LyricFind Logo
LyricFind Logo
Profile image icon
Lyric cover art

Dil Vil Pyar Vyar: Original Motion Picture Sou...

•

2014

Saanu Te Aisa Mahi

Apple Music logo
Deezer logo
Spotify logo
Lyrics
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਦਿਲ ਦੇ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਵਣ ਜਾਣੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ

ਉੱਚਾ ਨਾ ਲੰਬਾ ਹੋਵੇ
ਮੱਦਰਾ ਨਾ ਛੋਟਾ ਮਾਹੀ
ਹੋਵੇ ਤਾਂ ਹੋਵੇ ਮਾਹੀ ਨੀ ਮੇਚ ਦਾ
ਮੇਰੇ ਲਈ ਉਹ ਹੋਵੇ, ਉਹਦੇ ਲਈ ਮੈਂ ਹੋਵਾਂ
ਮੇਲ ਦੇ ਸਿਤਾਰਾ ਸਾਡੇ ਨੀ ਲੇਖ ਦਾ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਦਿਲ ਦੇ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਉਣ ਜਾਣੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ

ਪਤਲਾ ਨਾ ਮੋਟਾ ਹੋਵੇ
ਦਿਲ ਦਾ ਨਾ ਖੋਟਾ ਹੋਵੇ
ਖੱਚਰਾਂ ਨਾ ਹੋਵੇ ਮਾਹੀ ਨੀ ਮੀਤ ਦਾ
ਹੋਵੇ ਨਾ ਲਾਈ ਲਗ
ਦਿਲ ਦਾ ਨਾ ਠਗ ਹੋਵੇ
ਹੋਵੇ ਦੀਵਾਨਾ ਮੇਰੀ ਨੀ ਪ੍ਰੀਤ ਦਾ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਦਿਲ ਦੇ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਉਣ ਜਾਣੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ

ਵਹਿਮੀ ਨਾ ਸ਼ੱਕੀ ਹੋਵੇ, ਮਿਸਣਾ ਨਾ ਗੱਪੀ ਹੋਵੇ
ਹੋਵੇ ਦਿਲਦਾਰ ਨਹੀਂ ਤਾਂ ਰਹਿਣ ਦੇ
ਉਹ ਮਾਹੀ ਕੰਜੂਸ ਨਾਲੋਂ ਕੁੱਤੇ ਦੇ ਪੂਛ ਨਾਲੋਂ
ਘਰ ਚ ਕੁਆਰੀ ਬੈਠੀ ਰਹਿਣ ਦੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਦਿਲ ਦੇ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਉਣ ਜਾਣੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ

ਹੱਸੇ ਹਸਾਵੇ ਜਿਹੜਾ ਰੁੱਸੇ ਮਨਾਵੇ ਜਿਹੜਾ
ਐਸਾ ਵਰ ਰਾਜਾ ਵਰ ਓ ਢੋਲ ਦੇ
ਕੁੜਤਾ ਨਾ ਸੜ ਦਾ ਹੋਵੇ
ਹਰ ਦਮ ਨਾ ਲੜਦਾ ਹੋਵੇ
ਹਸਮੁਖ ਸੁਬਾਹ ਦਾ ਹੋਵੇ ਓ ਢੋਲ ਨੀ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਦਿਲ ਦੇ ਜੋ ਰਮਜ਼ ਪਛਾਣੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਸੋਹਣਾ ਬੇਸ਼ੱਕ ਸੋਹਣਾ ਹੋਵੇ ਨਾ ਹੋਵੇ
ਲੱਗੀਆਂ ਨਿਭਾਉਣ ਜਾਣੇ
ਸਾਨੂੰ ਤੇ ਐਸਾ ਮਾਹੀ ਲੇ ਦੇ ਨੀ ਮਾਏ
ਸਾਨੂੰ ਤੇ ਐਸਾ ਮਾਹੀ

WRITERS

GURDAS MAAN

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Dil Vil Pyar Vyar: Original Motion Picture Soundtrack

2014

01

Saanu Te Aisa Mahi

Gurdas Maan, Harshdeep Kaur, Jatinder Shah, Sunidhi Chauhan

02

Main Lajpalan De

Jatinder Shah

03

Mitran Da Dil Nachda

Jatinder Shah

04

Tamanna Meri

Jatinder Shah

05

Thumka Laga Lai Saade Naal

Jatinder Shah

06

Tere Ishq Ne

Jatinder Shah

07

Teri Akh Nu Salamaan Hundiyan

Jatinder Shah

08

Tere Ishq Ne (Sad Version)

Jatinder Shah