂਆ ਐ ਸਵਾ ਕਿੱਲੋ
Rappers ਨੂੰ ਮੇਰਾ sound ਸਮਝ ਆਉਂਦਾ ਨੀ
ਆਊ ਵੀ ਕਿੱਥੋਂ ਐਨਾ rap ਤੋਂ ਲਿੱਤਾ ਆਟਾ ਨੀ
ਵੈਰੀ ਹੋ ਗਏ ਇਕੱਠੇ ਨੇ
ਪੈਂਦਾ ਫਰਕ ਨੀ ਮੇਰੇ ਲੋਹੇ ਦੇ ਟੱਟੇ ਨੇ
ਮੈਂ ਗਿਣਾਂ note ਤੂੰ ਕਹਿਣਾ ਤੁਸੀਂ ਫਟੇ ਨਹੀਂ
ਨਾਲ ਨਾਲ fan ਗਾਣ ਗਾਣਾ ਕੋਈ ਛੱਡੇ ਨਹੀਂ
ਵੈਰੀਆਂ ਨੂੰ ਨਾ ਸਾਹ ਲੈਣ ਦੀ ਥਾਂ ਦਵਾਂ
ਜਦੋਂ ਕੋਲੋਂ ਲੰਘਾਂ ਤਾਂ ਮੁੱਛਾਂ 'ਤੇ ਤਾਅ ਦਵਾਂ
ਆਪ ਕਮਾਇਆ ਮੈਂ ਸਭ ਵੀਰੇ ਮੈਂ ਤਾਂ ਦਵਾਂ
ਜਿਹੜਾ ਕਹਿੰਦਾ ਉਹਤੋਂ ਲਿੱਤਾ ਮੂਹਰੇ ਆ ਜ਼ਰਾ
ਲਿੱਤਾ ਲਿੱਤਾ ਲਿੱਤਾ ਮੂਹਰੇ ਆ ਜ਼ਰਾ
ਵੇ ਜਿਹੜਾ ਕਹਿੰਦਾ ਉਹਤੋਂ ਲਿੱਤਾ ਮੂਹਰੇ ਆ ਜ਼ਰਾ
Yeah
Punjabi rap
We got it
You get it
We got it
You get it
Oh hey dox

WRITERS

Manav Sharma

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

PLAYER NO. 1 (Deluxe)

2024

Disc

1

01

LDT

Bagi Munda, DOX

02

PLAYER

Arpit Bala, Bagi Munda, Bhappa, Fatboi Raccoon

03

PAPER

Bagi Munda, Boyblanck, DOX

04

TOUCHDOWN

BAGI MUNDA

05

FANGIRL

BAGI MUNDA

Disc

2

01

CHITTI KABOOTRI

Bagi Munda, DOX

02

JAB

BAGI MUNDA

03

RAJA

BAGI MUNDA

From This Artist