ਅੱਖੀਆਂ ਨੂ ਜਦੋਂ ਤੂ ਦਿਸਦਾ ਨਈ
ਇਕ ਪਲ ਵੀ ਔਂਦਾ ਨਈ ਕਰਾਰ ਹਾਏ
ਬਣ ਗਈ ਏ ਤੂ ਧੜਕਣ ਇਸ ਦਿਲ ਦੀ
You’re Playing With My Memory
Stuck Inside My Head And Going Around
Making Me Ill Yet Still I Feel Insanity
Why Do You Make Feel This Way?
Cause I’m Crying In The Rain
Making My Heart Drop Stop
Why Do You Make Feel This Way?
ਤੂ ਕੀ ਜਾਣੇ ਤੇਰੇ ਬਾਜਓਂ ਰਾਤਾਂ ਕਿਂਵੇ ਹੋਣ ਗਿਆਂ
ਜਾਗ ਜਾਗ ਰੱਬ ਕੋਲੋਂ ਮੰਨਤਾ ਨੇ ਮੰਗੀਆਂ
ਲੈਕੇ ਦਰਦ ਸੀਨੇ ਵਿਚ ਉਮਰਾਂ ਨੇ ਲੰਗੀਆਂ
ਇਕ-ਇਕ ਪਲ ਲਗੇ ਜਿਵੇ ਕੇ ਸਦੀਆਂ
ਵੇ ਇਕ ਤੇਰੀ ਯਾਦ, ਇਕ ਤੇਰੀ ਯਾਦ
ਵੇ ਇਕ ਤੇਰੀ ਯਾਦ, ਇਕ ਤੇਰੀ ਯਾਦ
ਅੱਖੀਆਂ ਚੋ ਵਸਦਾ ਏ ਮੇ ਸੱਜਣਾ
ਖੋਰੇ ਹੋਯੀ ਜਾਂਦਾ ਮੈਨੂ ਕੀ ਸੱਜਣਾ
ਸੁਣ ਲੇ ਤੂ ਮੇਰੇ ਦਿਲ ਦੀ ਸੱਜਣਾ
ਤਕਿਆ ਮੈਂ ਯਾਦ ਤੈਨੂ ਕਰ-ਕਰ ਕੇ
ਹੋਕੇ ਤੇਰੇ ਨਾ ਵਾਲੇ ਭਰ ਭਰ ਕੇ
ਵੇ ਇਕ ਤੇਰੀ ਯਾਦ, ਇਕ ਤੇਰੀ ਯਾਦ
ਵੇ ਇਕ ਤੇਰੀ ਯਾਦ, ਇਕ ਤੇਰੀ ਯਾਦ