ਏ ਰਾਤਾਂ ਕੱਲੀਆਂ ਨੇ ਤੇਰੇ ਬਾਜੋਂ
ਜਦੋਂ ਦਾ ਤੂੰ ਯਾਰਾਂ ਸਾਥੋਂ ਦੂਰ ਹੋ ਗਿਆ
ਫੋਲ ਸਕਦੀ ਨਈ ਗੱਲ ਕਿਸੇ ਨਾਲ ਮੈਂ
ਕਿਦਾਂ ਚੋਰੀ ਚੋਰੀ ਕੱਟਾਂ ਰੋ ਕੇ ਸਾਲ ਮੈਂ
ਅੱਜੇ ਵੀ ਓ ਆਵੇ ਕੱਲੀ ਹਵੇਂ ਨਜ਼ਰ ਅਵੱਲੀ
ਮੇਰੇ ਹੁੰਦਲਾ ਵੇ ਤੇਰੀ ਹਵੇਂ ਦੀਦ ਆ ਸਵੱਲੀ
ਤੇਰੇ ਸੁਣ ਸੁਣ ਗਾਣੇ ਐਸਾ ਖੋਵਾਂ
ਤੇਰਾ ਪਹਿਲਾਂ ਨੋ ਵੀ ਜ਼ਿਆਦਾ ਸਾਨੂੰ ਸਰੂਰ ਹੋ ਗਿਆ
ਏ ਰਾਤਾਂ ਕੱਲੀਆਂ ਨੇ ਤੇਰੇ ਬਾਜੋ
ਜਦੋਂ ਦਾ ਤੂੰ ਯਾਰਾਂ ਸਾਥੋਂ ਦੂਰ ਹੋ ਗਿਆ
ਵੇ ਦਿਵਾਨਾ ਮੈਂ ਦਿਵਾਨੀ ਤੇਰੀ ਆਂ
ਨਾਲ ਤੂੰ ਰੱਖਲੇ ਮੈਂ ਨਿਸ਼ਾਨੀ ਤੇਰੀ ਆਂ
ਵੇ ਦਿਵਾਨਾ ਮੈਂ ਦਿਵਾਨੀ ਤੇਰੀ ਆਂ
ਨਾਲ ਤੂੰ ਰੱਖਲੇ ਮੈਂ ਨਿਸ਼ਾਨੀ ਤੇਰੀ ਆਂ
ਇੰਝ ਲੱਗੇ ਕਦੇ ਰਾਹ ਖੋ ਗਏ ਬੇਜ਼ੁਬਾਨ ਆਂ
ਚੇਤੇ ਤੇਰੇ ਵਿੱਚ ਬਸ ਸਾਡਾ ਨੁਕਸਾਨ ਆਂ
ਤੇਰੀ ਖੁਸ਼ਬੂ ਨੇ ਕੀ ਕੀਤਾ ਚੰਨ ਵੇ
ਕਦੇ ਰੱਖਦਾ ਸੀ ਨੇੜੇ ਦੋਣੇਵਾਲਿਆਂ ਵੇ ਸਾਨੂੰ
ਹੋਇਆ ਜਦੋਂ ਦਾ ਮਸ਼ਹੂਰ ਤੈਨੂੰ ਗਰੂਰ ਹੋ ਗਿਆ
ਏ ਰਾਤਾਂ ਕੱਲੀਆਂ ਨੇ ਤੇਰੇ ਬਾਜੋਂ
ਜਦੋਂ ਦਾ ਤੂੰ ਯਾਰਾਂ ਸਾਥੋਂ ਦੂਰ ਹੋ ਗਿਆ
ਉੱਤੋਂ ਉੱਤੋਂ ਮਿੱਠੇ ਚਿਹਰੇ ਨੇ
ਕਿੰਜ ਭੁੱਲ ਕੇ ਵਸਾਵਾਂ ਨਵੀਂ ਜ਼ਿੰਦਗੀ ਕਿਸੇ ਨਾ
ਤੇਰੇ ਪਿਆਰ ਲਈ ਹੀ ਦਿਲ ਮਜਬੂਰ ਹੋ ਗਿਆ
ਵੇ ਦਿਵਾਨਾ ਮੈਂ ਦਿਵਾਨੀ ਤੇਰੀ ਆਂ
ਨਾਲ ਤੂੰ ਰੱਖਲੇ ਮੈਂ ਨਿਸ਼ਾਨੀ ਤੇਰੀ ਆਂ (ਤੇਰੀ ਆਂ)