LyricFind Logo
LyricFind Logo
Profile image icon
Lyric cover art

Mundri

•

2006

Yadaan

Apple Music logo
Deezer logo
Spotify logo
Lyrics
ਕਿਸੇ ਚੁਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ
ਕਿਸੇ ਚੁਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਕਿਸੇ ਚੁਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਚੇਤੇ ਆਉਣਗੀਆਂ

ਰੂਪ ਤੇਰੇ ਜਿਹਾ ਤਾਰਾ ਕੋਈ ਅੰਬਰੀ ਟੇਹਕੂਗਾ
ਤੇਰੇ ਮੁਖੜੇ ਵਰਗਾ ਫੁੱਲ ਜਦ ਮਹਿਕੂਗਾ
ਤੇਰੇ ਮੁਖੜੇ ਵਰਗਾ ਫੁੱਲ ਜਦ ਮਹਿਕੂਗਾ
ਤੇਰੇ ਬੁੱਲਾਂ ਜਿਹੀਆਂ ਕਲੀਆਂ ਜਦ ਮੁਸਕਾਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਚੇਤੇ ਆਉਣਗੀਆਂ

ਤਾਦ ਨਹੀਂ ਮਿਲਣੀ ਇਹੋ ਜਹੀ ਪ੍ਰੀਤਾਂ ਦੀ
ਹੁਣ ਚੇਤੇ ਆਉ ਸ਼ਹਿਰ ਤੇਰੇ ਦਿਆਂ ਗੀਤਾਂ ਦੀ
ਹੁਣ ਚੇਤੇ ਆਉ ਸ਼ਹਿਰ ਤੇਰੇ ਦਿਆਂ ਗੀਤਾਂ ਦੀ
ਜਦੋ ਕਦੇ ਕੀਤੇ ਕੁੜੀਆਂ ਨਗਮੇ ਗਾਉਣ ਗਿਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਚੇਤੇ ਆਉਣਗੀਆਂ

ਮੁੜ ਚੱਲਿਆ ਮੁੜ ਚੱਲਿਆ ਇਹ ਮਹਿਮਾਨ ਤੇਰਾ
ਕਿਵੇਂ ਭੁਲਾਊ ਪਲ ਪਲ ਦਾ ਅਹਿਸਾਨ ਤੇਰਾ
ਕਿਵੇਂ ਭੁਲਾਊ ਪਲ ਪਲ ਦਾ ਅਹਿਸਾਨ ਤੇਰਾ
ਖਿੱਚ ਪਰਗਟ ਨੂੰ ਸ਼ਹਿਰ ਤੇਰੇ ਦੀ ਪਾਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਕਿਸੇ ਚੁਬਾਰੇ ਜਦ ਬੱਤੀਆਂ ਰਸ਼ਨਾਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ
ਸ਼ਹਿਰ ਤੇਰੇ ਦੀਆਂ ਯਾਦਾਂ ਚੇਤੇ ਆਉਣਗੀਆਂ ਚੇਤੇ ਆਉਣਗੀਆਂ

WRITERS

PARGAT SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Mundri

2006

01

Mundri

Harjit Harman

02

Rog

Harjit Harman

03

Pakhi

Harjit Harman

04

Jogi

Harjit Harman

05

Botal

Harjit Harman

06

Hawawaan

Harjit Harman

07

Sajjna

Harjit Harman

08

Chandol

Harjit Harman

09

Yadaan

Harjit Harman

From This Artist