LyricFind Logo
LyricFind Logo
Profile image icon
Lyric cover art

Armed

•

2025

Armed

Apple Music logo
Deezer logo
Spotify logo
Lyrics
ਡੱਕਸੀ

ਕਿਹੜੀ ਗੱਲੋਂ ਸਾਨੂੰ ਅੱਖ ਚੁੱਕ ਵੇਖਦਾ
ਲੰਘਦੇ ਨੀ ਮੋੜੇ ਉਦੋਂ ਤੱਕ ਵੇਖਦਾ
ਲੰਘਦੇ ਨੀ ਮੋੜੇ ਉਦੋਂ ਤੱਕ ਵੇਖਦਾ
ਕਿਹੜੀ ਗੱਲੋਂ ਸਾਨੂੰ ਅੱਖ ਚੁੱਕ ਵੇਖਦਾ
ਲੰਘਦੇ ਨੀ ਮੋੜੇ ਉਦੋਂ ਤੱਕ ਵੇਖਦਾ
ਪਤਾ ਤੈਨੂੰ ਵੀ ਆ ਸਾਡੇ ਬਾਰੇ ਸਾਰਾ ਛੋਟਿਆ
ਹੁਣੇ ਨਿਕਲ ਕੇ ਜੇਲ੍ਹਾਂ ਵਿੱਚੋਂ ਬਾਹਰ ਬੈਠੇ ਆਂ
ਨਿਕਲ ਕੇ ਜੇਲ੍ਹਾਂ ਵਿੱਚੋਂ ਬਾਹਰ ਬੈਠੇ ਆਂ
ਜੇ ਕੋਈ ਸਾਡੇ ਬਾਰੇ
ਜੇ ਕੋਈ ਸਾਡੇ ਬਾਰੇ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਵੈਰ ਸਾਡੇ ਨਾਲ ਪਾ ਕੇ ਪਾਸਾ ਵੱਟਿਆ ਨਹੀਂ ਜਾਣਾ
ਬੱਸ ਝਾਕਣ ਜੋਗਾ ਏ ਕੁਝ ਪੱਟਿਆ ਨਹੀਂ ਜਾਣਾ
ਜੇ ਰੱਖਦੇ ਓ ਦਮ ਵੱਜੋ ਹਿੱਕ ਵਿੱਚ ਆ ਕੇ
ਦੋ ਨੰਬਰ ਦਾ ਲੋਹਾ ਰੱਖਾਂ ਡੱਬ ਨਾਲ਼ ਲਾ ਕੇ
ਕਿੱਥੇ ਕਿੱਥੇ ਕਦੋਂ ਆ ਚਲਾਈਆਂ ਗੋਲੀਆਂ
ਕਰੀਂ ਪਤਾ ਸਾਡੇ ਬਾਰੇ ਠਾਣਿਆਂ ਚ ਜਾ ਕੇ
ਸਾਲਾ ਜਿਨ੍ਹਾਂ ਨਾਲ ਮੇਰਾ ਕੋਈ ਵੈਰ ਵੀ ਨਹੀਂ
ਉਹ ਵੀ ਮੇਰੇ ਨਾਲੋਂ ਖਾ ਕੇ ਖਾਰ ਬੈਠੇ ਆ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ

ਸ਼ਹਿਰ ਦੀ ਹਵਾ ਕਿ ਕਹਿੰਦੀ ਆ ਭਾਈ
ਸ਼ਹਿਰ ਦੀ ਹਵਾ ਦਾ ਫ਼ਿਕਰ ਪਤੰਗਾਂ ਨੂੰ ਹੁੰਦਾ ਬਾਜ਼ਾਂ ਨੂੰ ਥੋੜਾ ਹੁੰਦਾ ਏ

ਹੋਣਾ encounter ਨਿਊਜ਼ਾਂ ਵਿੱਚ ਚੱਲਦਾ
ਚੋਬਰ ਸੁਣੀਦਾ ਕਹਿੰਦੇ ਮਾਨਸਾ ਦੇ ਵੱਲ ਦਾ
ਚੜ੍ਹਦਾ ਗ੍ਰਾਫ਼ ਜਾਂਦਾ ਮੇਰਾ ਵੀ ਆ ਤਾਂ
ਕਿਵੇਂ ਸੋਹਣੀਏ ਬਠਿੰਡੇ ਵਿੱਚ ਜਾਣਦੇ ਆ ਕਾਂ ਨੂੰ
ਗੱਲ ਕਬਜ਼ੇ ਫ਼ਰੌਤੀਆਂ ਤੇ ਜਦੋਂ ਆ ਕੇ ਖੜ੍ਹੇ
ਲੋਕ ਕਰਦੇ ਸਰਚ ਫਿਰ ਮਿੱਤਰਾਂ ਦੇ ਨਾਂ ਨੂੰ
ਕਰਦੀ ਆ ਚਾਰੇ ਪਾਸੇ ਪੁਲਿਸ ਤਲਾਸ਼
ਹੋਏ ਪੇਸ਼ੀਆਂ ਦੇ ਉੱਤੋਂ ਵੀ ਫ਼ਰਾਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ

ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ

ਲੋਹੇ ਦੇ ਲੀਵਰ ਜਦੋਂ ਪਿੱਤਲਾ ਨਾ ਰੱਜ ਦੇ
ਫਸਦੇ ਆ ਸਿੰਘ ਨਾ ਮੈਦਾਨੋਂ ਯਾਰ ਭੱਜਦੇ
ਲੱਕ ਨਾਲ ਯਾਰਾਨਾ ਹੁੰਦਾ ਪੌਣਾ ਕਿੱਲੋ ਭਾਰ ਦਾ
ਤਾੜ ਤਾੜ ਛਾਤੀ ਚ ਪਿੱਤਲ ਜਿਹੜਾ ਧਾਰਦਾ
ਜੇ ਪਹਿਲ ਤੁਹਾਡੇ ਵੱਲੋਂ ਹੋਈ ਗੱਲ ਵੱਖਰੀ
ਨਹੀਂ ਅੱਜ ਤੱਕ ਚੁਕੇ ਨਾ ਨਿਸ਼ਾਨਾ ਤੇਰੇ ਯਾਰ ਦਾ
ਖ਼ਾਲੀ ਹੱਥ ਕਦੇ ਨਈਓਂ ਬਾਹਰ ਨਿਕਲੇ
ਡੱਬਾਂ ਨਾਲ ਲਾਈ ਹਥਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਮੈਨੂੰ ਜਾਣਦੀ ਮਡੀਰ ਤੇ ਮੈਂ ਵੈਲੀ ਟਾਵੇਂ ਟਾਵੇਂ ਨੂੰ
ਜਾਣਦੀ ਮਡੀਰ ਤੇ ਮੈਂ ਵੈਲੀ ਟਾਵੇਂ ਟਾਵੇਂ ਨੂੰ
ਅੱਗ ਫ਼ੜਦਾ ਬਾਰੂਦ ਤੇ ਮੈਂ ਵੈਰੀ ਦੇ ਗਲਾਵੇਂ ਨੂੰ
ਅੱਗ ਫ਼ੜਦਾ ਬਾਰੂਦ ਤੇ ਮੈਂ ਵੈਰੀ ਦੇ ਗਲਾਵੇਂ ਨੂੰ
ਹੋਵੇ ਵਧਿਆ ਬਲੱਡ ਗੱਲ ਜਾਂਦੀ ਨੀ ਓ ਟਾਲੀ
ਇੱਕ ਹੱਥ ਨਾਲ ਫੜਾ ਕੈਲੀਬਰ 45 ਗੋਲੀ ਮੇਰੇ ਹਿੱਸੇ ਵਾਲੀ
ਮੇਰੇ ਯਾਰ ਮੰਗਦੇ ਉੱਤੋਂ ਮਾਰਦੀ ਆ ਸੇਕ
ਤਿੰਨ ਪਰਾਂ ਦੀ ਨਾਲੀ, ਮਾਰਦੀ ਆ ਸੇਕ ਤਿੰਨ ਪਰਾਂ ਦੀ ਨਾਲੀ
ਗੱਗੂ ਸੱਜਣ ਨੂੰ ਹੱਥ ਪਾਉਣਾ ਗੱਲ ਦੂਰ ਦੀ
ਮੇਰੇ ਨਾਲੋਂ ਪਹਿਲਾਂ ਮੇਰੇ ਯਾਰ ਬੈਠੇ ਆ
ਮੇਰੇ ਨਾਲੋਂ ਪਹਿਲਾਂ ਮੇਰੇ ਯਾਰ ਬੈਠੇ ਆ
ਜੇ ਕੋਈ ਸਾਡੇ ਬਾਰੇ
ਜੇ ਕੋਈ ਸਾਡੇ ਬਾਰੇ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਜੇ ਕੋਈ ਸਾਡੇ ਬਾਰੇ ਦਿਲ ਚ ਭੁਲੇਖਾ ਰੱਖਿਆ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ
ਦੱਸ ਦੀ ਤੂੰ ਅਸੀਂ ਵੀ ਤਿਆਰ ਬੈਠੇ ਆਂ

WRITERS

GAGGU SAJJAN

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

More From This Album

Lyric cover art

Armed

2025

01

Armed

Dark Soul Studioz, Gaggu Sajjan