ਹਾਂ ਨਮੀ ਜਾਹੀ ਅੱਖਾਂ ਚ ਉੱਤੇ ਗੱਲਾਂ ਹੋਣ ਪਿਆਰ ਦੀਆਂ
ਕੁਝ ਗਾਵਾਂ ਤੇਰੇ ਲਈ, ਤੇ ਵੱਜਦੇ ਤਾਰਾਂ ਹੋਣ ਗਿਟਾਰ ਦੀਆਂ
ਮੇਰੇ ਵਾਲਾਂ ਉੱਤੇ ਹੱਥ ਨੀ, ਤੂੰ ਫੇਰੇ ਹੌਲੀ ਹੌਲੀ ਜਾਵੇ
ਸੀਨੇ ਤੇ ਸੁਲਾਣਾ, ਉੱਤੇ ਮਿਠੋ ਨਾ ਮਨਾ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਪਾਣੀ ਪੀਵਾਂ ਤੇਰੇ ਹੱਥੋਂ, ਪੀਵਾਂ ਨੈਣਾ ਚੋ ਸ਼ਰਾਬ
ਮੁੱਕੀ ਜਾਵੇ ਸਾਰੀ ਰਾਤ, ਗੱਲਾਂ ਕਰਦੇ ਜਨਾਬ
ਮੇਰੇ ਸਾਵੇ ਹੋਵੇ, ਤੈਥੋਂ ਨਜ਼ਰਾਂ ਹਟਾਵਾਂ ਨਾ ਮੈਂ
ਵਾਜ਼ ਵਿੱਚ ਤੇਰੀ, ਡੁੱਬੀ ਜਾਵਾਂ ਬੇਹਿਸਾਬ
ਸਮਾਂ ਹੋਵੇ ਰੁਕੇਆ, ਤੇ ਸਾਡੇ ਤੋਂ ਬਗੈਰ ਜਿੱਥੇ
ਹੋਵੇ ਨਾ ਕੋਈ ਤੀਜਾ, ਕੁੜੇ ਏਧਾ ਦੀ ਕੋਈ ਥਾਂ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਤਾਰਿਆਂ ਦੀ ਛਾਂ ਹੋਵੇ, ਬਾਹਾਂ ਵਿੱਚ ਬਾਹ
ਤੇ ਮੈਂ ਕਰਾਂ ਇਜ਼ਹਾਰ, ਤੇਰੇ ਬੁੱਲਾਂ ਚੋ ਵੀ ਹਾਂ ਹੋਵੇ
ਗੱਲਾਂ ਮੁੱਕਣੇ ਨਾ, ਹੰਸੀ ਵਾਰ ਵਾਰ ਵੀ ਹਸਾਵਾਂ
ਦਿਲ ਨਾਲ ਦਿਲ ਦਾ, ਮੈਂ ਇਕ ਰਿਸਤਾ ਬਣਾਵਾਂ
ਪੂਰਾ ਹੋਇਆ ਜਿਵੇਂ ਵੇਖਿਆ ਮੈਂ ਸੁਪਨਾ ਕੋਈ
ਤੇਰੇ ਨਾਲ, ਤੇਰੇ ਹੋਣ ਦਾ ਜਸ਼ਨ ਮਨਾਵਾਂ
ਨੀ ਤੂੰ ਜਾਨ ਵਾਲੀ ਗੱਲ ਨਾ ਕਰੀ
ਨੀ ਤੂੰ ਜਾਨ ਵਾਲੀ ਗੱਲ ਨਾ ਕਰੀ
ਅੱਜ ਮੈਂ ਵੀ ਘੜੀ ਨਹੀਂ ਯੋ ਤੱਕਣੀ
ਅੱਜ ਮੈਂ ਵੀ ਘੜੀ ਨਹੀਂ ਤੱਕਣੀ
ਤੂੰ ਵੀ ਨਿਗਾਹ ਘੜੀ ਵੱਲ ਨਾ ਕਰੀ