ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨੀ ਤੂੰ ਰਾਊਂਡ ਵਾਂਗੂ ਸੀਨੇਂ ਵੱਜਦੀ
ਵੈਰੀ ਮੈਂ ਬ ਨਾ ਜਿਓੰਦੇ ਛੱਡ ਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਰਾਖਾ ਮੈਂ ਬ ਪੂਰੀ ਲਾਲ ਅੱਖ ਨੀ
ਰਾਖਾ ਮੈਂ ਬ ਪੂਰੀ ਲਾਲ ਅੱਖ ਨੀ
ਨੀ ਤੂੰ ਨਸ਼ਿਆਂ ਚੋਂ ਪਹਿਲੇ ਤੋੜ ਦੀ
ਜੱਟ ਪੀਣ ਦਾ ਵੀ ਸ਼ੋਂਕ ਰੱਖਦਾ ਨੀ
ਤੂੰ ਰਾਊਂਡ ਵਾਂਗੂ ਸੀਨੇਂ ਵੱਜਦੀ
ਵੈਰੀ ਮੈਂ ਬ ਨਾ ਜਿਓੰਦੇ ਛੱਡ ਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨਾਮ ਮਿੱਤਰਾਂ ਦਾ ਚੱਲੇ ਬੱਲੀਏ
ਨਾਮ ਮਿੱਤਰਾਂ ਦਾ ਚੱਲੇ ਬੱਲੀਏ
ਨੀ ਤੂੰ ਦਿੱਲੀ ਵਾਂਗੂ ਦਿਲ ਤੋੜਦੀ
ਮੈਂ ਪੰਜਾਬ ਵਾਂਗੂ ਮਨ "ਹੋ ਰੱਖਦਾ
ਨੀ ਤੂੰ ਰਾਊਂਡ ਵਾਂਗੂ ਸੀਨੇਂ ਵੱਜਦੀ ,
ਵੈਰੀ ਮੈਂ ਬ ਨਾ ਜਿਓੰਦੇ ਛੱਡ ਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਆਗੀ ਤੇਰੇ ਉੱਤੇ ਸਾਡੀ ਅੱਖ ਨੀ
ਆਗੀ ਤੇਰੇ ਉੱਤੇ ਸਾਡੀ ਅੱਖ ਨੀ
ਸਾਡਾ ਏਰੀਆ ਚ ਪੂਰਾ ਥੁੱਕ ਬਾਲੀਏ
ਨੀ ਤੂੰ ਰਾਊਂਡ ਵਾਂਗੂ ਸੀਨੇਂ ਵੱਜਦੀ
ਵੈਰੀ ਮੈਂ ਬ ਨਾ ਜਿਓੰਦੇ ਛੱਡ ਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ
ਨੀ ਤੂੰ ਅੱਖ ਦੱਬ ਦਿਲ ਲੁੱਟਦੀ
ਨੀ ਮੈਂ ਅੱਖ ਦੱਬ ਫਿਰੇ ਕੱਢਦਾ