LyricFind Logo
LyricFind Logo
Profile image icon
Lyric cover art

Dakuaan Da Munda

•

2018

Dakuaan Da Munda

Apple Music logo
Deezer logo
Spotify logo
Lyrics
ਲੁੱਟਣਾ ਪ੍ਯਾ ਤੇ ਸਾਰਾ ਸ਼ਿਅਰ ਲੁੱਟ ਲਵਾਂਗੇ
ਨੇਹਲ਼ੇ ਦੇਹਲੇ ਛੱਡ ਵੇਖੀਂ ਯਕੇ ਕੁੱਟ ਲਵਾਂਗੇ
ਫੇਰ ਮਿਲੀ ਕਦੇ ਅਜ ਮੌਤ ਨੂੰ ਵੀ ਕਵਾਂਗੇ
ਯਾਰਾਂ ਦੀ ਨਾ ਪੀਠ ਕਦੇ ਲਗਨ ਦਵਾਂਗੇ

ਮਿਲੀ ਗੁੜਤੀ ਚ ਦਾਰੂ ਕਰ ਰਫਲਾਂ ਦੀ ਛਾਹਾ ਵੇ
ਨਾਨਕੇ ਆ ਥਾਣਾ ਵੈਲੀ ਤੀਜੇ ਦਿਨ ਜਾ ਵੇ
ਵਿਆਹ ਉਕਲਾਵੇ ਕੋਈ ਸ਼ਕੀਨਣ ਜੋ ਆਵੇ
ਹੋ ਕੇ ਯਾਮੇਹ ਤੇ ਸ੍ਵਾਰ ਡੱਬ ਵਿਚ ਹਥਿਆਰ
ਯਾਰੀ ਵਾਸ੍ਤੇ ਮਾਰਨ ਚਲੇ ਡਾਕਾ

ਡਾਕਾ ਡਾਕਾ ਡਾਕਾ ਡਾਕਾ ਡਾਕਾ

ਹੋ ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ
ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ

ਵੈਲੀ ਬਣਦੇ ਨੇ ਜੰਮਦੀ ਨੀ ਕਿਸੇ ਮਾਂ ਦੀ ਕੁਖ
ਸਾਨੂ ਜਿੱਤ ਦੀ ਨਾ ਖੁਸ਼ੀ ਨਾ ਈ ਹਾਰਾ ਦਾ ਆਏ ਦੁਖ
ਸਾਡੀ ਰੋਲਗੀ ਜਵਾਨੀ ਰਾਜਨੀਤੀ ਦੀ ਆਏ ਰੁੱਤ
ਮਰਨੇ ਦਾ ਖੌਫ ਤੇ ਮਾਸ਼ੂਕ ਸਾਡੀ ਮੌਤ
ਤਾਨ੍ਹੀ ਕਮਬਦਾ ਆਏ ਸਾਰਾ ਹੇ ਇਲਾਕਾ
ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ
ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ

ਬਾਜੀ ਲਗੁ ਆਰ ਪਾਰ
ਤੇ ਝਨੇੜੀ ਆਲੇ ਯਾਰ
ਸੀਨੇ ਕਰਨਗੇ ਵੱਡਾ ਕੋਈ ਧਮਾਕਾ

ਧਮਾਕਾ..ਧਮਾਕਾ..ਧਮਾਕਾ ਧਮਾਕਾ ਧਮਾਕਾ

ਹੋ ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ
ਡਾਕੂਆਂ ਦਾ ਮੁੰਡਾ ਵਜਦਾ
ਅਜ ਸਿਖਰ ਦੋਪਹਰੇ ਕਰੂ ਵਾਕਾ
ਉੱਡ ਜੁ ਬਰੋਲਾ ਬਣ ਕੇ
ਤੋੜ ਜੁ ਪੋਲੀਸ ਦਾ ਨਾਕਾ

WRITERS

SIMMA GHUMAN, YOUNG BLOOD

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other

More From This Album

Lyric cover art

Dakuaan Da Munda

2018

01

Dollar

Sidhu Moose Wala

02

Marzi De Faisle

Himmat Sandhu

03

Zindagi

Nachhatar Gill

04

Pyaar

Shipra Goyal, Veet Baljit

05

Dakuaan Da Munda

Bunty Numberdar

06

Khalnayak

Angrej Ali