LyricFind Logo
LyricFind Logo
Profile image icon
Lyric cover art

Judah

•

2013

Judah

Apple Music logo
Deezer logo
Spotify logo
Lyrics
ਨਾ ਹੋਈ ਨਾ ਜੁਦਾ
ਕਿਸ ਗੱਲ ਤੋਂ ਤੂੰ ਖ਼ਫ਼ਾ
ਤੂੰ ਸੁਣ ਲੈ ਐ ਸਾਡਾ
ਹੁਣ ਮੈਥੋਂ ਦੂਰ ਨਾ ਜਾ

ਮੰਨ ਲੱਗੀ ਅੱਗ ਬੁਝਾਅ
ਕਿਉਂ ਦਿੱਤੀ ਐ ਸਜ਼ਾ
ਮੇਰੇ ਦਿਲ ਦਾ ਦੁਖ ਵੰਡਦਾ
ਹੁਣ ਮੈਥੋਂ ਦੂਰ ਨਾ ਜਾ
ਦਿਲ ਦੇ ਅੰਦਰ ਇਸ਼ਕੇ ਦਾ ਗੁੰਜਾਲ
ਓਹਨੂੰ ਹੋਰ ਤੂੰ …. ਨਾ ਉਲਝਾ
ਦਿਲ ਦੇ ਅੰਦਰ ਇਸ਼ਕੇ ਦਾ ਗੁੰਜਾਲ
ਓਹਨੂੰ ਹੋਰ ਤੂੰ …. ਨਾ ਉਲਝਾ
ਨਾ ਹੋਵੀ ਨਾ ਜੁਦਾ
ਨਾ ਹੋਵੀ ਨਾ ਜੁਦਾ
ਇਸ਼ਕੇ ਦਾ ਖੇਡ ਖਾਦਾਂ ਕੇ
ਅੰਖਿਆਨ ਥੋੜਾ ਨੀਂਦ ਉਦਾਸ ਕੇ
ਤਕੜੀ ਮੈਂ ਰਾਵਾਂ ਤਕੜੀ
ਰੋ ਰੋ ਕੇ ਨਹੀਂ ਮੈਂ ਥੱਕਦੀ
ਦੁਨੀਆਂ ਤੇ ਤੇਰੇ ਲਈ ਆਈ
ਜਿੰਦੜੀ ਮੈਂ ਤੇਰੇ ਨਾਮ ਲਾਈ
ਪਾਈ ਮੈਂ ਜੱਗ ਰੁਸਵਾਈ
ਮਿਲਿਆ ਤੂੰ ਮੈਂਨੂੰ ਹਰਜੱਈ
ਤੇਰਿਆ ਖ਼ਿਆਲਾਣ ਵਿਚ
ਲਬ ਦੀ ਕਿਤਾਬਾਂ ਵਿਚ
ਲੱਭਦੀ ਮੈਂ ਤੈਨੂੰ ਸੱਜਣਾ
ਲੱਭਦੀ ਖ਼ਵਾਬਾਂ ਵਿਚ
ਹੁਣ ਛੇਤੀ ਛੇਤੀ ਆ
ਤੂੰ ਲੈਈਆਂ ਤੋੜ ਨਿਭਾ
ਮੇਰੇ ਹੰਜੂ ਲੱਖ ਬੱਚਿਆਂ
ਮੈਨੂੰ ਸਹਵਾਨ ਵਿਚ ਵਸਾ

ਮੇਰੇ ਦਿਲ ਦਾ ਹਾਲ ਕੀ ਐ
ਤੇਰਾ ਦਿਲ ਸਮਝਦਾ ਨਹੀਂ ਐ
ਮੇਰੇ ਯਾਰ ਤੂੰ ਕੀ ਜਾਣੇ
ਪਿਆਰ ਮੇਰਾ ਤੂੰ ਕੀ ਪਹਿਚਾਣੇ
ਤੇਰੀਆਂ ਹੀ ਅੱਸਾ ਰੱਖਿਆਨ
ਮੇਰੀਆਂ ਮੋਹੋਬਤਾਨ ਸਚੀਆਂ
ਮਿੰਨਤਾਂ ਮੈਂ ਕਰ ਕਰ ਥੱਕਿਆਨ
ਬਿਨ ਤੇਰੇ ਰਹਿ ਨਹੀਂ ਸਕੀਆਂ
ਹੁਣ ਛੇਤੀ ਛੇਤੀ ਆ
ਤੂੰ ਲੈਈਆਂ ਤੋੜ ਨਿਭਾ
ਮੇਰੇ ਹੰਜੂ ਲੱਖ ਬੱਚਿਆਂ
ਮੈਨੂੰ ਸਹਵਾਨ ਵਿਚ ਵਸਾ
ਆਖਿਆਨ ਥੱਕੀਆਂ ਰਾਵਨ ਤੱਕ ਤੱਕ
ਮੂੜ ਆਜਾ ਵੇ ਛੇਤੀ ਆ
ਆਖਿਆਨ ਥੱਕੀਆਂ ਰਾਵਨ ਤੱਕ ਤੱਕ
ਮੂੜ ਆਜਾ ਵੇ ਛੇਤੀ ਆ
ਨਾ ਹੋਵੀ ਨਾ ਜੁਦਾ

WRITERS

ALI MUSTAFA, FALAK SHABIR

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Judah

2013

01

Judah

फलक शबीर (Falak Shabir)

02

Teri Kasam

फलक शबीर (Falak Shabir)

03

Rabba Ho

फलक शबीर (Falak Shabir)

04

Tu Hi To Mera Pyaar Hai

Falak Shabir

05

Bin Teray

Falak Shabir

06

Chickni

Falak Shabir

07

Aaj Kain De

फलक शबीर (Falak Shabir)

08

Ohh Sajna

Falak Shabir

09

Mujh Main Hay Tu

Falak Shabir

10

Tu Mera Dil

फलक शबीर (Falak Shabir)

11

Ijazat

फलक शबीर (Falak Shabir)

12

Soniye

Falak Shabir

13

Bholi Bhali

Falak Shabir

14

Ijazat

फलक शबीर (Falak Shabir)

15

Ijazat

फलक शबीर (Falak Shabir)

From This Artist