LyricFind Logo
LyricFind Logo
Profile image icon
Lyric cover art

International Villager

•

2011

Head Banger

Apple Music logo
Deezer logo
Spotify logo
Lyrics
Yo yo honey singh
Featuring escape, punjab-uk connection
Take me as you want it, baby, do it as you please
I will come with no commitment, sold me, yes, for free
Ah, ah-ah-ah-ah, ah, ah-ah-ah-ah
ਸੁੰਦਰ ਮੁੰਦਰੀਏ
ਤੇਰਾ ਕੌਣ ਵਿਚਾਰਾ?
ਰਾਂਝਾ ਯੂਕੇ ਆਲਾ

Ah, ah-ah-ah-ah
Ah, ah-ah-ah-ah

Take me as you want it, baby, do it as you please
I will come with no commitment, sold me, yes, for free
Sing, honey sing, honey, sing for me
Sing, honey sing, honey, sing for me

ਜ਼ੁਲਫਾਂ ਨੇ ਤੇਰੀ ਘੰਘੋਰ ਘਟਾਵਾਂ
ਸੱਪ ਵਾਂਗੂ ਗੱਲ ਵਿੱਚ ਪਾ ਮੇਰੇ ਬਾਂਹਵਾਂ
ਅੱਖਾਂ ਵਿੱਚ ਤੇਰੇ ਕੋਈ ਕਾਲਾ ਜਾਦੂ
ਚਿੱਤ ਕਰੇ ਇਸ ਜੱਗ ਨੂੰ ਮੈਂ ਭੁੱਲ ਜਾਵਾਂ
ਸੂਹੇ-ਸੂਹੇ ਬੁੱਲ੍ਹਾਂ ਨਾਲ ਘੁੱਟ ਪਿਲਾ ਦੇ
ਆਜਾ, ਮੇਰੀ ਹੁਣ ਸੁਧ-ਬੁਧ ਭੁਲਾ ਦੇ
ਬੱਸ ਅੱਜ ਕਿ ਰਾਤ ਹੈ, ਬੇਬੀ
ਹੁਸਨ ਦਾ ਆਪਣੇ ਜਲਵਾ ਵਿਖਾ ਦੇ
ਸੁੰਦਰ ਮੁੰਦਰੀਏ, ਸੁੰਦਰ ਮੁੰਦਰੀਏ
ਸੁੰਦਰ ਮੁੰਦਰੀਏ
ਤੇਰਾ ਕੌਣ ਵਿਚਾਰਾ? ਰਾਂਝਾ ਯੂਕੇ ਆਲਾ

Ah, ah-ah-ah-ah
Ah, ah-ah-ah-ah

Take me as you want it, baby, do it as you please
I will come with no commitment, sold me, yes, for free
Sing, honey sing, honey, sing for me
Sing, honey sing, honey, sing for me

ਜਿੰਨਾ ਤੈਨੂੰ ਚਾਹੀਦਾ ਓਨਾ ਹੈਗਾ ਮੇਰੇ ਕੋਲ
ਪਿਆਰ ਕਿੰਨਾ ਕਰਾਂ ਤੈਨੂੰ? ਬੋਲ, ਬੇਬੀ, ਬੋਲ
ਜਿਵੇਂ ਵੱਜਦਾ ਤੀਰ ਨਿਸ਼ਾਨੇ 'ਤੇ ਜਾ ਕੇ
ਕਰਾਂਗਾ ਮੈਂ ਓਦਾਂ ਟਿਕਾ ਕੇ
ਸਾਰੇ ਪਰਦੇ ਤੇ ਸਾਰਾ ਯੱਭ ਮੁਕਾ ਕੇ
ਰੱਖਾਂਗਾ ਮੈਂ ਤੈਨੂੰ ਪਟਰਾਣੀ ਬਣਾ ਕੇ
ਮੁੱਲ ਪਾਊਗਾ ਫਿਰ ਅੱਜ ਰਾਤ ਦਾ
ਬਲਬ ਜਗਾ ਕੇ ਜ਼ੀਰੋ ਵਾਟ ਦਾ
ਸੁੰਦਰ ਮੁੰਦਰੀਏ, ਸੁੰਦਰ ਮੁੰਦਰੀਏ
ਸੁੰਦਰ ਮੁੰਦਰੀਏ
ਤੇਰਾ ਕੌਣ ਵਿਚਾਰਾ? ਰਾਂਝਾ ਯੂਕੇ ਆਲਾ

ਬੈਂਗ, ਬੈਂਗ, ਬੈਂਗਰ, ਲਿਸਨ ਤੋਂ ਦਿਸ ਹੈੱਡ ਬੈਂਗਰ

WRITERS

YO YO HONEY SINGH, ESCAPE

PUBLISHERS

Lyrics © IPRS

Share icon and text

Share

See A Problem With Something?

Lyrics

Other

More From This Album

Lyric cover art

International Villager

2011

01

Brown Rang

Yo Yo Honey Singh

02

Angreji Beat

Gippy Grewal, Yo Yo Honey Singh

03

Goliyan

Deep Money, Diljit Dosanjh, Yo Yo Honey Singh

04

Dope Shope

Yo Yo Honey Singh, डीप मनी

05

Gabru

डीप मनी (Deep Money)

06

Aashke

Money Aujla

07

Beautiful

Malkit Singh

08

Yadaan

Deep Money, Sardool Sikander, Yo Yo Honey Singh

09

Garaari

Meet Malkit

10

Sambhle

Deep Money, Yo Yo Honey Singh

11

Head Banger

Escape

12

Yaad

Romey Gill

13

Getup Jawani

Shah, Yo Yo Honey Singh

14

Mujh Ko Jaane Do

Deep Money, Yo Yo Honey Singh

From This Artist