ਹੋ ਵਿੱਚ ਕਲੱਬ ਦੇ ਨਚਦੀ ਨੇ ਨੀ
ਹੋ ਪੱਬ ਬੀਟ ਤੇ ਚੱਕਦੀ ਨੇ ਨੀ
ਹੋ ਟੇਢੀ ਅੱਖ ਨਾਲ ਟੱਕ ਦੀ ਨੇ
ਹੋ ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਨੀ ਵੱਖਰਾ ਚੜ੍ਹਿਆ ਜੋਸ਼ ਕੁੜੇ
ਹੁਣ ਤਿੰਨ ਤਿੰਨ ਮੈਨੂੰ ਵਿਖਦੇ ਨੇ
ਸੱਬ ਹੁਸਨ ਤੇਰੇ ਦਾ ਦੋਸ਼ ਕੁੜੇ
ਨੀ ਵੱਖਰਾ ਚੜ੍ਹਿਆ ਜੋਸ਼ ਕੁੜੇ
ਹੁਣ ਤਿੰਨ ਤਿੰਨ ਮੈਨੂੰ ਵਿਖਦੇ ਨੇ
ਸੱਬ ਹੁਸਨ ਤੇਰੇ ਦਾ ਦੋਸ਼ ਕੁੜੇ
ਹੋ ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਸਿਪ ਸਿਪ ਮੈਂ ਲਾਵਾਂ ਅੱਖਾਂ ਤੋਂ ਤੇਰੀ
ਮੈਨੂੰ ਘੁੱਟ ਪਿਲਾਦੇ ਮੇਰੇ ਦੁੱਖ ਮਿਟਾਦੇ
ਹੈ ਚਾਰ ਚੱਲੀ ਦਾ ਸ਼ੌਕ ਬਿੱਲੋ
ਹੈ ਚਾਰ ਚੱਲੀ ਦਾ ਸ਼ੌਕ ਬਿੱਲੋ
ਹੋ ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਕਰਗੀ ਟੱਲੀ ਟੱਲੀ ਨੀ ਤੇਰੀ ਅੱਖ ਟਕੀਲਾ ਸ਼ੌਟ
ਮੁੰਡਿਆਂ ਵਿੱਚ ਲੱਗੀ ਬੈਟ ਨੀ ਤੈਨੂੰ ਕੌਣ ਕਰੂਗਾ ਸੈਟ ਨੀ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ਕਰੇ ਵਗਰੂਵਸ ਤੇ ਮਨੂ ਤਿਆਰੀ ਤੂੰ ਨਾ ਮੰਨੀ ਯੇਟ ਨੀ

ਮਿਸਟਰ ਵੀਗਰੂਵਸ, ਹੇ, ਹਾਰਡੀ ਸੰਧੂ