LyricFind Logo
LyricFind Logo
Profile image icon
Lyric cover art

Shadaa (Original Motion Picture Soundtrack)

•

2019

Mor

Apple Music logo
Deezer logo
Spotify logo
Lyrics
ਮੁਖਣੀ ਤੋਂ ਘੈਂਟ ਰੰਗ ਤੇ
ਸੁਤ ਫਿੱਕਦੇ ਜੋ ਫਿੱਕੇ ਲੱਗਦੇ
ਓਏ dollar ਆ ਤੇ ਦੁੱਲੇ ਗੋਰੀਏ
ਮੈਨੂੰ ਪੈਣੀਆਂ ਤੇ ਸਿੱਕੇ ਲੱਗਦੇ
ਆ ਜੇਦੇ ਕਰਦੇ comment ਬਾਜ਼ੀਆਂ
ਦੇਖੀ ਮੈਂ ਪਵਾਉਂਦਾ ਕਲਾਬਾਜ਼ੀਆਂ
ਭੰਨੁ ਆਕੜਾ ਦੀ ਕੌਰ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ ਜੱਟੀਏ, ਜੱਟੀਏ

ਟੱਲੀਆਂ ਸਾਂਗਾਂ ਦੇ ਵਿਚ ਲੰਗਾਈਏ ਜੋਬਨੇ ਦੇ ਰੁੱਤ ਰੰਗਦਾਰ ਨੀ
ਨਾਲ ਤੇਰੇ ਨੱਚਦਾ ਆਏ ਦੇਖ ਕਿੰਨਾ ਜਚਦਾ ਏ
ਸੁਖ ਨਾਲ ਮੁੰਡਾ ਸਰਦਾਰ ਨੀ ਚਾਰੇ ਪਾਸੇ ਮਸ਼ਹੂਰ ਗਬਰੂ
ਨਸ਼ੇ ਪੱਤੇ ਕੋਲੋਂ ਦੂਰ ਗਬਰੂ ਤੇਰੇ ਪਿਆਰ ਦੀਆਂ ਲੋੜ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ ਜੱਟੀਏ, ਜੱਟੀਏ

ਓ ਚੰਨ ਜਿਹੇ ਮੁਖੜੇ ਤੇ ਜਚਦਾ ਨੀ ਦਾਗ ਭੋਰਾਂ ਦੇ ਚਟਾਕੇ ਜੱਟ ਤਾਰੂ
ਓ ਚੁੰਨੀਆਂ ਦੇ ਛੱਡ ਲਾਉਣਾ ਟਿੱਲਾ ਜਾਂ-ਏ-ਮੇਰੀਏ
ਅੰਬਰਾਂ ਤੋਂ ਤਾਰੇ ਮੁੰਡਾ ਲਾਡੂ ਓ ਨੀ ਮੈਂ ਦੇਖਣੀ ਲਚਕ ਲੱਕ ਦੀ
ਕਾਹਤੋਂ ਦੱਬ ਦੱਬ ਪੈਰ ਚਕਦੀ ਅੱਡੀ ਸੋਹਣੀ ਤੌਰ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ
ਓ ਘੁੰਮਿਆ ਨਾ ਕਰ ਨੀ ਪਟੋਲਾ ਬਣਕੇ ਰਿਹਾ ਕਰ ਬਿੱਲੋ ਥੋੜਾ ਬਣ ਠੰਨ ਕੇ
ਓ ਪਿੱਪਲਾਂ ਤੋਂ ਉਡਾਦੁ ਜੱਟ ਮੋਰ ਜੱਟੀਏ ਜੱਟੀਏ, ਜੱਟੀਏ ਜੱਟੀਏ, ਜੱਟੀਏ

WRITERS

SARVPREET SINGH DHAMMU

PUBLISHERS

Lyrics © Songtrust Ave

Share icon and text

Share


See A Problem With Something?

Lyrics

Other

More From This Album

Lyric cover art

Shadaa (Original Motion Picture Soundtrack)

2019

01

Shadaa Title Song

Diljit Dosanjh

02

Tommy

Raj Ranjodh

03

Expensive

Diljit Dosanjh

04

Mehndi

Diljit Dosanjh, Shipra Goyal

05

Mehfil

Diljit Dosanjh

06

Mor

Diljit Dosanjh, Nick Dhammu

From This Artist