ਚਾਂਦੀ ਰੰਗਾ ਡੱਬ ਨਾਲ ਤੇ ਚਾਂਦੀ ਦੀ ਆ ਡੱਬੀ
ਚੰਦ ਜਿਨ੍ਹਾਂ ਦੇ ਚੜ੍ਹਾਏ ਉਹਨਾ ਰਾਤ ਨਈਓਂ ਵੇਖੀ
Anyway Corm Hard ਪਾਉਣ ਦਾ ਸੌਕੀਨ
ਟੌਰ ਲੌਂਦਾ ਸ਼ੌਕੀਂਨ pam angel ਕੁੜੀਏ
ਹੋ zone ਸਾਰਾ ਰੱਖਿਆ ਆਏ VIP
ਤੂੰ ਰੱਖਿਆ ਆਏ ਹਥਾਂ ਚ & long & 2
ਪਰ ਅਸ਼ਿਕਾ ਅਸੂਲ ਦੇ ਹੱਥਾਂ ਵਿੱਚ ਛੁਰੀ ਹੁੰਦੀ ਆ
ਲੱਗਦਾ ਤੂੰ insta ਨਾ ਦਿਲ ਨਖਰੋ
ਦੂਜੇ ਦਿਨ ਲੱਭਣੇ ਨੂੰ ਤੁਰੀ ਹੁੰਦੀ ਆ
ਆਥਣੇ ਨੂੰ ਕਡਾ ਪੂਰੀ ਮਾਰਦੀ glow
ਮੁੰਡੇ ਖੁੰਡੇ ਕਹਿੰਦੇ ਘੈਟ ਲੱਗਦੀ bro
ਤੇਰੇ ਵਾਲਾ ਚਲਾਉਂਦਾ computer ਜੋ
ਗੱਡੀਆਂ ਕਡਾ ਕੇ ਜੱਟ ਰੱਖਦਾ ਆਏ ਓ
ਹੋ ਪੜ੍ਹ ਕਿੱਥੇ ਹੋਣਾ ਸੀ ਜੁਗਾੜ ਕੋਈ ਲਾਇਆ ਸੀ
Drop ਕੀਤਾ college ਮੈਂ Sheridan ਆਇਆ ਸੀ
College ਦੇ ਪਾਏ ਸੀ ਪਟਾਕੇ ਬਾਹਰ ਨੀ
ਹੱਡ ਭਣੇ hockeyਆਂ ਨਾ ਸਾਨੂੰ car ਨੀ
ਓ ਵੈਰੀ ਭੇਜ ਅਰਸ਼ਾਂ ਤੋਂ ਨਰਸਾਂ ਕੋ
ਓ ਰੁਕਦੇ ਨਈ ਵੈਰੀ ਖਾਦੇ ਤਰਸਾ ਤੋਂ
ਬਣੇ ਨਈ ਮਹਾਨ ਅਸੀਂ ਪਾ ਕੇ Gucci ਆ
ਮਿੱਤਰ ਕੋਲ ਸਾਰੀਆਂ hidden ਸੂਚੀਆਂ
ਮਿੱਤਰ ਕੋਲ ਸਾਰੀਆਂ hidden ਸੂਚੀਆਂ
Anyway ਨੀ ਖਾਰ ਤਾਂ ਜਵਾਕ ਖਾਂਦੇ ਨੇ
ਓ ਓ ਨੀ ਮਾਰ ਕੇ salute ਜਾਂਦੇ ਨੇ
ਭਾਲ ਮੁੱਕੀ ਨਈਓਂ ਪਹਿਲਿਆਂ ਕਾਂਡਾਂ ਦੀ
ਸਾਡੇ ਨਾਂ ਤੋਂ ਸੀ ਧੂੰਆ ਮਰਦੇ
ਅੱਗੇ ਦੌੜ ਦੇ ਨੇ ਘੋੜੇ ਪਿੱਛੇ bet ਲਾਈ ਆ
ਜਾਣੀ ਖਾਣੀ ਦਾ ਨਾ ਦਿੱਤਾ reply ਆ
ਅੱਖਾਂ ਦਾ trap ਬਿੱਲੋ ਐਸਾ ਜੱਟ ਦਾ
ਅੱਗੇ ਬਿੱਲੋ ਖੂਹ ਆ ਤੇ ਪਿੱਛੇ ਖਾਈ ਆ
ਨੀ ਖਾਰ ਤਾਂ ਜਵਾਕ ਖਾਂਦੇ ਨੇ ਓ ਓ
ਓ ਸੱਸੀ ਪੁੰਨੂ ਬਣੀਆ ਜਵਾਕਾਂ ਲਈ ਕਹਾਣੀਆਂ
ਰਾਜਿਆਂ ਬੰਦੂਕਾਂ ਵਾਲੇ ਰੱਖਿਆ ਨੀ ਰਾਣੀਆਂ
ਪੜ੍ਹ ਲਵਾ ਮੱਥਾ ਪੜ੍ਹ ਲਵਾ ਅੱਖਾਂ ਕਾਣੀਆਂ
ਸਦਕੇ ਤੂੰ ਪੜ੍ਹ ਸੋਚਾਂ ਗੱਦਾਰੀ ਦੀਆਂ
ਹੋ ਹੀਰਾਂ ਹੂਰਾਂ ਪੜ੍ਹੀਆਂ ਫੀਜੂਲ ਹੀ ਨੈ ਜਾਣੀਆਂ
ਬਣ ਨਾ ਆਏ ਵੱਡਿਆਂ ਸਮੁੰਦਰਾਂ ਦਾ ਤਾਰੂ ਤੂੰ
ਅਹਿਣਾ ਵਾਂਗੂੰ ਘੜੇ ਦੀਆਂ ਮਿੰਤਾ ਨੀ ਪਾਉਣੀਆਂ
Anyway Corm Hard ਪਾਉਣ ਦਾ ਸੌਕੀਨ
ਟੌਰ ਲੌਂਦਾ ਸ਼ੌਕੀਂਨ pam angel ਕੁੜੀਏ
ਹੋ zone ਸਾਰਾ ਰੱਖਿਆ ਆਏ VIP
ਤੂੰ ਰੱਖਿਆ ਆਏ ਹਥਾਂ ਚ ਅਸੂਲ & long & 2