LyricFind Logo
LyricFind Logo
Profile image icon
Lyric cover art

Dukkh

•

2019

Dukkh

Apple Music logo
Deezer logo
Spotify logo
Lyrics
ਮੇਰੇ ਦੁੱਖ ਦਾ ਜੇ ਤੈਨੂੰ ਦੁੱਖ ਹੁੰਦਾ
ਤੈਨੂੰ ਟੇਕ ਨਾ ਆਉਣੀ ਸੀ, ਜੇ ਤੇਰਾ ਲੁੱਟੇਯਾ ਸੁੱਖ ਹੁੰਦਾ
ਮੈਂ ਸੜ ਕੇ ਰਾਖ ਬਣ ਗਈ
ਤੇਰੀ ਅੱਖ ਦੇ ਮੁਹਰੇ ਵੇ
ਤੂੰ ਨਦੀ ਲਿਓਨ ਦੀਆਂ
ਮੈਨੂੰ ਹਾਮੀਆਂ ਭਰਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ

ਤੇਰੇ ਮੁਗਰ ਤੁਰੇ ਸੀ ਵੇ
ਤੇਰੇ ਤੇ ਆਸ ਰੱਖ ਕੇ
ਹੁਣ ਹੋਰ ਕਿਵੇਂ ਤੁਰੀਏ
ਵਾਅਦੇਆਂ ਦੀ ਲਾਸ਼ ਚੱਕ ਕੇ

ਤੇਰੇ ਮੁਗਰ ਤੁਰੇ ਸੀ ਵੇ
ਤੇਰੇ ਤੇ ਆਸ ਰੱਖ ਕੇ
ਹੁਣ ਹੋਰ ਕਿਵੇਂ ਤੁਰੀਏ
ਵਾਅਦੇਆਂ ਦੀ ਲਾਸ਼ ਚੱਕ ਕੇ
ਹਰ ਰਾਤ ਗੁਜ਼ਾਰੀ ਤੂੰ
ਬੜੀ ਕੋਸੀ ਨਿਗ੍ਹੀ ਵੇ
ਪਰ ਸੂਰਜ ਚੜ੍ਹਦੇਯਾ ਹੀ
ਤੂੰ ਮੇਰੇ ਮੁਹਰੇ ਠਰਦਾ ਰਿਹਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ

ਕੋਈ ਕੀ ਨਹੀਂ ਕਰਦਾ ਵੇ
ਦਸ ਪਿਆਰ ਬਚਾਉਣ ਲਈ
ਵੇ ਤੂੰ ਵਫ਼ਾ ਨਗਣ ਕਰ ਤੀ
ਬਸ ਝੂਠ ਲੁਕਾਉਣ ਲਈ

ਕੋਈ ਕੀ ਨਹੀਂ ਕਰਦਾ ਵੇ
ਦਸ ਪਿਆਰ ਬਚਾਉਣ ਲਈ
ਵੇ ਤੂੰ ਵਫ਼ਾ ਨਗਣ ਕਰ ਤੀ
ਬਸ ਝੂਠ ਲੁਕਾਉਣ ਲਈ
ਜਦ ਲੋੜ ਸੀ ਫੁੱਲਾਂ ਨੂੰ
ਵੇ ਤੂੰ ਕਿਤੇ ਵੀ ਨਹੀਂ ਦਿਸੇਯਾ
ਲੁੱਟ ਜਾਣ ਬਾਗ ਮਗਰੋਂ
ਵੇ ਤੂੰ ਰਾਖੀ ਖੜਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ

ਚੰਕੋਈਆਂ ਪਿੰਡ ਵਾਲੇ
ਸਿੰਘ ਜੀਤ ਵੇ ਸੱਚ ਦੱਸੀ
ਤੇਰਾ ਦਿਲ ਕਿਉਂ ਫੱਟਿਆ ਨਹੀਂ
ਰੋਈ ਕਿਉਂ ਨਾ ਅੱਖ ਦੱਸੀ
ਰੋਈ ਕਿਉਂ ਨਾ ਅੱਖ ਦੱਸੀ
ਚੰਕੋਈਆਂ ਪਿੰਡ ਵਾਲੇ
ਸਿੰਘ ਜੀਤ ਵੇ ਸੱਚ ਦੱਸੀ
ਤੇਰਾ ਦਿਲ ਕਿਉਂ ਫੱਟਿਆ ਨਹੀਂ
ਰੋਈ ਕਿਉਂ ਨਾ ਅੱਖ ਦੱਸੀ

ਦੱਸ ਕੱਦ ਵੇ ਮੁੱਕਰੇ ਸੀ
ਤੇਰੇ ਪਿੱਛੇ ਮਰਣ ਲਈ
ਤੂੰ ਮੰਗਦਾ ਜਾਣ ਹੱਸ ਕੇ
ਕਿਉਂ ਦਾ ਜਹੇ ਘੜਦਾ ਰਿਹਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ
ਇਹ ਦੁੱਖ ਤਾਂ ਮੇਰੇ ਨੇ
ਮੇਰੇ ਸੀ ਕੱਲੀ ਦੇ
ਤੂੰ ਤਾਂ ਐਵੇ ਹੀ ਯਾਰਾ
ਬਸ ਦਿਖਾਵੇ ਕਰਦਾ ਰਯਾ

ਵੇ ਅੜਿਆ ਓ ਓ ਵੇ ਅੜਿਆ ਓ ਓ
ਵੇ ਅੜਿਆ ਓ ਓ ਵੇ ਅੜਿਆ ਓ ਓ
G Guri

WRITERS

G GURI, SINGH JEET

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other

More From This Album

Lyric cover art

Dukkh

2019

01

Dukkh

Balraj

From This Artist