LyricFind Logo
LyricFind Logo
Profile image icon
Lyric cover art

Hi Volume Chak De

•

2013

Hi Volume

Apple Music logo
Deezer logo
Spotify logo
Lyrics
ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)
ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ

ਅੱਜ ਭਰਥੁ ਹੈ ਪੌਣਾ
ਵੇਲਾ ਮੂੜ ਕੇ ਨਈ ਅਔਉਣਾ
ਸੋਹਣੇ ਯਾਰ ਨੂ ਨਚੌਣਾ
ਹਾਥ ਪਾ ਕੇ ਦੁਆਲੇ ਲੱਕ ਦੇ

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)
ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਇਹਦੇ ਪਿਛੇ ਘੁਮ ਘੁਮ ਕੇ ਕਿੰਨੇ ਸਾਲ ਗੁਜਾਰੇ
ਵਿਚ ਵਿਚਾਲੇ ਰਖਨੀ ਨੀ ਅੱਜ ਲਗਜੂ ਗਲ ਕਿਨਾਰੇ
ਇਹਦੇ ਪਿਛੇ ਘੁਮ ਘੁਮ ਕੇ ਕਿੰਨੇ ਸਾਲ ਗੁਜਾਰੇ
ਵਿਚ ਵਿਚਾਲੇ ਰਖਨੀ ਨੀ ਅੱਜ ਲਗਜੂ ਗਲ ਕਿਨਾਰੇ
ਗਲ ਖਿਡ ਜਾਣੀ ਸਾਰੇ
ਸੋਹਣੀ ਅੱਖ ਦੇ ਇਸ਼ਾਰੇ
ਮੈਨੂ ਲਗਦੇ ਪ੍ਯਾਰੇ
ਅਜ ਨੋਟ ਵੀ ਲਾਗੌਣੇ ਲਖ ਲਖ ਦੇ

ਚਕ ਦੇ

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਡਰਦੀ ਲਗਦਾ ਹੋ ਨਾ ਜਾਵੇ ਕਿਧਰੇ ਕੋਈ ਨਾਦਾਨੀ
ਇੰਝ ਲਗਦਾ ਜੇਯੋ ਸਾਗਰ ਵਿਚੋ ਉਠੀ ਲੇਹਾਯਰ ਤੂਫਾਨੀ
ਡਰਦੀ ਲਗਦਾ ਹੋ ਨਾ ਜਾਵੇ ਕਿਧਰੇ ਕੋਈ ਨਾਦਾਨੀ
ਇੰਝ ਲਗਦਾ ਜੇਯੋ ਸਾਗਰ ਵਿਚੋ ਉਠੀ ਲੇਹਾਯਰ ਤੂਫਾਨੀ

ਹੋਯੀ ਫਿਰੇ ਮਸਤਾਨੀ
ਸੁਚੇ ਮੋਤੀਯਾਂ ਦੀ ਗਾਨੀ
ਕਿਹੰਦੀ ਪ੍ਯਾਰ ਦੀ ਨਿਸ਼ਾਨੀ
ਅੱਜ ਕਡ ਕੇ ਤਲੀ ਦੇ ਉੱਤੇ ਰਖਦੇ

ਚੱਕ ਦੇ

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਬੋਪਰਾ ਕਾਲਾਂ ਵਾਲੇ ਦਾ ਚਕਵਾਨ ਜਿਹਾ ਲਾ ਗਾਣਾ
ਕੋਈ ਫਰਕ ਨਈ ਪੈਂਦਾ
ਹੋਵੇ ਨਵਾ ਜਾਂ ਕੋਈ ਪੁਰਾਣਾ
ਬੋਪਰਾ ਕਾਲਾ ਵੇਲ ਦਾ ਚਾਕਵਾਨ ਜਿਹਾ ਲਾ ਗਾਣਾ
ਕੋਈ ਫਰਕ ਨਈ ਪੈਂਦਾ
ਹੋਵੇ ਨਵਾ ਜਾਂ ਕੋਈ ਪੁਰਾਣਾ
ਨਚੇ ਆਸ਼ਕ਼ਾਂ ਦਾ ਲਾਣਾ
ਵਿਚੋਂ ਹਟ ਕੇ ਨੀ ਜਾਣਾ
ਭਾਵੇਂ ਆ ਜਾਵੇ ਤਾਣਾ

ਆਖੇ ਲੱਗ
ਗੱਲ ਮੰਨ
ਕਿੱਲੀ ਨਪ ਦੇ

ਚਕ ਦੇ volume
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਚਕ ਦੇ ਚਕ ਦੇ ਮੈਂ ਕਿਹਾ
ਚਕ ਦੇ volume
ਚਕ ਦੇ volume
ਚਕ ਦੇ (ਚਕ ਦੇ)

ਚਕ ਦੇ ਚਕ ਦੇ ਹਾਂ
ਚਕ ਦੇ volume
ਚਕ ਦੇ volume

ਚਕ ਦੇ (ਚਕ ਦੇ)

ਚਕ ਦੇ volume
ਚਕ ਦੇ volume
ਚਕ ਦੇ volume

ਚਕ ਦੇ (ਚਕ ਦੇ)

WRITERS

Balvir Boparai, Dipps Bhamrah

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Hi Volume Chak De

2013

01

Hi Volume

Balvir Boparai

02

Ajo Nachlo

Balvir Boparai

03

Boparai Boliyan

Balvir Boparai

04

Nachna Ni Aounda

Balvir Boparai

05

Yaarane

Balvir Boparai

06

Bahana

Balvir Boparai

07

Munde Sardar

Balvir Boparai

08

Chan Te Kothi

Balvir Boparai

09

Sharabi

Balvir Boparai

10

Wi Fi

Balvir Boparai

From This Artist