LyricFind Logo
LyricFind Logo
Profile image icon
Lyric cover art

Rano

•

2021

Rano

Apple Music logo
Deezer logo
Spotify logo
Lyrics
ਆ ਲ ਅਜ ਤੋ ਨੀ ਤੈਨੂ
ਅੱਸੀ ਛਡੇਯਾ ਬੁਲੌਣਾ
ਆ ਲ ਅਜ ਤੋ ਨੀ ਤੈਨੂ
ਅੱਸੀ ਛਡੇਯਾ ਬੁਲੌਣਾ

ਡੁੱਲ ਜਾਣ ਵਾਲ਼ੀਏ ਨੀ
ਤੈਨੂ ਮਥੇ ਵੀ ਨੀ ਲੌਣਾ
ਡੁੱਲ ਜਾਣ ਵਾਲ਼ੀਏ ਨੀ
ਤੈਨੂ ਮਥੇ ਵੀ ਨੀ ਲੌਣਾ

ਹੁਣ ਓ ਨਾ ਰਹੀ ਤੂ
ਰਾਨੋ ਹੋਰ ਹੋ ਗਯੀ
ਅਖਾਂ ਗੈਰਾਂ ਨਾਲ ਲਾਕੇ
ਚਿਤ ਚੋਰ ਹੋ ਗਯੀ

ਪਿਹਲਾ ਹੱਸ ਕੇ ਬੁਲੌਂਦੀ
ਹੁਣ ਅਖ ਨਾ ਮਿਲੌਂਦੀ
ਕਿਤੋ ਸਿਖੇਯਾ ਮਜਾਜਣੇ ਨੀ
ਦਿਲ ਤੜਫਾਉਣ

ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ
ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ

ਸਾਨੂ ਦੋਬੇਯਾ ਵਿਚਾਲੇ
ਅਧ ਵਿਚ ਰੋੜ ਗਯੀ
ਹਾਏ ਨੀ ਮਿਤਰਾਂ ਪ੍ਯਾਰੇਆ
ਤੋ ਮੁਖ ਮੋੜ ਗਯੀ

ਤੂ ਤਾ ਕਰਤੀ ਕਮਾਲ
ਸਾਡਾ ਭੁੱਲ਼ੇਯਾ ਖਿਆਲ
ਅੱਸੀ ਅਜ ਤੋ ਹੀ ਤੇਰੀ ਗਲੀ
ਪੈਰ ਵੀ ਨੀ ਪੌਣਾ

ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ
ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ

ਬਿੱਲੋ ਕਚੀਏ ਜ਼ੁਬਾਨ
ਦੀਏ ਕੱਚ ਕਰ ਗਾਯੀ
ਹਾਏ ਨੀ ਝੂਠੀਏ ਜਹਾਂ
ਦੀਏ ਹੱਦ ਕਰ ਗਾਯੀ

ਤੈਨੂ ਦਿਲ ਚੋ ਭੁਲਾ ਕੇ
ਬਿਹ ਗਾਏ ਮੰਨ ਸਮਝਕੇ
ਝੂਠੇ ਲਾਰੇਆ ਦੇ ਨਾਲ
ਨਹਿਯੋ ਚਿਤ ਪੜਚੌਣਾ

ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ
ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ

ਤੂ ਤਾ ਛੱਜ ਵਿਚ ਪਾਕੇ
ਸਾਨੂ ਬੜਾ ਛਟੀਆਂ
ਹਾਏ ਸਾਡੋ ਵਾਲਾ ਤੂ ਤਾ
ਸਿਮਰਨ ਪੱਤੇਯਾ

ਅੱਗ ਆਸ਼ਕ਼ਾਂ ਨੂ ਲਾ
ਖੋਰੇ ਕਿ ਜਾਦੂ ਪਾਵੇ
ਕਿਥੋਂ ਸਿੱਖਿਆ ਹੈ
ਪੰਛੀਆਂ ਨੂੰ ਪਿੰਜਰੇ ਚ ਪਾਉਣਾ

ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ
ਡੁੱਲ ਜਾਣ ਵਾਲ਼ੀਏ ਨੀ
ਤੈਨੂ ਮੱਥੇ ਵੀ ਨੀ ਲੌਣਾ

WRITERS

Chakwala Chamkur Simran Khan, Inder Dhammu

PUBLISHERS

Lyrics © Sentric Music

Share icon and text

Share


See A Problem With Something?

Lyrics

Other

More From This Album

Lyric cover art

Rano

2021

01

Intro

Hassan Manak, R Deep Raman

02

Rano

Hassan Manak

03

Sap Di Punsh

Hassan Manak

04

Allna

Hassan Manak

05

Do Naina Cho

Hassan Manak

06

Koi Chakkar Ni

Hassan Manak

07

Glock

Hassan Manak

From This Artist