LyricFind Logo
LyricFind Logo
Profile image icon
Lyric cover art

Teri Yaad

Apple Music logo
Deezer logo
Spotify logo
Lyrics
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

ਹੂ ਮਿੱਠੜੇ ਹਾਸੇ ਪ੍ਯਾਰਿਯਾ ਗੱਲਾਂ
ਸੋਹਣਾ ਤੇਰਾ ਮੁਖੜਾ ਵੇ
ਓਸੀਆ ਪਾਵਾ ਮੈਂ ਕੁਰਲਾਵਾ
ਕੀਨੁ ਦੱਸਾਂ ਦੁਖੜਾ ਵੇ

ਸੱਜਣਾ ਮੇਰੀ ਵੀ ਮਜਬੂਰੀ
ਤੇਰੇ ਬਿਨ ਮੈਂ ਵੀ ਆ ਅਦੂਰੀ
ਏਸ ਪਿੰਜਰੇ ਵਿਚ ਮੈਂ ਮਰਜਾਨਾ
ਸੇ ਨੀ ਹੁੰਦੀ ਮੈਥੋ ਦੂਰੀ

ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

ਤੇਰੀ ਯਾਦ ਔਂਦੀ ਏ ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ ਤੇਰੀ ਯਾਦ ਔਂਦੀ ਏ

ਇਸ਼੍ਕ਼ ਦਾ ਲਾਕੇ ਰੋਗ ਅੱਵਲਾ ਤੁਰ ਗਯੀ ਮੈਨੂ ਛਡਕੇ ਇਕਲਾ
ਮੈਂ ਹੁਣ ਪੱਲਾਂ ਚ ਮਰਦਾ ਜਾਵਾਂ
ਦੱਸ ਮੈਂ ਕੀਨੁ ਹਾਲ ਸੁਣਾਵਾਂ
ਇਸ਼੍ਕ਼ ਦਾ ਲਾਕੇ ਰੋਗ ਅੱਵਲਾ ਤੁਰ ਗਯੀ ਮੈਨੂ ਛਡਕੇ ਇਕਲਾ
ਮੈਂ ਹੁਣ ਪੱਲਾਂ ਚ ਮਰਦਾ ਜਾਵਾਂ ਦੱਸ ਮੈਂ ਕੀਨੁ ਹਾਲ ਸੁਣਾਵਾਂ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

ਤੇਰਾ ਮੇਰਾ ਸਾਥ ਹੈ ਏਹ੍ਨਾ
ਲਿਖੇਆ ਰੱਬ ਨੇ ਥੋਡਾ ਏ
ਪ੍ਰੀਤ ਏ ਸਾਡੀ ਸਚੀ ਏ
ਪਰ ਸਚ ਜ਼ਿੰਦਗੀ ਦਾ ਕੋਰਾ ਏ
ਸੱਜਣਾ ਮਿਲਣ ਨੂ ਤੈਨੂ ਮੈਨੂ
ਲੈਣਾ ਪੈਣਾ ਹੋਰ ਜਨਮ
ਮੈਂ ਆਵਾਂਗੀ ਏ ਮੇਰਾ ਵਾਦਾ
ਵੇ ਨਾ ਜਾਵੀ ਤੈਨੂ ਕਸਮ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

ਨੀ ਅੱਖੀਆਂ ਲੌਣੀਯਾ ਹਰ ਕੋਈ ਜਾਣੇ
ਲਾਕੇ ਕੋਈ ਕੋਈ ਪ੍ਯਾਰ ਨਿਭਾਵੇ
ਪਲ ਪਲ ਲਗਦੇ ਸਾਲ ਮਹੀਨੇ
ਆਕੇ ਲਗਜਾ ਮੇਰੇ ਸੀਨੇ

ਨੀ ਅੱਖੀਆਂ ਲੌਣੀਯਾ ਹਰ ਕੋਈ ਜਾਣੇ
ਲਾਕੇ ਕੋਈ ਕੋਈ ਪ੍ਯਾਰ ਨਿਭਾਵੇ
ਪਲ ਪਲ ਲਗਦੇ ਸਾਲ ਮਹੀਨੇ
ਆਕੇ ਲਗਜਾ ਮੇਰੇ ਸੀਨੇ

ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ
ਤੇਰੀ ਯਾਦ ਔਂਦੀ ਏ

WRITERS

KULJIT SINGH

PUBLISHERS

Lyrics © IPRS, Royalty Network, Broma 16

Share icon and text

Share


See A Problem With Something?

Lyrics

Other

From This Artist