LyricFind Logo
LyricFind Logo
Profile image icon
Lyric cover art

Haazri Return

•

2020

Haazri Return

Apple Music logo
Deezer logo
Spotify logo
Lyrics
2 ਮਹੀਨੇ ਕੱਟੀ ਆ ਮੈ PG ਵਿਚ ਜੈਲ ਵੇ
Lockdown ਵਿਚ ਹੋ ਸਕਿਆ ਨਾ ਮੇਲ ਵੇ
ਹਾਏ 2 ਮਹੀਨੇ ਕੱਟੀ ਆ ਮੈ PG ਵਿਚ ਜੈਲ ਵੇ
Lockdown ਵਿਚ ਹੋ ਸਕਿਆ ਨਾ ਮੇਲ ਵੇ
ਕੱਠੇ ਹਾਜ਼ਰੀ ਲਵਾਯੀ ਨੂ
ਸਾਨੂੰ ਸੋਹਣਿਆਂ ਵੇ ਦੇਰ ਹੋ ਗਈ
ਆਜਾ ਮਿਲਣੇ ਨੂੰ ਦਿਲ ਕਰਦਾ
ਕੱਲੀ ਰਹਿ ਰਹਿ ਕੇ bore ਹੋ ਗਈ
ਆਜਾ ਮਿਲਣੇ ਨੂੰ ਦਿਲ ਕਰਦਾ
ਕੱਲੀ ਰਹਿ ਰਹਿ ਕੇ bore ਹੋ ਗਈ

ਯਾਰ ਤੇਰਾ ਝੋਨੇ ਚ ਫਸਾਇਆ ਲਾਣੇਦਾਰ ਨੇ
ਹੋ ਮਿਲਦੇ ਨਾ ਕਾਮੇ ਸਾਰੇ ਭਜਗੇ ਬਿਹਾਰ ਨੇ
ਯਾਰ ਤੇਰਾ ਝੋਨੇ ਚ ਫਸਾਇਆ ਲਾਣੇਦਾਰ ਨੇ
ਮਿਲਦੇ ਨਾ ਕਾਮੇ ਸਾਰੇ ਭਜਗੇ
ਲੁਕ ਲੁਕ chat ਕਰਾਂ ਨੱਢੀਏ
ਬਾਪੂ ਹੁੰਦਾ ਜਦੋ ਥੋੜਾ ਜਿਹਾ ਪਰੇ
ਹੋ ਲੈ ਕੇ long drive ਉੱਤੇ ਉੱਡਜਾਂ
ਦਿਲ ਮੇਰਾ ਵੀ ਤਾ ਸੋਹਣੀਏ ਕਰੇ
ਹੋ ਲੈ ਕੇ long drive ਉੱਤੇ ਉੱਡਜਾਂ
ਦਿਲ ਮੇਰਾ ਵੀ ਤਾ ਸੋਹਣੀਏ ਕਰੇ

Insta ਤੇ post'ਆ ਮੈ ਪਾ ਪਾ ਕੇ ਥੱਕ ਗਯੀ
Tiktok video ਬਣਾ ਬਣਾ ਕੇ ਅੱਕ ਗਯੀ
Insta ਤੇ post'ਆ ਮੈ ਪਾ ਪਾ ਕੇ ਥੱਕ ਗਯੀ
Tiktok video ਬਣਾ ਬਣਾ ਕੇ ਅੱਕ ਗਯੀ
ਗੇਢੀ ਬੁਲੇਟ ਤੇ ਲੌਣੀ ਰਾਤ ਦੀ
ਪਤਾ ਲੱਗੂ ਨਾ ਸਵੇਰ ਹੋ ਗਯੀ
ਕੱਠੇ ਹਾਜ਼ਰੀ ਲਵਾਯੀ ਨੂ
ਸਾਨੂੰ ਸੋਹਣਿਆਂ ਵੇ ਦੇਰ ਹੋ ਗਈ
ਆਜਾ ਮਿਲਣੇ ਨੂੰ ਦਿਲ ਕਰਦਾ
ਕੱਲੀ ਰਹਿ ਰਹਿ ਕੇ bore ਹੋ ਗਈ

ਖੇਤਾ ਵਿਚ ਬੁਰਾ ਹਾਲ ਹੋਇਆ ਤੇਰੇ ਯਾਰ ਦਾ
ਨੀ ਜੋਹੰਡੀਰ ਫਿਰਦਾ ਫਰਾਟੇ ਬਿੱਲੋ ਮਾਰਦਾ
ਖੇਤਾ ਵਿਚ ਬੁਰਾ ਹਾਲ ਹੋਏਆ ਤੇਰੇ ਯਾਰ ਦਾ
ਨੀ ਜੋਹੰਡੀਰ ਫਿਰਦਾ ਫਰਾਟੇ ਬਿੱਲੋ ਮਾਰਦਾ
ਜੇ ਹੱਥੀਂ ਕੱਮ ਕਰੇ ਪੁੱਤ ਜੱਟ ਦਾ
ਬਿੱਲੋ ਜੱਟ ਫਿਰ ਕਦੇ ਨਾ ਮਰੇ
ਲੁਕ ਲੁਕ chat ਕਰਾਂ ਨੱਢੀਏ
ਬਾਪੂ ਹੁੰਦਾ ਜਦੋ ਥੋੜਾ ਜਿਹਾ ਪਰੇ
ਹੋ ਲੈ ਕੇ long drive ਉੱਤੇ ਉਡਜਾ
ਦਿਲ ਮੇਰਾ ਵੀ ਤਾ ਸੋਹਣੀਏ ਕਰੇ

ਸੂਟ ਮੇਰੇ ਪਏ ਪਏ ਹੋ ਗਏ unfit ਵੇ
Pending ਪ੍ਯਾ ਏ ਮੇਰਾ B'day gift ਵੇ
ਸੂਟ ਮੇਰੇ ਪਏ ਪਏ ਹੋ ਗਏ unfit ਵੇ
Pending ਪ੍ਯਾ ਏ ਮੇਰਾ B'day gift ਵੇ
ਪਿੰਡ ਭਗਤੇ ਭਾਈ ਕ ਜਾਂ ਨੂ
ਜੱਟੀ ਸੋਹਣੇਯਾ ਦਲੇਰ ਹੋ ਗਯੀ
ਕੱਠੇ ਹਾਜ਼ਰੀ ਲਵਾਯੀ ਨੂ
ਸਾਨੂੰ ਸੋਹਣਿਆਂ ਵੇ ਦੇਰ ਹੋ ਗਈ
ਆਜਾ ਮਿਲਣੇ ਨੂੰ ਦਿਲ ਕਰਦਾ
ਕੱਲੀ ਰਹਿ ਰਹਿ ਕੇ bore ਹੋ ਗਈ

ਲਾਊਂਗਾ ਸਕੀਮ ਪੂਰੀ ਥੋਡੇ ਦਿਨਾ ਵਿਚ ਨੀ
ਮੌਕੇ ਉੱਤੇ ਆ ਕੇ ਦੇਖੀ ਕਰਦੀ ਨਾ ditch ਨੀ
ਲਾਊਂਗਾ ਸਕੀਮ ਪੂਰੀ ਥੋਡੇ ਦਿਨਾ ਵਿਚ ਨੀ
ਮੌਕੇ ਉੱਤੇ ਆ ਕੇ ਦੇਖੀ ਕਰਦੀ ਨਾ ditch ਨੀ
ਲੈ ਕੇ ਆਊਂਗਾ risk ਜਾਣੇ ਮੇਰੀਏ
ਦਿਨ ਲੰਘਦੇ ਨੇ ਵਾਂਗ ਵਰੇ
ਲੁਕ ਲੁਕ chat ਕਰਾਂ ਨੱਢੀਏ
ਬਾਪੂ ਹੁੰਦਾ ਜਦੋ ਥੋੜਾ ਜਿਹਾ ਪਰੇ

ਆਜਾ ਮਿਲਣੇ ਨੂ ਦਿਲ ਕਰਦਾ
ਕੱਲੀ ਰਹਿ ਰਹਿ ਕੇ bore ਹੋ ਗਈ
ਹੋ ਲੈ ਕੇ long drive ਉੱਤੇ ਉਡਜਾ
ਕੱਲੀ ਰਹਿ ਰਹਿ ਕੇ bore ਹੋ ਗਈ

WRITERS

Karamjit Puri

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other

More From This Album

Lyric cover art

Haazri Return

2020

01

Haazri Return

Deep Dhillon, Sudesh Kumari