LyricFind Logo
LyricFind Logo
Profile image icon
Lyric cover art

Close 2 Me (Nerre - Nerre)

•

2010

Heartbeat

Apple Music logo
Deezer logo
Spotify logo
Lyrics
Once Again
In the row
Aman Hayer
Roach Killa
Along side Geeta
Around e around e
ਤੇਰੇ ਨਖਰੇ ਬਥੇਰੇ
You're the one i choose
You're my hart, you're my soul
ਮੇਰੀ ਜਿੰਦਰੀ ਹੈ ਤੂੰ
ਤੇਰੇ ਨਖਰੇ ਬਥੇਰੇ
You're the one i choose
You're my heart, you're my soul
ਮੇਰੀ ਜਿੰਦਰੀ ਹੈ ਤੂੰ
ਦਿਲਾਂ ਨਾਲ ਲੁੱਟਦੀ
ਦਿਲਾਂ ਨੂੰ ਚੁੱਕਦੀ
ਤੂੰ ਰੱਖ ਰੱਖ ਕੇ
ਤੁਰਦੀ ਏ pink suit ਦਾ
ਪੋਂਚਾ ਚੱਕ ਚੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ

ਅਰਸ਼ਾਂ ਤੋਂ ਤੋੜ ਤੂੰ ਤਾਰੇ
ਚੁੰਨੀ ਵਿਚ ਜੜ ਲਏ ਸਾਰੇ
ਤੇਰੇ ਵੱਲ ਵੇਖਣ ਸਾਰੇ
ਮੁਖੜਾ ਮਾਰੇ ਲਿਸ਼ਕਾਰੇ
ਅਰਸ਼ਾਂ ਤੋਂ ਤੋੜ ਤੂੰ ਤਾਰੇ
ਚੁੰਨੀ ਵਿਚ ਜੜ ਲਏ ਸਾਰੇ
ਤੇਰੇ ਵੱਲ ਵੇਖਣ ਸਾਰੇ
ਮੁਖੜਾ ਮਾਰੇ ਲਿਸ਼ਕਾਰੇ
ਸੁੱਟ ਤਾ ਦਿਲ ਕੱਟ ਕੱਟ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
Yeah, Yo
ਦਿਲ ਬੋਲੇ ਧਕ ਧਕ
ਕੁੜੀ ਮੈਂਨੂੰ ਤੱਕ ਤੱਕ
You are my girl
ਕਰਾਂ ਤੈਨੂੰ love love
You are my heart beat
ਨਏ ਦੇਖੀ ਤੇਰੇ ਵਰਗੀ
The way you looking me
ਕੁੜੀ ਮੈਂਨੂੰ ਮਾਰ ਗਏ
You the one i labh lae
I'm in love i realy choose
I'll move around the world
In the true love of you
ਤੇਰੇ ਨਖਰੇ ਬਥੇਰੇ
You're the one i choose
You're my heart, you're my soul
ਮੇਰੀ ਜਿੰਦਰੀ ਹੈ ਤੂੰ
ਤੇਰੇ ਨਖਰੇ ਬਥੇਰੇ
You're the one i choose
You're my heart, you're my soul
ਮੇਰੀ ਜਿੰਦਰੀ ਹੈ ਤੂੰ
ਲੱਕ ਦੇ ਨੇ ਮਾਰ ਹੁਲਾਰੇ
ਲੁੱਟ ਕੇ ਲੈ ਗਏ ਮੁਟਿਆਰੇ
ਮੁਖੜੇ ਦੇ ਤੇਜ਼ ਤੇਰੇ ਨੇ
ਚੁੰਨ-ਚੁੰਨ ਕੇ ਗਬਰੂ ਮਾਰੇ

ਲੱਕ ਦੇ ਨੇ ਮਾਰ ਹੁਲਾਰੇ
ਲੁੱਟ ਕੇ ਲੈ ਗਏ ਮੁਟਿਆਰੇ
ਮੁਖੜੇ ਦੇ ਤੇਜ਼ ਤੇਰੇ ਨੇ
ਚੁੰਨ-ਚੁੰਨ ਕੇ ਗਬਰੂ ਮਾਰੇ
ਰੱਖ ਇਹਨੂੰ ਡਕ ਡਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ

ਮਨ ਦਾ ਨਹੀਂ ਹੁਣ Jass Geeta
ਪਾ ਬੈਠਾ ਇਸ਼ਕ ਪ੍ਰੀਤਾ
ਤੇਰੀ ਹੀ ਜਪਦਾ ਮਾਲਾ
ਦਿਲ ਤੇਰੇ ਨਾਮੇ ਕੀਤਾ
ਮਨ ਦਾ ਨਹੀਂ ਹੁਣ Jass Geeta
ਪਾ ਬੈਠਾ ਇਸ਼ਕ ਪ੍ਰੀਤਾ
ਤੇਰੀ ਹੀ ਜਪਦਾ ਮਾਲਾ
ਦਿਲ ਤੇਰੇ ਨਾਮੇ ਕੀਤਾ
ਬੈਠੇ ਆਂ ਆਕ-ਆਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ
ਚਲਦੀ ਏ heart beat ਮੇਰੀ
ਤੈਨੂੰ ਤੱਕ ਤੱਕ ਕੇ

WRITERS

MELISSA MAGE, MIKE MAGE, SEAN CURRAN

PUBLISHERS

Lyrics © Universal Music Publishing Group, Capitol CMG Publishing

Share icon and text

Share


See A Problem With Something?

Lyrics

Other

More From This Album

Lyric cover art

Close 2 Me (Nerre - Nerre)

2010

01

Heartbeat

Geeta Zaildar

02

Sair

Geeta Zaildar

03

I Love You

Geeta Zaildar

04

Darro

Geeta Zaildar

05

Raanjhe

Geeta Zaildar

06

Aao Nachiye

Geeta Zaildar

07

Sumander

Geeta Zaildar

08

Stay Close to Me

Geeta Zaildar

From This Artist