LyricFind Logo
LyricFind Logo
Profile image icon
Lyric cover art

Supne - Single

•

2017

Supne

Apple Music logo
Deezer logo
Spotify logo
Lyrics
ਹਾਂ ਆ ਆ ਹਾਂ ਆ ਆ
Harf Cheema
ਹਾਂ ਆ ਆ ਹਾਂ ਆ ਆ
Deep Jandu
ਹਾਂ ਆ ਆ ਹਾਂ ਆ ਆ
2017

ਐਤਬਾਰ ਕਿਸੇ ਤੇ ਨਹੀਂ ਹੋਣਾ
ਹੁਣ ਕੱਲੇ ਬਹਿ ਕੇ ਨਹੀਂ ਰੋਣਾ
ਨਿੱਤ ਫੋਲਾਂ ਦਿਲ ਦੀਆਂ ਫਰਦਾ ਨੂੰ
ਗੀਤਾਂ ਵਿੱਚ ਗਾਵਾਂ ਦਰਦਾਂ ਨੂੰ
ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ
ਜਦ ਸੁਪਨੇ ਟੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ

ਭੁੱਲ ਆਪਣੇ ਪੈਰਾਂ ਨੂੰ
ਕਦੇ ਖ਼ਵਾਬ ਸਜਾਇਆ ਨਾ
ਜੇ ਕੋਈ ਛੱਡ ਕੇ ਤੁਰ ਜਾਵੇ
ਓਹਦੇ ਪਿੱਛੇ ਜਾਈਏ ਨਾ, ਆਹਾ
ਹੱਕ ਹਰਫ਼ ਜਤਾਉਂਦੇ ਨੇ
ਗੱਲ ਨਾਲ ਵੀ ਲਾਉਂਦੇ ਨੇ
ਜਦ ਮੌਕਾ ਮਿਲ ਜਾਵੇ
ਪਿੱਛੋਂ ਗੱਲ ਘੁੱਟਦੇ ਨੇ
ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ, ਆਹਾ
ਜਦ ਸੁਪਨੇ ਟੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ (ਆਪਣੇ)
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ

ਹਾਂ ਆ ਆ ਹਾਂ ਆ ਆ

ਹਸਨ ਕੀ ਦੇਣਾ ਏ
ਏ ਰੋਣ ਵੀ ਨਹੀਂ ਦਿੰਦੇ
ਸੌਂਹ ਐਦਾਂ ਖਾਂਦੇ ਨੇ
ਸ਼ੱਕ ਹੋਣ ਵੀ ਨਹੀਂ ਦਿੰਦੇ
ਮਿਲ ਨਵੇਯਾ ਯਾਰਾਂ ਨੂੰ
ਤੋੜਨ ਐਤਬਾਰਾਂ ਨੂੰ
ਗਾਨੀ ਵਾਂਗੂ ਓਏ
ਗਲੋਂ ਲਾ ਕੇ ਸੁੱਟਦੇ ਨੇ
ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ
ਜਦ ਸੁਪਨੇ ਟੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ (ਆਪਣੇ)
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ, yo

ਜਦੋ ਆਪਣੇ ਲੁੱਟਦੇ ਨੇ

ਉਂਚੀ ਉੱਡਨ ਨਾਲੋਂ ਤਾਂ
ਥੱਲੇ ਪੈਰ ਹੀ ਚੰਗੇ ਨੇ (ਥੱਲੇ)
ਐਦਾਂ ਦੇ ਆਪਣੇਆਂ ਤੋਂ
ਸੱਚੀ ਗੈਰ ਹੀ ਚੰਗੇ ਨੇ, ਆਹਾ
ਸਾਂਝਾਂ ਵੀ ਪਾਉਂਦੇ ਨੇ
ਜੜ ਹੱਥੀ ਲਾਉਂਦੇ ਨੇ
ਸਮਝ ਨਹੀਂ ਆਉਂਦੀ
ਕਿਉਂ ਆਪੇ ਪੁੱਟਦੇ ਨੇ, yo
ਦਿਲ ਸੁੱਟ ਜਾਂਦਾ ਬੰਦਾ ਟੁੱਟ ਜਾਂਦਾ
ਜਦ ਸੁਪਨੇ ਟੁੱਟਦੇ ਨੇ, ਆਹਾ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ (ਆਪਣੇ)
ਪੱਲੇ ਕੀ ਰਹਿ ਜਾਂਦਾ
ਜਦ ਆਪਣੇ ਲੁੱਟਦੇ ਨੇ

ਜਦ ਆਪਣੇ ਲੁੱਟਦੇ ਨੇ
Harf Cheema
Deep Jandu
KV Dhillon, ਹਾਹ

WRITERS

DEEP JANDU, HARF CHEEMA

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

More From This Album

Lyric cover art

Supne - Single

2017

01

Supne

Harf Cheema