LyricFind Logo
LyricFind Logo
Profile image icon
Lyric cover art

Badmashi

•

2022

Badmashi Deep Jandu

Apple Music logo
Deezer logo
Spotify logo
Lyrics
K.S Makhan
Deep Jandu
ਆ ਗਯਾ ਨੀ ਓਹੀ ਬਿੱਲੋ time

ਹੋ ਚਸਕਾ ਸੀ ਜਿੰਨਾ ਨੂੰ ਗਰਾਰੀ ਅੜਾਉਣ ਦਾ
ਪਹਿਲੀਆਂ 'ਚ ਕੱਢਿਆ ਮੈਂ ਕਿੱਲਾ ਧੌਣ ਦਾ
ਹੋ ਚਸਕਾ ਸੀ ਜਿੰਨਾ ਨੂੰ ਗਰਾਰੀ ਅੜਾਉਣ ਦਾ
ਪਹਿਲੀਆਂ 'ਚ ਕੱਢਿਆ ਮੈਂ ਕਿੱਲਾ ਧੌਣ ਦਾ
ਹੋਰ ਦੱਸ ਮਿੱਤਰਾ ਨੇ ਕੀ ਕਰਿਆ
ਹੋਰ ਦੱਸ ਮਿੱਤਰਾ ਨੇ ਕੀ ਕਰਿਆ
ਅੱਜ ਤੱਕ ਬਿੱਲੋ ਅੜੀ ਹੀ ਪੁਗਾਈ ਐ
ਵੇਲੀ ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ
ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ

Deep Jandu

ਓ ਜਿੰਨੇ ਵੀ ਨੇ ਚੋਟੀ ਦੇ ਗਰੁੱਪ ਪਤਲੋ
ਤੂੰ ਐਵੇਂ ਕਹਿਲੇ ਸਾਡੀ ਸੱਜੀ ਮੁੱਛ ਪਤਲੋ
ਦੂਰ ਨੇੜੇ ਜੱਟੀਏ ਨੀ ਕੌਡੀ ਕੱਪ ਦੀ
ਰੱਖਦੇ ਨੇ ਡੇਟ ਪੁੱਛ ਪੁੱਛ ਪਤਲੋ
ਹਜੇ ਵੈਰੀਆਂ ਦੀ ਕੀਤੀ ਨੀ ਤਸੱਲੀ ਥੋੜ੍ਹੀ ਐ
ਕਲੇ ਅਸਲੇ ਕੱਢੇ ਨੇ ਗੋਲੀ ਚੱਲੀ ਥੋੜ੍ਹੀ ਐ
ਜਿਹੜੀ ਗੱਭਰੂ ਤੇ ਮਰੀ ਨੀ ਤੂੰ ਕੱਲੀ ਥੋੜ੍ਹੀ ਐ
ਜਿਹੜਾ ਦੱਬਜੂਗਾ ਜੱਟ ਲੱਲੀ ਛੱਲੀ ਥੋੜ੍ਹੀ ਐ
ਲੋਹੇ ਜਿਹੇ ਹੋਗੇ ਲੋਹਾ ਕੁੱਟ ਕੁੱਟ ਕੇ
ਮਿਲਦੇ ਨੇ ਖੱਬੀ ਖਾਣ ਉੱਠ ਉੱਠ ਕੇ
ਆ ਨੀਵਿਆਂ ਨੂੰ ਮਿਲੇ ਜੱਟ ਝੁਕ ਕੇ
ਓ ਪਾਵਾਂ ਜੱਫੀਆਂ ਯਾਰਾਂ ਨੂੰ ਬਿੱਲੋ ਘੁੱਟ ਘੁੱਟ ਕੇ
ਕਰਦੇ ਸੀ ਮਾਣ ਵੈਰੀ 26 ਬੰਨ ਕੇ
ਕਰਦੇ ਸੀ ਮਾਣ ਵੈਰੀ 26 ਬੰਨ ਕੇ
ਡੇਪੁਟੀ ਤੋਂ ਬੀਬਾ ਫੋਨ ਤੇ ਤੜਾਈ ਐ
ਲੋਕਾਂ ਕੋਲੇ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ
ਵੇਲੀ ਲੋਕਾਂ ਕੋਲੇ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ

ਸਾਨੂੰ ਨੀ ਕ੍ਰੇਜ਼ ਫੋਕੀ ਬੱਲੇ ਬੱਲੇ ਦਾ
ਕੱਢਤਾ ਨੀ ਕੰਡਾ ਕੱਲ੍ਹ ਇਕੱਲੇ ਇਕੱਲੇ ਦਾ
ਸ਼ੀਨੋ ਵਾਂਗੂ ਢੇਰੀਆਂ ਤੋਂ ਮੋੜੇ ਪਏ ਨੇ
ਹਡਾਂ ਸਮੇਤ ਲਿਗਾਮੈਂਟ ਤੋੜੇ ਪਏ ਨੇ
ਜੱਟੀਏ ਭਗਾਨਾ ਪੁੱਤ ਕਿੱਥੇ ਦੱਬਦਾ
ਜੱਟੀਏ ਭਗਾਨਾ ਪੁੱਤ ਕਿੱਥੇ ਦੱਬਦਾ
ਪਹਿਲੀਆਂ 'ਚ ਕਹਿਕੇ ਗੋਡਨੀ ਲਵਾਈ ਐ
ਵੇਲੀ ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ
ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ

ਟੌਪ ਦਾ ਸ਼ੌਕੀਨ ਪਰਿਵਾਰ ਤੇ ਗਿਆ
ਕੱਬਾ ਜਿਹਾ ਸੁਭਾਅ ਲਾਣੇਦਾਰ ਤੇ ਗਿਆ
ਯਾਰਾਂ ਨਾਲ ਬੈਠੇ ਦਿਨ ਸਾਰਾ ਹੁੰਨੇ ਆਂ
ਅਸਲੇ ਸਮੇਤ ਨੀ ਬੰਦੇ 18 ਹੁੰਨੇ ਆਂ
ਐਂਟੀਆਂ ਦੀ ਚੀਕ ਦਾ ਜੋ ਰੌਲਾ ਸੁਣਦਾ
ਐਂਟੀਆਂ ਦੀ ਚੀਕ ਦਾ ਜੋ ਰੌਲਾ ਸੁਣਦਾ
ਬੱਲੀਏ ਨੀ ਲਾਟ ਯਾਰਾਂ ਨੇ ਕਢਾਈ ਐ
ਵੇਲੀ ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ
ਲੋਕਾਂ ਕੋਲ ਕਹਿੰਦੇ ਬਦਮਾਸ਼ੀ ਛੱਡਤੀ
ਛੱਡੀ ਨੀ ਰਕਾਨੇ ਜੱਟ ਨੇ ਛੱਡਾਈ ਐ

WRITERS

Inda Raikoti

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Badmashi

2022

01

Badmashi

Deep Jandu, K.S Makhan

From This Artist