LyricFind Logo
LyricFind Logo
Profile image icon
Lyric cover art

Majnu

•

2022

Majnu

Apple Music logo
Deezer logo
Spotify logo
Lyrics
7 ਬਜੇ ਉਠੇ 8 ਬੱਜਦੇ ਨੂ ਤਿਆਰ ,
ਤੇਰੇ ਪਿੰਡਵਲੇ ਬਸ,
ਅੱਡੇ ਨਾਲ ਬਹਲਾ ਪ੍ਯਾਰ..
ਪਾਕੇ ਕੁੜ੍ਤਾ ਪਜਾਮਾ ਘੜੋ,
ਚਕ ਲੈਂਦਾ Yamma..
ਮੁੰਡਾ ਸਿਖਰ ਡੁਫੇਰੇ ਫਿਰੇ,
ਗੇੜੇ ਮਾਰਦਾ..
ਸਿਖਰ ਡੁਫੇਰ ਕਰੇ,
ਆਸ਼ਿਕ਼ਾ ਤੇ ਕੇਹਰ..
ਤੂ ਦਰਸ਼ਨ ਦੇਕੇ ਮੇਰਾ,
ਸੀਨਾ ਤਾਰ ਜਾ..
ਤੈਨੂੰ ਔਣ ਤੋ ਪਸੰਦ,
ਪਿਹਲਾ ਬੱਵਲਾ ਨਾ ਹੋਜੇ..
ਮੁੰਡਾ ਧੁਪਾ ਵਿਚ,
ਘੁਮ ਘੁਮ ਸਵਲਾ ਨਾ ਹੋਜੇ..
ਕਦੇ ਨਜਰ ਤਾ,
ਸਾਡੇ ਨਾਲ ਮਿਲਾਯੀ ਗੋਰੀਏ..
ਨੀ ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ..
ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ

ਪਿਹਲਾ ਦਰ ਬਾਪੂ,
ਦੂਜਾ ਗੇਟ ਵਿਚ ਚਾਚਾ..
ਚਾਬੀ ਖੋਣ ਨੂ ਟੀਯਰ,
ਔਂਦੇ ਰਿਸ੍ਕ ਤੇ ਆਪਾ..
ਰੋਤੀ ਹਥ ਚ ਬੇਬੇ,
ਦੇ ਕਾਹਲ਼ਾ ਤੇਰੇ ਪਿੰਡ ਔਣਾ..
ਸ਼ਿਾ ਚਾਲ ਵਿਚ ਖਵਾ,
ਟਾਇਮ ਤੇਰੇ ਨਾਲ ਮਿਲੂਨਾ..
ਸੁੱਕਾ ਵਰਿਸ਼ ਨਾ ਦੇਖੇ,
ਤੇਰਾ ਮਜਨੂ ਦੀਵਾਨਾ..
ਰੋਜ ਦਰਸ਼ ਤੇਰੇ ਲਾਯੀ,
ਨਵਾ ਘਾਦਾ ਬਹਾਨਾ..
ਕਮ ਸ਼ੇਟੀ ਸ਼ੇਟੀ ਕਰੇ,
ਚਾਯੀ ਚਾਯੀ ਗੋਰੀਏ..
ਨੀ ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ..
ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ

ਸਾਤ ਮੇਰਾ ਦਿੰਦਾ,
ਇਕ ਜਿਗਰੀ ਆ ਯਾਰ..
ਬ ਟਾਉਨ ਬੈਠੀ ਭਾਭੀ,
ਓਹਨੂ ਕਰਦਾ ਪ੍ਯਾਰ..

ਮਾਝੇ ਆਲੀਏ ਤੂ ਪੱਟ ਲਿਯਾ,
ਮਲਵੇ ਦਾ ਯਾਰ..
ਤੇਰੇ ਲਾਯੀ ਮੈਂ ਕੜਯੀ ਫਿਰਾ,
ਝਾਂਜਰਾਂ ਟੀਯਰ..

Deep Chahal ਹਾਓ ਸੁਨੇਯਾ,
ਜਵੜੇ ਵੇਲ ਪਿੰਡ ਦਾ..
ਕਮ ਆਰ ਪਾਰ ਚੁਣਦਾ,
ਮੁੰਡਾ ਪੱਕੀ ਹਿੰਦਦ ਦਾ..

ਕਿਯੂ ਲਾਰੇਯਾ ਚ ਜਿੰਦ,
ਲਟਕਾਯੀ ਗੋਰੀਏ
ਨੀ ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ..
ਮਹੀਨਾ ਗਰਮੀ,
ਤਾ ਤੇਰੇ ਤੇ Try ਗੋਰੀਏ..
ਨੀ ਤੇਰੀ ਹਾ ਨਾ,
ਦਾ ਦੀਤਾ Reply ਗੋਰੀਏ

WRITERS

Deep Chahal

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Majnu

2022

01

Majnu

Deep Chahal