LyricFind Logo
LyricFind Logo
Profile image icon
Lyric cover art

Eye Contact

•

2025

Eye Contact

Apple Music logo
Deezer logo
Spotify logo
Lyrics
It's Harsh Nussi

ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ ਖੜ ਗਈਆਂ ਅੱਖਾਂ
ਤੈਨੂੰ ਤੱਕਿਆ ਜੋ ਡੰਗ ਭਰ ਕੇ
ਨਸ਼ਾ ਕੀਤੇ ਵਾਂਗ ਚੜ੍ਹ ਗਈਆਂ ਅੱਖਾਂ
ਤੈਨੂੰ ਤੱਕਣਾ ਜ਼ਰੂਰੀ ਆ ਨੀ
ਕੀ ਦੱਸਾਂ ਮਜ਼ਬੂਰੀ ਆ ਨੀ
ਕੋਲ੍ਹਾ ਤੇਰੇ ਸਾਹਮਣੇ ਬੈਠੇ
ਫੇਰ ਕਾਹਦੀ ਏ ਦੂਰੀ ਆ ਨੀ
ਹੋ ਕੇ ਹੈ ਤਿਆਰ ਕੁੜੇ
ਖੇਡਦੀ ਤੂੰ ਦਿਲਾਂ ਨਾਲ
ਇੱਛ ਜੀ ਤੂੰ ਪਾਉਣੀ ਆਂ
ਫੇਰ ਕਿਉਂ ਤੈਨੂੰ ਮਿਲਾ ਨਾ
ਤੈਨੂੰ ਕੁੜੇ ਤੱਕਣੇ ਦਾ ਪਾ ਲਿਆ ਏ ਚਸਕਾ
ਹਾਏ ਹੋਰ ਜੇ ਹੋ ਗਏ ਤਾਂ ਕਰ ਜੀ ਕੋਈ ਗਿਲਾ ਨਾ
ਤੇਰੇ ਬਿਨਾ ਔਖੇ ਬੜੇ ਲੱਗਦੇ ਗੁਜ਼ਾਰੇ ਜੇ
ਹੁਣ ਜਿਹੇ ਬਣੇ ਅਸੀਂ ਨਹੀਂ ਸੀ ਵਿਚਾਰੇ ਜੇ
ਕੱਲਿਆਂ ਹੀ ਕੱਟੀ ਯਾਰੇ ਬਾਈ ਸਾਲ ਤਾਈਂ
ਪਤਾ ਨਹੀਂ ਕਿਉਂ ਤੈਨੂੰ ਵੇਖ ਲੋੜ ਦੇ ਸਹਾਰੇ ਜੇ
ਇਸ ਜਨਮ ਨਹੀਂ ਹੋਰ ਨੂੰ ਤੱਕਦੇ
ਤੇਰੀਆਂ ਹੋ ਕੇ ਮਰ ਗਈਆਂ ਅੱਖਾਂ
ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ
ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ ਖੜ ਗਈਆਂ ਅੱਖਾਂ
ਤੈਨੂੰ ਤੱਕਿਆ ਜੋ ਡੰਗ ਭਰ ਕੇ
ਨਸ਼ਾ ਕੀਤੇ ਵਾਂਗ ਚੜ੍ਹ ਗਈਆਂ ਅੱਖਾਂ

ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ ਖੜ ਗਈਆਂ ਅੱਖਾਂ
ਤੈਨੂੰ ਤੱਕਿਆ ਜੋ ਡੰਗ ਭਰ ਕੇ

ਹਾਂ ਕੁੜੇ ਮੇਰੀ ਦਹਿਸ਼ਤ ਦਾ ਔਰਾ ਤੂੰ ਵਿਗਾੜਤਾ
ਜਿੱਦਣ ਦਾ ਤੀਰ ਤੋ ਨੈਣਾ ਦੇ ਵਿਚੋਂ ਮਾਰਤਾ
ਕਰਦਾ ਨਹੀਂ ਨਾ ਇੱਥੇ ਕੋਈ ਮੇਰੀ ਗੱਲ ਨੂੰ
ਓ ਤੇ ਕੱਲੀ ਤੂੰ ਹੀ ਜਿਨੇ ਮੈਨੂੰ ਆ ਨਕਾਰਤਾ
ਇੱਕ ਵਾਰੀ ਹੱਥ ਤੂੰ ਹੱਥਾਂ ਦੇ ਉੱਤੇ ਧਰ ਦੇ
ਮੈਂ ਕਰਦਾ promise ਯਾਰੀ ਤੇ ਰਹੁ ਪਰਦੇ
ਮੈਂ ਕੁਝ ਨਹੀਂ ਕਮਾਉਂਦਾ ਇੰਝ ਕਹਿਣ ਮੇਰੇ ਘਰ ਦੇ
ਕੇ ਗੀਤ ਮੇਰੇ ਹਾਲੇ ਨਹੀਂ crose ਮਿਲੀ ਕਰਦੇ
ਇੱਕ ਵਾਰੀ ਤੂੰ ਹਾਂ ਤਾਂ ਕਰ ਨੀ
ਪੈਸਾ ਕੁੜੇ ਕਮਾ ਲੂੰ ਲੱਖਾਂ
ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ
ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ ਖੜ ਗਈਆਂ ਅੱਖਾਂ
ਤੈਨੂੰ ਤੱਕਿਆ ਜੋ ਡੰਗ ਭਰ ਕੇ
ਨਸ਼ਾ ਕੀਤੇ ਵਾਂਗ ਚੜ੍ਹ ਗਈਆਂ ਅੱਖਾਂ
ਕਾਦਾ ਤੇਰੇ ਨਾ ਲੜ ਗਈਆਂ ਅੱਖਾਂ
ਉਸੇ ਪਲ ਤੇ ਖੜ ਗਈਆਂ ਅੱਖਾਂ
ਤੈਨੂੰ ਤੱਕਿਆ ਜੋ ਡੰਗ ਭਰ ਕੇ
ਨਸ਼ਾ ਕੀਤੇ ਵਾਂਗ ਚੜ੍ਹ ਗਈਆਂ ਅੱਖਾਂ

WRITERS

Deep Klair, Harsh Nussi

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Eye Contact

2025

01

Eye Contact

Deep Klair, Harsh Nussi