LyricFind Logo
LyricFind Logo
Profile image icon
Lyric cover art

Out Set

•

2023

Akhan Ni Akhan

Apple Music logo
Deezer logo
Spotify logo
Lyrics
MXRCI

ਉਹ ਅੱਖਾਂ ਨੀ ਅੱਖਾਂ ਗੋਰੀਏ
ਤੇਰੇ ਉੱਤੇ ਰਾਖਾ ਗੋਰੀਏ
ਉਹ ਅੱਖਾਂ ਨੀ ਅੱਖਾਂ ਗੋਰੀਏ
ਤੇਰੇ ਉੱਤੇ ਰਾਖਾ ਗੋਰੀਏ
Krenzler ਕਾਲੇ ਰੰਗ ਦੀ
ਗੇੜੀ ਉੱਤੇ ਰਖਾ ਗੋਰੀਏ
ਨੀ time ਤੇਰਾ ਚੱਕਾ ਗੋਰੀਏ
ਨੀ time ਤੇਰਾ ਚੱਕਾ ਗੋਰੀਏ
ਉਹ ਪੂਰੀ insolence face ਤੇ
ਜਿਦੀ ਝਾਕਣੀ ਡਿਗਜ਼ ਥਾਲਦੀ
ਚੀਰ ਗਈ ਜੋ ਦਿਲ ਜੱਟ ਦਾ
ਕੁੜੀ ਲੱਗਦੀ ਦੋਆਬੇ ਵੱਲ ਦੀ
ਜਾਂਦੀ ਜਾਂਦੀ ਅਣਖ਼ ਮਾਰ ਗਈ
ਮੈਨੂੰ ਲੱਗਿਆ ਫਿਰੇ ਜਿਵੇੰ ਮਾਰੇ
ਉਹ ਮੁੰਡਿਆਂ ਤੇ ਭਾਰੀ ਪੈਣ ਦੋ
ਰੱਖ ਸਾਂਭ ਕੇ ਨੈਣ ਮੁਟਿਆਰੇ
ਮੁੰਡਾ ਕਰਦਾ ਨਾ ਕਾਲੀ
ਮੋੜਦੇ ਡਾਂਗ ਸਾਮਾਨ ਆਲੀ
ਦੱਸ ਕੇਡੀ ਗੱਲੋਂ ਜੱਕਾ ਗੋਰੀਏ
ਅੱਖਾਂ ਨੀ ਅੱਖਾਂ ਗੋਰੀਏ
ਉਹ ਅੱਖਾਂ ਨੀ ਅੱਖਾਂ ਗੋਰੀਏ
ਤੇਰੇ ਉੱਤੇ ਰਾਖਾ ਗੋਰੀਏ
Krenzler ਕਾਲੇ ਰੰਗ ਦੀ
ਗੇੜੀ ਉੱਤੇ ਰਾਖਾ ਗੋਰੀਏ
ਨੀ Time ਤੇਰਾ ਚੱਕ ਗੋਰੀਏ
ਗੇੜੀ ਉੱਤੇ ਰਾਖਾ ਗੋਰੀਏ
ਉਹ ਕੀ ਗੱਲ ਕਰਾ ਹੁਸਨਾਂ ਕਹਿਰ ਦੀ
ਨੀ ਆਕੇ ਅਣਖ਼ ਤੇਰੇ ਉੱਤੇ ਥੈਰ ਦੀ
ਉਹ ਮਾਝੇ ਦਾ ਸੁਣੀਦਾ ਗ਼ਬਰੂ
ਨੀ ਜੇ ਤੂੰ ਬੋਰਨ Toronto ਸ਼ਹਿਰ ਦੀ
Born Toronto ਸ਼ਹਿਰ ਦੀ
ਨੀ ਤੂੰ ਕਾਤਿਲ ਹਸੀਨ
ਗਾਸੋਲੀਨੇ ਮੇਰੇ ਨਾਮ ਹੋਜਾ
ਸਾਂਭ ਸਾਂਭ ਰਾਖਾ ਗੋਰੀਏ
ਅੱਖਾਂ ਨੀ ਅੱਖਾਂ ਗੋਰੀਏ
ਉਹ ਅੱਖਾਂ ਨੀ ਅੱਖਾਂ ਗੋਰੀਏ
ਤੇਰੇ ਉੱਤੇ ਰਾਖਾ ਗੋਰੀਏ
Krenzler ਕਾਲੇ ਰੰਗ ਦੀ
ਗੇੜੀ ਉੱਤੇ ਰਾਖਾ ਗੋਰੀਏ
ਨੀ Time ਤੇਰਾ ਚੱਕਰ ਗੋਰੀਏ
ਗੇੜੀ ਉੱਤੇ ਰਾਖਾ ਗੋਰੀਏ

ਨੀ ਹੁਸਨਾਂ ਦੇ ਸ਼ਹਿਰ ਦੀ queen ਲੱਗਦੀ
ਨੀ ਬਾਹਲੀ ਉਹ ਹਸੀਨ ਲੱਗਦੀ
ਨੀ ਸੂਟ ਭਾਵੇਂ ਚੱਕਵੇਂ ਕੁੜੇ
ਤੂੰ ਕਾਲੇ ਸੁਈਟਾਂ ਦੀ ਸ਼ੌਕੀਨ ਲੱਗਦੀ
ਸੁਈਟਾਂ ਦੀ ਸ਼ੌਕੀਨ ਲੱਗਦੀ
ਨੀ ਮੁੰਡਾ ਪੂਰਾ ਇਮਪ੍ਰੈੱਸ
ਕਰ Yes ਮੇਰੇ ਨਾਮ ਹੋਜਾ
ਸਾਂਭ ਸਾਂਭ ਰਾਖਾ ਗੋਰੀਏ
ਅੱਖਾਂ ਨੀ ਅੱਖਾਂ ਗੋਰੀਏ
ਉਹ ਅੱਖਾਂ ਨੀ ਅੱਖਾਂ ਗੋਰੀਏ
ਤੇਰੇ ਉੱਤੇ ਰਾਖਾ ਗੋਰੀਏ
Cranzeler ਕਾਲੇ ਰੰਗ ਦੀ
ਗੇੜੀ ਉੱਤੇ ਰਾਖਾ ਗੋਰੀਏ
ਨੀ Time ਤੇਰਾ ਚਕੇ ਗੋਰੀਏ
ਹੋ ਬਾਰੀ ਬਰਸੀ ਖੱਟਣ ਗਯਾ ਸੀ
ਖਟ ਕੇ ਲੀਂਦਾ ਕੰਚ ਗੋਰੀਏ
ਨੀ ਲੱਕ ਤੇਰਾ ਹੋ ਲੱਕ ਤੇਰਾ ਪਤਲਾ ਜੇਹਾ ਨੀ ਤੂੰ ਹੌਲ਼ੀ ਹੋਲੀ ਨਾਚ ਗੋਰੀਏ
ਨੀ ਲੱਕ ਤੇਰਾ ਹੋ ਲੱਕ ਤੇਰਾ ਪਤਲਾ ਜੇਹਾ ਨੀ ਤੂੰ ਹੌਲ਼ੀ ਹੋਲੀ ਨਾਚ ਗੋਰੀਏ
ਨੀ ਲੱਕ ਤੇਰਾ ਹੋ ਲੱਕ ਤੇਰਾ ਪਤਲਾ ਜੇਹਾ ਨੀ ਤੂੰ ਹੌਲ਼ੀ ਹੋਲੀ ਨਾਚ ਗੋਰੀਏ

WRITERS

RANJIT SINGH

PUBLISHERS

Lyrics © IPRS

Share icon and text

Share


See A Problem With Something?

Lyrics

Other

More From This Album

Lyric cover art

Out Set

2023

01

Misllan De Waris

Harvi

02

Akhan Ni Akhan

Harvi

03

Hor Kudi IK

Harvi

04

Brave

Harvi

05

Stack Wise

Harvi

06

Reborn

Harvi