ਹੋ ਰੱਖੀਆਂ ਨੇ ਥੱਲੇ ਬਿੱਲੋ ਗੱਡੀਆਂ ਤੇ ਘੋੜੀਆਂ
ਕਾਲੀਆਂ ਦੋਨਾਲੀਆਂ ਨੇ ਜਚਦੀਆਂ ਬਾਹਲੀਆਂ
ਦਿਵਾਲੀਆ ਨੇ ਨਿੱਤ ਰੋਜ਼ ਵੈਰ ਵੱਟਾ ਇਕ ਰੋਜ਼
ਚਾੜ ਕੇ ਨੀ ਪਿਕ ਰੋਜ਼ ਫੂਕਦਾ ਏ ਹਿਕ ਰੋਜ਼
Dose ਓਹੀ pose ਓਹੀ ਮੌਜ ਓਹੀ ਲੱਗੀ ਐ
ਕਦੇ ਪੱਬ ਕਦੇ ਥੱਲੇ ਲੱਗਦੀ ਨਾ ਅੱਡੀ ਐ ਨੀ
ਸਿੱਧੀ ਰੱਬ ਨਾਲ ਗੱਲਬਾਤ ਰੱਖੀ ਹੋਈ ਐ
ਹੋ ਸੜੇ ਜਿਹਨੇ ਸੜਨੇ ਨੀ ਮੱਚੇ ਜਿਹਨੇ ਮਚਨਾ ਏ
ਫੇਰ ਕਿਹੜਾ ਜੱਟ ਨੇ fly ਹੋਣਾ ਹਟਨਾ ਏ
ਪੌਣੇ ਬਾਈ ਸਾਲ ਦਾ ਨੀ ਲਾਲ ਜਿਹਾ ਅੱਖ ਤੋਂ
ਕਮਾਲ ਦਾ ਆ luck ਚੱਲੇ ਪੁੱਛ ਪੁੱਛ ਜੱਟ ਤੋਂ
ਰੋਲਤੇ ਤੱਪੜ ਹੁਣ ਮਾਰਦੇ ਅੱਕੜ
ਪੂਰਾ ਗੱਭਰੂ ਧੱਕੜ ਕਰੇ ਗੀਤਾਂ ਨਾਲ ਧੱਫੜ
ਮੱਛਰ ਦੇ ਵਾਂਗੂ ਲਹੂ ਪੀਣ ਦੇ ਸ਼ੌਕੀਨ ਨੀ
ਸ਼ੌਕੀਨੀ ਬਿਨਾਂ ਜੱਟ ਜਿਵੇਂ ਜੋਗੀ ਬਿਨਾਂ ਬੀਨ ਨੀ
ਜੀਨ ਨੀ ਰਕਾਣੇ ਪਾਈ ਕਦੇ less rate ਦੀ
ਪਾਉਂਦਾ ਨੀ ਅਮੀਰੀ ਸਾਨੂੰ ਦੂਰੋ ਦੂਰੋ ਦੇਖਦੀ
ਤਾਜ਼ੀ ਤਾਜ਼ੀ ਆਈ ਬਿੱਲੋ virus ਆਂਗੂ ਛਾਈ ਬਿੱਲੋ
ਲੋਕਾਂ ਚ ਬਿਮਾਰੀ ਬਿੱਲੋ jealousy ਤੇ hate ਦੀ
ਮੈਂ ਤਾਂ ਕੀ ਗਿਆ ਥੱਲੇ ਤਰਥਲੀ ਮਚੀ ਹੋਈ ਐ
ਅੱਡ ਚੱਲੇ ਗੱਡ ਚੱਲੇ ਧਰਤੀ ਨਾ ਲੱਗ ਚੱਲੇ
ਕੱਲ੍ਹ ਬਾਰੇ ਰੱਬ ਜਾਣੇ heat ਚ ਆ ਅੱਜ ਚੱਲੇ
ਭੱਜ ਚੱਲੇ ਸਾਡੇ competitor ਮੈਦਾਨ ਛੱਡ
ਜਾਨ ਛੱਡ ਕਿਉਂ ਨਾ ਮੈਂ ਗੀਤਾਂ ਨਾਲ ਫੂਕੇ ਹੱਡ
ਜਦੋਂ street ਵਿਚ ਮਿੱਤਰਾਂ ਦਾ ਪੈਂਦਾ ਪੱਬ
ਸੋਹਣੀ ਨਾਲੋਂ ਸੋਹਣੀ ਘਰੋਂ ਬਾਹਰ ਆਉਂਦੀ ਕੰਮ ਛੱਡ
ਦੀਵੇ ਨਾਲੇ ਕੈਂਡਲਾ ਜਗਾਕੇ ਜੱਟ ਲੱਭਦੇ ਨੀ
Old sinner ਮੁੰਡੇ ਪਾਪੀ ਕੋਈ ਅੱਜ ਦੇ ਨੀ
Record ਤੇ bones breaker ਆ ਲੱਗਦੇ
ਓਹੀ ਆ ਰਕਾਣੇ ਜਿਹੜੇ ਦੱਬ ਲੈਂਦੇ ਦੱਬਦੇ ਨੀ
ਕਪਤਾਨ ਕਪਤਾਨ ਤੇਰੇ type ਦੀ ਚੀਜ਼ ਨੀ
ਮਿੱਤਰਾਂ ਦੇ ਵਿਚ ਕੋਈ ਸ਼ਰੀਫ਼ੀ ਆਲਾ ਬੀਜ ਨੀ
ਨੀ ਬੁੱਲਾਂ ਉੱਤੇ ਜਿੰਦਾ ਬੋਲੇ
Right now ਮੋਹਾਲੀ ਚ ਰਿਹਾਇਸ਼ ਰੱਖੀ ਹੋਈ ਐ ਨੀ