ਹੋ circle ਰੱਖੇ ਬਿੱਲੋ ਖਰੇ ਤੋ ਖਰੇ
ਵੈਲੀ ਸਾਡੀਆ ਛਾਵਾ ਚ ਬਹਿੰਦੇ ਪਰੇ ਤੋ ਪਰੇ
ਰਮਜਾ ਰਕਾਨੇ ਬਿੱਲੋ ਪੜ੍ਹ ਲੈਣੇ ਆ
ਚਾਲ ਚੱਲਨੀ ਕੀ ਵੈਰੀਆ ਨੇ ਫੜ ਲੈਣੇ ਆ
ਬਾਕੀ ਸਾਰੇ ਸ਼ੌਂਕ ਤਾ ਪੁਗਾਈ ਬੈਠਾ ਜੱਟ
ਬਸ ਘਾਟੇ ਸੀ ਬਾਗਾ ਚ ਤੇਰੇ ਜਿਹੇ ਫੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ
ਨਿਰਾ ਪਾਪੀਆ ਦੇ ਆਲਾ ਸਾਡਾ ਹੁੱਡ ਨੀ
ਬਿੱਲੋ ਰੀਝਾ ਤੇ ਕ੍ਰੀਜ਼ਾ ਰੱਖੇ good ਨੀ
ਟਂਗੇ ਮੋਢਿਆਂ ਤੇ ਲੋਹੇ ਸਾਡੀ care ਕਰਦੇ
ਪੈਗ ਏਵ ਵੀ ਆਲਾ ਤਾਮਿਆ ਨਾਲ share ਕਰਦੇ
ਰਾਤ ਵੈਰੀ ਦੀ ਮਰਾਉਂਦੇ ਜੱਟ ਪਹਿਲੀ ਸੱਟੇ ਨੀ
ਸਾਹ ਕਰਕੇ ਸ਼ਿਕਾਰ ਜਿਵੇਂ ਸ਼ੇਰ ਭਰਦੇ
ਜੋਗੇ ਪਿੰਡ ਆਲਾ ਜਿਓੰਦਾ ਅਨਖਾਂ ਦੇ ਜੋਰ ਤੇ
ਲੋਕੀ ਦੇਖ ਕੇ ਤਰੱਕੀ ਆਪੇ ਜੱਲ ਜੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ
ਬੱਗੇ ਤੋੜ੍ਹ ਨਾ ਕੋਈ ਗਬਰੂ ਦੀ ਵਿੱਪ ਦੇ
ਨਾਮ ਰਹਿੰਦਾ ਸਾਡਾ ਅੱਲੜਾਂ ਦੀ lip ਤੇ
ਸਿੱਕਾ ਬੋਲਦਾ ਏ ਦੇਖ ਫੁੱਲ ਪੀਕਾ ਉੱਤੇ ਨੀ
ਜਾਂਦਾ ਚਾਰ ਦਿਨ ਮਹੀਨੇ ਚ ਤਰੀਕਾਂ ਉੱਤੇ ਨੀ
ਮੁੰਡਾ ਲੋਕਾ ਤੋ ਨਾ ਮਰੇ ਕੁੜੇ ਮਾਰੇ ਰੱਬ ਨਾ
ਮਾਨ ਮਿੱਤਰ ਨੂੰ ਮੱਥੇ ਦੀਆ ਲੇਕਾ ਉੱਤੇ ਨੀ
ਸਾਡਾ ਦਬਣੇ ਦਬਾਉਣੇ ਆਲਾ ਕੰਮ ਕੋਈ ਨਾ
ਸਾਨੂੰ ਚਾਹੁੰਦੇ ਜੋ ਦਬਾਉਣਾ ਦੇਖ ਪੈਰੀ ਰੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ
ਜੱਟ ਯਾਰਾਂ ਨਾਲ ਫਿਰਦਾ ਲਿਹਾਜਾ ਪੂਰ ਦਾ
ਨੀ ਵੈਰੀਆ ਨਾਲ ਲੈਂਦਾ ਫਿਰੇ ਵੈਰੀ ਮੁੱਲ ਦੇ