LyricFind Logo
LyricFind Logo
Sign In
Lyric cover art

Fresh

2011

Tohar

Club Version
Apple Music logo
Deezer logo
Spotify logo
Lyrics
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਮੁੰਡਾ ਤੇਰੇ ਪਿੱਛੇ ਘੁਮਦਾ ਏ ਬਣ ਤਣ ਕੇ, ਬਣ ਤਣ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ

ਤੈਨੂੰ ਪਟਨੇ ਲਈ ਮੁੰਡਾ fashion ਬਣੋਂਦਾ ਨੀ
Nike brand ਕਦੇ Adidas ਪੌਂਦਾ ਨੀ
Adidas ਪੌਂਦਾ ਨੀ
ਓ ਤੈਨੂੰ ਪਟਨੇ ਲਈ ਮੁੰਡਾ fashion ਬਣੋਂਦਾ ਨੀ
Nike brand ਕਦੇ Adidas ਪੌਂਦਾ ਨੀ
ਕੱਲ ਕੁੰਡਾ ਕਰਵਾਯਾ ਘੜੀ Rado ਦੀ ਲੈ ਆਯਾ
ਕੁੰਡਾ ਕਰਵਾਯਾ ਘੜੀ Rado ਦੀ ਲੈ ਆਯਾ
ਪੈਸੇ ਪੂਰੇ ਕੀਤੇ ਯਾਰਾਂ ਕੋਲੋਂ ਫੱੜ ਫੱੜ ਕੇ, ਫੱੜ ਫੱੜ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਦੰਦ ਸੋਨੇ ਦਾ ਲਵਾ ਕੇ
ਦੰਦ ਸੋਨੇ ਦਾ ਲਵਾ ਕੇ, ਦੰਦ ਸੋਨੇ ਦਾ ਲਵਾ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ
ਨਵੀਆਂ ਸਕੀਮਾ ਰਵੇ ਨਿੱਤ ਕੱਢ ਦਾ
Facebook ਉੱਤੇ ਜਾਕੇ add ਕਰਦਾ
ਨਵੀਆਂ ਸਕੀਮਾ ਰਵੇ ਨਿੱਤ ਕੱਢ ਦਾ
Facebook ਉੱਤੇ ਜਾਕੇ add ਕਰਦਾ
Photo Gym ਵਾਲੀ ਲਾਵੇ, ਢੋਲੇ ਕੱਢ ਕੇ ਦਿਖਾਵੇ
Gym ਵਾਲੀ ਲਾਵੇ, ਢੋਲੇ ਕੱਢ ਕੇ ਦਿਖਾਵੇ
Phone Apple ਦਾ ਲੇਯਾ ਬਿਲੋ ਤੇਰੇ ਕਰ ਕੇ, ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ

ਐਸਾ ਕੇੜਾ ਕੁੜੀਏ ਤੂੰ ਪਾਯਾ ਜਾਲ ਨੀ
ਗਲੀ ਵਿਚ ਗੇੜੇ ਲੌਂਦਾ ਬਾਰ ਬਾਰ ਨੀ, ਬਾਰ ਬਾਰ ਨੀ
ਐਸਾ ਕੇੜਾ ਕੁੜੀਏ ਤੂੰ ਪਾਯਾ ਜਾਲ ਨੀ
ਗਲੀ ਵਿਚ ਗੇੜੀ ਲੌਂਦਾ ਬਾਰ ਬਾਰ ਨੀ
ਕਾਲੀ Range ਵਿੱਚ ਓਂਦਾ ਗਾਣੇ Garry ਦੇ ਵਜੌਂਦਾ
ਦਿੱਲ ਦੇ ਦੇ ਦਿੱਲ ਦੇ ਦੇ ਦਿੱਲ
ਸੋਹਣੇਯਾ ਨੂ ਦਿੱਲ ਦੇ ਦੇ ਦਿੱਲ ਦੇ ਦੇ ਦਿੱਲ
ਮੈਂ ਨਈ ਪੀਂਦਾ ਹਾਣ ਦੀਏ , ਤੇਰਾ ਇਸ਼ਕ ਪਿਲਾਉਂਦਾ ਨੀ
ਕਾਲੀ Range ਵਿੱਚ ਓਂਦਾ ਗਾਣੇ Garry ਦੇ ਵਜੌਂਦਾ
ਲੌਂਦਾ ਉਚੀ ਉਚੀ ਗਾਣੇ ਬੱਸ ਤੇਰੇ ਕਰ ਕੇ, ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਕੁੜੀ ਏ ਨੀ ਪਤਲੇ ਜਿਹ ਲੱਕ ਵਾਲੀ ਏ
ਨੀ ਮੁੰਡਾ ਟੌਰ ਤੇ ਸ਼ੌਕਿਨੀ ਲੌਂਦਾ ਤੇਰੇ ਕਰ ਕੇ
ਦੰਦ ਸੋਨੇ ਦਾ ਲਵਾ ਕੇ ਕੰਨੀ ਮੁੰਦ੍ਰਾ ਪਵਾ ਕੇ

WRITERS

Horace Keith Hinds, Robert Del Naja, Grantley Marshall, Andrew Lee Isaac Vowles

PUBLISHERS

Lyrics © Universal Music Publishing Group

Share icon and text

Share

See A Problem With Something?

Lyrics

Other

From This Artist