ਗੱਲ ਮੈਂ ਸੁਣਾਵਾਂ ਇਕ ਮਿੱਤਰੋ
ਚੜ੍ਹਦੀ ਜਵਾਨੀ ਵਿਚ ਸਾਰਿਆਂ ਦੇ
ਗੱਲ ਮੈਂ ਸੁਣਾਵਾਂ ਇਕ ਮਿੱਤਰੋ
ਚੜ੍ਹਦੀ ਜਵਾਨੀ ਵਿਚ ਸਾਰਿਆਂ ਦੇ
ਫਿਰ ਸ਼ੀਸ਼ੇ ਮੂਰਹਿ ਖਾਰ ਕੇ ਤਿਆਰੀ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ਫਿਰੇ ਬੰਦੂਕਾਂ ਦੇ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ਫਿਰੇ ਬੰਦੂਕਾਂ ਦੇ
ਸੋਨਹੀਏ ਦੇ ਚਰਧੀ ਜਵਾਨੀ ਪਤਲੀ ਪਤੰਗ
ਗੱਲ ਤੇਰੇ ਦੁੱਧ ਵਾਂਗੂ ਚਿੱਟੇ ਸਾਂਵਲਾ ਰੰਗ
ਵੇ ਚੱਲੇ ਜੱਦੋਂ .ਫ੍ਹ ਫਹਾਂ ...ਜਿਵੇਂ ਚਲਦੀ Gun
ਵੇ ਮੁੰਡੇ ਪਿਆਰ ਚ ਇਕ ਦੂਜੇ ਦੇ ਦੁਸ਼ਮਣ
ਨਾਲੇ ਤੇਰੀ ਅੰਖਾਂ ਚੋਂ ਬਾਰੂਦ
ਜਾਦੂੰ ਵੇਖ਼ੇ ਲਗੇ ਮੇਰੇ ਵੱਲ ਚੱਲੇ ਬੰਦੂਕ
ਮਿੱਤਰਾਂ ਨੂੰ ਸੋਹਣੀ ਲਗੇ ਤੂੰ
ਵੇ ਸ਼ਰਾਬ ਤੇਰੇ ਪਿੱਛੋਂ ਪੀਣੀ ਕੀਤੀ ਸ਼ੁਰੂ
ਗੁਲਾਬ ਨਾਲੋਂ ਬੁਲ ਤੇਰੇ ਪਿਆਰੇ
ਮਿੱਤਰਾਂ ਦੇ ਸੀਨੀ ਗੋਲੀ ਮਾਰੇ
ਜਾਦੂੰ ਜ਼ੁਲਫ਼ਾਂ ਦੇ ਨਾਗ ਸਵਾਰੇ
ਸੋਹਣੀ ਕੁੜੀ ਹੱਸ ਕੇ ਬੁਲਾਹ ਲਵੇਂ
ਵੱਡਿਆਂ ਤੋਂ ਵੱਡੇ ਬਦਮਾਸ਼ ਨੂੰ
ਸੋਹਣੀ ਕੁੜੀ ਹੱਸ ਕੇ ਬੁਲਾਹ ਲਵੇਂ
ਵੱਡਿਆਂ ਤੋਂ ਵੱਡੇ ਬਦਮਾਸ਼ ਨੂੰ
ਮੁੰਡੇ ਅੱਗੇ ਪਿੱਛੇ ਭੱਜਦੇ ਨੇ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ,ਫੇਰ ਬੰਦੂਕਾਂ ਦੇ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ,ਫੇਰ ਬੰਦੂਕਾਂ ਦੇ
ਕੋਲੋਂ ਮੈਂ ਤਾ ਕੁਛ ਨਹੀਓ ਜੋੜਿਆ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ,ਫੇਰ ਬੰਦੂਕਾਂ ਦੇ
ਅੱਖ ਦੇ ਇਸ਼ਾਰੇ ਮਸ਼ਹੂਕਾ ਦੇ ,ਫੇਰ ਬੰਦੂਕਾਂ ਦੇ