LyricFind Logo
LyricFind Logo
Profile image icon
Lyric cover art

Keh Sakde

•

2025

Keh Sakde

Apple Music logo
Deezer logo
Spotify logo
Lyrics
ਹੋ ਲੜਨੇ ਨੂੰ ਗਬਰੂ ਤਿਆਰ ਦੇਖਿਆ
ਦੇਖੇ ਜਿਦੇ ਨਾਲ ਗੂੜਾ ਹੀ ਪਿਆਰ ਦੇਖਿਆ
ਯਾਰ ਮਿਲਦੇ ਨੇ ਓਹਦੇ ਓਹਨੂੰ ਭਾਈ ਭਾਈ ਆਖੇ
ਓਹਦਾ ਯਾਰਾਂ ਵਿੱਚ ਬੜਾ ਸਤਕਾਰ ਦੇਖਿਆ
ਜਾਨ ਓਹਦੇ ਲਈ ਕਈ ਕਾਹਲੇ ਦੇਣ ਨੂੰ
ਕਈ ਓਹਦੇ ਲਈ ਲੈ ਵੀ ਸਕਦੇ

End ਦੁਨੀਆਂ ਦਾ ਗਬਰੂ ਤੇ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ

ਤਾਬ ਲੱਕੜ ਬੰਦੂਕਾਂ ਦੇ ਨਾ ਵੱਟ ਝਲਦੇ
ਆਉਂਦੇ ਆ ਤੂਫਾਨ ਬਿਲੋ ਜੱਟ ਥੱਲਦੇ
ਇੱਧਰ ਦੀ ਉੱਧਰ ਨੀ ਹੋਜੂ ਦੁਨੀਆਂ
ਪਰ ਆਪਣੀਆਂ ਥਾਵਾਂ ਤੋਂ ਨੀ ਜੱਟ ਹੱਲਦੇ

ਤਾਬ ਲੱਕੜ ਬੰਦੂਕਾਂ ਦੇ ਨਾ ਵੱਟ ਝਲਦੇ
ਆਉਂਦੇ ਆ ਤੂਫਾਨ ਬਿਲੋ ਜੱਟ ਥੱਲਦੇ
ਇੱਧਰ ਦੀ ਉੱਧਰ ਨੀ ਹੋਜੂ ਦੁਨੀਆਂ
ਪਰ ਆਪਣੀਆਂ ਥਾਵਾਂ ਤੋਂ ਨੀ ਜੱਟ ਹੱਲਦੇ

ਭਾਈ ਨਾਲ ਜੀ ਲੱਗਦਾ ਨਾ ਓਏ ਓਹਨੂੰ ਕਹਿ ਸਕਦੇ
End ਦੁਨੀਆਂ ਦਾ ਗਬਰੂ ਤੇ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ

ਸਾਕ ਮੰਗਣ ਰੱਖਣ ਮੁੰਡਾ 21 ਸਾਲ ਦਾ ਨੀ
ਹਰ ਰੰਨ ਦਾ ਪਿਓ ਸਾਨੂੰ ਵਰ ਭਲਦਾ
ਐਦਾ ਕਦੇ ਚਰਚੇ ਨਾ ਹੁੰਦੇ ਚਾਹਿਲ ਦੇ ਨੀ
ਜੇ ਜੱਟ ਕਿਤੇ ਆਸ਼ਿਕੀ ਚ ਟਾਈਮ ਗਾਲਦਾ
ਜੇ ਜੱਟ ਕਿਤੇ ਆਸ਼ਿਕੀ ਚ ਟਾਈਮ ਗਾਲਦਾ
ਦੱਸ ਪਿੰਡ ਆ ਕੇ ਮਿਤ੍ਰਾਂ ਨੂੰ ਕੌਣ ਭਲਦਾ
ਦੇਖ ਕਿਵੇਂ ਚਰਚੇ ਕਰਤੇ ਮਿਠੀਏ
ਨੀ ਹਾਲੇ ਉਮਰ ਚ ਮੁੰਡਾ 21 ਆ ਕੁ ਸਾਲ ਦਾ

ਜਵਾਹਰਵਾਲਾ ਪਿੰਡ ਜੱਟ ਦਾ
ਸੰਗਰੂਰ ਵੱਲ ਬੈਠ ਸਕਦੇ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ
End ਦੁਨੀਆਂ ਦਾ ਗਬਰੂ ਤੇ ਕਹਿ ਸਕਦੇ ਨੀ

WRITERS

Deep Chahal

PUBLISHERS

Lyrics © IPRS, Sony/ATV Music Publishing LLC

Share icon and text

Share


See A Problem With Something?

Lyrics

Other

More From This Album

Lyric cover art

Keh Sakde

2025

01

Keh Sakde

Deep Chahal